ਮੁੰਬਈ- ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਆਖਿਰਕਾਰ 14 ਅਪ੍ਰੈਲ 2020 ਨੂੰ ਵਿਆਹ ਕਰਵਾਇਆ ਲਿਆ ਹੈ। ਇਸ ਵਿਆਹ 'ਚ ਸਿਰਫ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਤੇ ਕੁਝ ਦੋਸਤ ਹੀ ਸ਼ਾਮਲ ਹੋਏ ਸਨ। ਉਧਰ ਹੁਣ ਜੋੜੇ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਲਈ ਆਪਣੇ ਘਰ ਵਾਸਤੂ 'ਚ ਵੈਡਿੰਗ ਬੈਸ਼ ਆਰਗੇਨਾਈਜੇਸ਼ਨ ਕੀਤੀ ਹੈ। ਸ਼ਨੀਵਾਰ ਦੇਰ ਰਾਤ ਜੋੜੇ ਦੇ ਵਾਸਤੂ ਘਰ 'ਚ ਸਿਤਾਰਿਆਂ ਦੀ ਮਹਿਫ਼ਿਲ ਲੱਗੀ, ਜਿਸ ਦੀਆਂ ਤਸਵੀਰਾਂ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਦੇਖੋ ਸਿਤਾਰਿਆਂ ਦੀਆਂ ਖੂਬਸੂਰਤ ਤਸਵੀਰਾਂ....

ਆਲੀਆ ਦੀ ਮਾਂ ਸੋਨੀ ਰਾਜ਼ਦਾਨ ਅਤੇ ਉਨ੍ਹਾਂ ਦੀ ਭੈਣ ਸ਼ਾਹੀਨ ਭੱਟ

ਰਣਬੀਰ ਦੀ ਕਜ਼ਿਨ ਨਤਾਸ਼ਾ ਨੰਦਾ (ਰਿਤੂ ਨੰਦਾ ਦੀ ਧੀ)

ਆਲੀਆ ਅਤੇ ਰਣਬੀਰ ਦੇ ਖ਼ਾਸ ਦੋਸਤ ਅਯਾਨ ਮੁਖਰਜੀ

ਕਰਨ ਜੌਹਰ

ਸ਼ਵੇਤਾ ਬੱਚਨ ਨੰਦਾ

ਰੋਹਿਤ ਧਵਨ ਅਤੇ ਉਨ੍ਹਾਂ ਦੀ ਪਤਨੀ

ਆਕਾਕਸ਼ਾ ਰੰਜਨ

ਪਤੀ ਆਦਿੱਤਿਆ ਸੀਲ ਨਾਲ ਆਲੀਆ ਦੀ ਦੋਸਤ ਅਨੁਕਸ਼ਾ ਰੰਜਨ

ਗਾਇਕ ਅਤੇ ਮਿਊਜਿਕ ਡਾਇਰੈਕਟਰ ਪ੍ਰੀਤਮ
ਵਿਆਹ 'ਚ ਰਣਬੀਰ ਕਪੂਰ ਨੇ ਪਾਈ ਸਵ. ਪਿਤਾ ਰਿਸ਼ੀ ਕਪੂਰ ਦੀ ਘੜੀ ਪਾਈ (ਤਸਵੀਰਾਂ)
NEXT STORY