ਜਲੰਧਰ- ਟੀ. ਸੀ. ਐੱਲ. ਕੰਮਿਊਨੀਕੇਸ਼ਨ ਦੇ ਮੋਬਾਇਲ ਬ੍ਰੈਂਡ ਅਲਕਾਟੇਲ ਨੇ ਜਲਦ ਹੀ ਆਪਣੇ ਨਵੇਂ ਸਮਾਰਟਫੋਨ ਨੂੰ ਅਮਰੀਕਾ 'ਚ ਲਾਂਚ ਕਰਨ ਲਈ ਤਿਆਰ ਹੈ। ਅਲਕਾਟੇਲ ਨੇ ਨਵੇਂ ਸਮਾਰਟਫੋਨ ਦੇ ਨੰਬਰ H076 ਨੇ FCC ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਇਸ ਲਿਸਟਿੰਗ ਦੇ ਬਾਰੇ 'ਚ ਕਈ ਜਾਣਕਾਰੀ ਸਾਹਮਣੇ ਆਈ ਹੈ। ਕੰਪਨੀ ਨੇ ਪਿਛਲੇ ਮਹੀਨੇ A3 10 ਟੈਬ ਨੂੰ ਲਾਂਚ ਨੂੰ 9,999 ਰੁਪਏ 'ਚ ਲਾਂਚ ਕੀਤਾ ਸੀ। ਸਭ ਤੋਂ ਪਹਿਲਾਂ ਇਸ ਟੈਬ ਨੂੰ ਮੋਬਾਇਲ ਵਰਲਡ ਕਾਂਗਰੇਸ (ਐੱਮ. ਡਬਲਯੂ. ਸੀ. 2017) ਦੌਰਾਨ ਪ੍ਰਦਰਸ਼ਨ ਕੀਤਾ ਸੀ।
ਇਸ ਫੋਨ 'ਚ ਡਿਊਲ ਫਰੰਟ ਸਪੀਕਰ ਸੈਂਸਰ ਨਾਲ ਅਤੇ ਫਰੰਟ ਕੈਮਰਾ ਇਸ ਦੇ ਟਾਪ ਚਿੰਨ 'ਤੇ ਹੋਵੇਗਾ। ਫਰੰਟ ਪੈਨਲ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਸ ਫੋਨ ਦਾ ਡਿਸਪਲੇ ਕਵਰਡ ਗਲਾਸ ਨਾਲ ਲੈਸ ਹੋਵੇਗਾ। ਫਰੰਟ ਪੈਨਲ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਸ ਫੋਨ ਦਾ ਡਿਸਪਲੇ ਕਵਰਡ ਗਲਾਸ ਨਾਲ ਲੈਸ ਹੋਵੇਗਾ। ਅਲਕਾਟੇਲ H076 ਦਾ ਪ੍ਰਾਇਮਰੀ ਕੈਮਰਾ ਐੱਲ. ਈ. ਡੀ. ਫਲੈਸ਼ ਅਤੇ ਫਿੰਗਰਪ੍ਰਿੰਟ ਸਕੈਨਰ ਇਸ ਦੇ ਰਿਅਰ ਪੈਨਲ 'ਤੇ ਹੋਵੇਗਾ।
ਫੋਨ ਦੇ ਸੱਜੇ ਪਾਸੇ ਬਟਨ ਨਾਲ ਵਾਲਿਊਮ ਰਾਕਰ ਬਟਨ ਵੀ ਹੈ। ਇਸ ਨਾਲ ਹੀ ਇਸ ਫੋਨ ਦੇ ਟਾਪ 'ਤੇ 3.5 ਐੱਮ. ਐੱਮ. ਜੈਕ ਦਿੱਤਾ ਗਿਆ ਹੈ। ਮਾਈਕ੍ਰੋ ਯੂ. ਐੱਸ. ਬੀ. ਸਲੋਟ ਫੋਨ ਦੇ ਬਾਟਸ 'ਤੇ ਹੈ। ਅਲਕਾਟੇਲ H076 27,37 ਅਤੇ LTE ਕਨੈਕਟੀਵਿਟੀ ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ ਕਨੈਕਟੀਵਿਟੀ ਫੀਚਰ ਦੇ ਤੌਰ 'ਤੇ ਫੋਨ 'ਚ ਵਾਈ-ਫਾਈ ਅਤੇ ਬਲੁਟੂਥ ਵਰਗੇ ਆਪਸ਼ਨ ਹੋਣਗੇ। ਇਹ ਸਮਾਰਟਫੋਨ 64 ਬਿਟ ਮੀਡੀਆਟੇਕ MT6750 ਆਕਟਾ-ਕੋਰ ਚਿੱਪਸੈੱਟ ਨਾਲ 4,000 ਐੱਮ. ਏ. ਐੱਚ. ਦੀ ਬੈਟਰੀ ਨਾਲ ਲੈਸ ਹੈ। ਇਸ ਫੋਨ ਦੀ ਬੈਟਰੀ ਨਾਨ ਰਿਮੂਵੇਬਲ ਹੈ।
ਹੁਣ ਗੂਗਲ ਮੈਪ 'ਤੇ ਲੱਭੋ ਜਨਤਕ ਪਖਾਨੇ
NEXT STORY