ਜਲੰਧਰ- ਈ-ਕਾਮਰਸ ਵੈੱਬਸਾਈਟਸ ਅਮੇਜ਼ਨ ਇੰਡੀਆ ਨੇ Fire TV Stick ਨੂੰ 3,999 ਰੁਪਏ 'ਚ ਲਾਂਚ ਕੀਤਾ ਸੀ। ਫੇਸਟਿਵ ਆਫਰ ਦੇ ਤਹਿਤ ਇਸ ਨੂੰ ਪੇ. ਟੀ. ਐੱਮ. ਮਾਲ ਤੋਂ 2,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ 'ਤੇ 500 ਰੁਪਏ ਦਾ ਫਲੈਟ ਡਿਸਕਾਊਂਟ ਅਤੇ 1000 ਰੁਪਏ ਦਾ ਕੈਸ਼ਬੈਕ ਆਫਰ ਉਪਲੱਬਧ ਹੈ। ਇਸ ਤੋਂ ਇਲਾਵਾ ਫਲਿੱਪਕਾਰਟ 'ਤੇ ਮੋਟੋਰੋਲਾ ਅਤੇ ਜੇ. ਬੀ. ਐੱਲ. ਦੇ ਹੈੱਡਫੋਨਜ਼ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਅਮੇਜ਼ਨ Fire TV Stick ਆਫਰ -
ਇਸ ਆਫਰ ਦਾ ਲਾਭ ਉਠਾਉਣ ਲਈ ਤੁਹਾਨੂੰ ਪੇ. ਟੀ. ਐੱਮ. ਮਾਲ 'ਤੇ ਲਾਗ ਇਨ ਜਾਂ ਸਾਈਨ ਅਪ ਕਰਨਾ ਹੋਵੇਗਾ। ਸਰਚ ਵਾਰ 'ਚ Amazon Fire TV Stick ਟਾਈਪ ਕਰੋ। ਇੱਥੇ ਤੁਹਾਨੂੰ 500 ਰੁਪਏ ਦਾ ਫਲੈਟ ਡਿਸਕਾਊਂਟ ਆਫਰ ਦਿੱਤਾ ਗਿਆ ਹੋਵੇਗਾ। ਜਿਸ ਤੋਂ ਬਾਅਦ ਇਸ ਨੂੰ 3,4999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇੱਥੇ ਤੁਹਾਨੂੰ Buy 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਪੇਮੇਂਟ ਸਮਰੀ ਦੇ ਚੀਨ ਕੂਪਨ ਅਪਾਲਈ ਕਰਨ ਦਾ ਆਪਸ਼ਨ ਹੋਵੇਗਾ। ਇੱਥੇ ਤੁਹਾਨੂੰ DIWALI1000 ਕੂਪਨ ਕੋਡ ਪਾਉਣਾ ਹੋਵੇਗਾ। ਇਸ ਨਾਲ ਯੂਜ਼ਰਸ ਨੂੰ 1,000 ਰੁਪਏ ਦਾ ਪੇ. ਟੀ. ਐੱਮ. ਵਾਲੇਟ ਲਾਇਲਟੀ ਕੈਸ਼ਬੈਕ ਮਿਲੇਗਾ। ਇਸ ਨੂੰ Fire TV Stick ਦੇ ਸ਼ਿਪਮੇਂਟ ਦੇ 24 ਘੰਟੇ ਦੇ ਅੰਦਰ ਯੂਜ਼ਰ ਦੇ ਪੇ. ਟੀ. ਐੱਮ. ਵਾਲੇਟ 'ਚ ਕ੍ਰੇਡਿਟ ਕਰ ਦਿੱਤਾ ਜਾਵੇਗਾ।
.jpg)
ਫਲਿੱਪਕਾਰਟ ਹੈੱਡਫੋਨ ਆਫਰ -
Motorola Pulse Max 8eadset -
ਮੋਟੋਰੋਲਾ ਪਲੱਸ ਮੈਕਸ ਹੈੱਡਸੈੱਟ 'ਤੇ 56 ਫੀਸਦੀ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ 1,099 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਨਾਲ ਹੀ ਐੱਚ. ਡੀ ਐੱਫ. ਸੀ. ਬੈਂਕ ਦੇ ਕ੍ਰੇਡਿਟ ਕਾਰਡ ਤੋਂ ਪੇਮੇਂਟ ਕਰਨ 'ਤੇ ਨੋ ਐਕਟਰਾ ਕਾਸਟ ਈ. ਐੱਮ. ਆਈ. ਆਫਰ ਦਿੱਤਾ ਜਾਵੇਗਾ। ਜੇਕਰ ਗਾਹਕ ਐਕਸਿਸ ਬੈਂਕ ਬਜ ਕ੍ਰੇਡਿਟ ਕਾਰਡ ਤੋਂ ਪੇਮੇਂਟ ਕਰਨ 'ਤੇ ਐਕਸਟਰਾ ਕਾਸਟ ਈ. ਐੱਮ. ਆਈ. ਆਫਰ ਦਿੱਤਾ ਜਾਵੇਗਾ। ਜੇਕਰ ਗਾਹਕ ਐਕਸਿਸ ਬੈਂਕ ਕ੍ਰੇਡਿਟ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ ਉਨ੍ਹਾਂ ਨੂੰ 5 ਫੀਸਦੀ ਦਾ ਜ਼ਿਆਦਾ ਆਫਰ ਮਿਲੇਗਾ।
JBL T250SI Wired Headphone -
ਜੇ. ਬੀ. ਐੱਲ. ਟੀ250 ਐੱਸ. ਆਈ. ਵਾਇਰਡ ਹੈੱਡਫੋਨ 'ਤੇ 1,500 ਰੁਪਏ ਦਾ ਫਲੈਟ ਆਫਰ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ 999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ 'ਚ ਵੀ ਐੱਚ. ਡੀ. ਐੱਫ. ਸੀ. ਬੈਂਕ ਦੇ ਕ੍ਰੇਡਿਟ ਕਾਰਡ ਤੋਂ ਪੇਮੇਂਟ ਕਰਨ 'ਤੇ ਨੋ ਅਕਟਰਾ ਕਾਸਟ ਈ. ਐੱਮ. ਆਈ. ਆਫਰ ਦਿੱਤਾ ਜਾਵੇਗਾ। ਨਾਲ ਹੀ ਜੇਕਰ ਗਾਹਕ ਐਕਸਿਸ ਬੈਂਕ ਬਜ ਕ੍ਰੇਡਿਟ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ ਉਨ੍ਹਾਂ ਨੂੰ 5 ਫੀਸਦੀ ਦਾ ਜ਼ਿਆਦਾ ਆਫਰ ਮਿਲੇਗਾ।
2019 'ਚ ਆਉਣ ਵਾਲੇ ਫਲੈਗਸ਼ਿਪ ਫੋਨਜ਼ 'ਚ ਨਜ਼ਰ ਆ ਸਕਦੇ ਹਨ Qualcomm ਦੇ ਇਹ ਦਮਦਾਰ ਪ੍ਰੋਸੈਸਰ
NEXT STORY