ਜਲੰਧਰ— ਕੂਲਪੈਡ ਨੇ ਆਪਣੇ ਸਮਾਰਟਫੋਨ ਨੋਟ 3 ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਆਨਲਾਈਨ ਸਟੋਰ ਐਮੇਜ਼ਾਨ 'ਤੇ ਉਪਲੱਬਧ ਕੂਲਪੈਡ ਨੋਟ 3 ਦੀ ਕੀਮਤ 8,999 ਰੁਪਏ ਸੀ ਜੋ ਹੁਣ 8,499 ਰੁਪਏ ਕਰ ਦਿੱਤੀ ਗਈ ਹੈ। ਕੂਲਪੈਡ ਨੋਟ 3 ਨੂੰ ਹਾਲ ਹੀ 'ਚ ਚਾਈਨਾ 'ਚ ਪੇਸ਼ ਕੀਤਾ ਗਿਆ ਸੀ ਅਤੇ ਇਸ ਫੋਨ ਦੇ ਪਿੱਛੇ ਫਿੰਗਰਪ੍ਰਿੰਟ ਸੈਂਸਰ ਲੱਗਾ ਹੈ।
ਕੂਲਪੈਡ ਨੋਟ 3 ਦੇ ਫੀਚਰਜ਼-
ਡਿਸਪਲੇ- 5.5-ਇੰਚ
ਆਪਰੇਟਿੰਗ ਸਿਸਟਮ- ਐਂਡ੍ਰਾਇਡ 5.1 ਲਾਲੀਪਾਪ ਵਰਜਨ
ਪ੍ਰੋਸੈਸਰ- ਮੀਡੀਆਟੈੱਕ ਐੱਮ.ਟੀ.6753 ਚਿੱਪਸੈੱਟ ਦੇ ਨਾਲ ਆਕਟਾ-ਕੋਰ ਪ੍ਰੋਸੈਸਰ
ਰੈਮ- 3ਜੀ.ਬੀ.
ਸਟੋਰੇਜ਼- 16ਜੀ.ਬੀ. ਇੰਟਰਨਲ ਸਟੋਰੇਜ਼
ਕੈਮਰਾ- 13 ਮੈਗਾਪਿਕਸਲ ਰਿਅਰ ਆਟੋਫੋਕਸ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ
ਬੈਟਰੀ- 3,000 ਐੱਮ.ਏ.ਐੱਚ।
ਸਿਰਫ਼ 60 ਸੈਕੰਡ 'ਚ ਤੁਹਾਡੀ ਸਾਈਕਲ ਬਣ ਜਾਵੇਗੀ E-Bike
NEXT STORY