ਜਲੰਧਰ - ਜਾਪਾਨ ਦੀ ਦੋਪਹਿਆ ਵਾਹਨ ਨਿਰਮਾਤਾ ਕੰਪਨੀ Kawasaki ਨੇ ਭਾਰਤ 'ਚ Ninja KRt (ਕਾਵਾਸਾਕੀ ਰੇਸਿੰਗ ਟੀਮ) ਐਡੀਸ਼ਨ ਲਾਂਚ ਕੀਤਾ ਹੈ ਜਿਸ ਦੀ ਕੀਮਤ 3.61 ਲੱਖ ਰੁਪਏ (ਐਕਸ ਸ਼ੋਰੂਮ) ਰੱਖੀ ਗਈ ਹੈ।
ਇੰਜਣ-
ਕਾਲੇ ਅਤੇ ਹਰੇ ਰੰਗ ਦੀ ਕਾਂਬਿਨੇਸ਼ਨ ਵਾਲੀ ਇਸ ਬਾਈਕ 'ਚ 296cc, ਲਿਕਵਿਡ ਕੂਲਡ, ਪੈਰੇਲਲ ਟਵਿਨ ਇੰਜਣ ਲਗਾ ਹੈ ਜੋ 11,000 rpm 'ਤੇ 39 PS ਦੀ ਪਾਵਰ ਅਤੇ 10,000 rpm 'ਤੇ 27 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਨੂੰ 6-ਸਪੀਡ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
ਖਾਸ ਫੀਚਰ-
ਕੰਪਨੀ ਨੇ ਇਸ 'ਚ FCC ਕਲਚ ਰਿਡਿਊਸਿੰਗ ਲੀਵਰ ਦਿੱਤਾ ਹੈ ਜੋ 25 % ਤੱਕ ਕੰਪਨੀ ਦੀ ਮੌਜੂਦਾ ਬਾਈਕਸ ਨਾਲੋਂ ਬਿਹਤਰ ਹੋਵੇਗਾ। ਇਸ ਬਾਈਕ 'ਚ ਫਿਊਲ ਗੇਜ਼, ਡਿਜ਼ੀਟਲ ਕਲਾਕ ਅਤੇ ਸਪੀਡੋਮੀਟਰ ਦੇ ਨਾਲ ਮਲਟੀਫੀਚਰ LED ਡਿਸਪਲੇ, ਓਡੋਮੀਟਰ ਅਤੇ ਡਿਊਲ ਟ੍ਰੀਪ ਮੀਟਰਸ ਲਗੇ ਹਨ ਜੋ ਬਾਈਕ ਰਾਇਡ ਕਰਨ 'ਚ ਮਦਦ ਕਰਣਗੇ। ਇਹ 1GB ਕਿੱਲੋਗ੍ਰਾਮ ਵਜ਼ਨੀ ਬਾਇਕ ਯਾਮਾਹਾ ਦੀ ਮੌਜੂਦਾ R3 ਸਪੋਰਟਸ ਬਾਈਕ ਨੂੰ ਟੱਕਰ ਦੇਵੇਗੀ।
ਭਾਰਤ 'ਚ ਲਾਂਚ ਹੋਏ ਮੋਟੋ Z ਅਤੇ Moto Z ਪਲੇ ਮਡਿਊਲਰ ਸਮਾਰਟਫੋਨ
NEXT STORY