ਨਵੀਂ ਦਿੱਲੀ- ਫੈਸਟਿਵ ਸੀਜ਼ਨ ਦੇ ਚਲਦੇ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਫਿਕਾਮ ਨੇ ਪੈਸ਼ਨ 660 ਦੀ ਕੀਮਤ 'ਚ 2000 ਰੁਪਏ ਦੀ ਕਟੌਤੀ ਕੀਤੀ ਹੈ। ਜੂਨ 'ਚ 10,999 ਰੁਪਏ 'ਚ ਲਾਂਚ ਹੋਇਆ ਇਹ ਸਮਾਰਟਫੋਨ ਹੁਣ ਤੁਹਾਨੂੰ ਅਧਿਕਾਰਤ ਤੌਰ 'ਤੇ 8,999 ਰੁਪਏ 'ਚ ਅਮੇਜ਼ਨ 'ਤੇ ਵੀ ਉਪਲਬਧ ਹੈ।
ਇਹ 4ਜੀ ਫੋਨ ਸਮਾਰਟਫੋਨ ਐਂਡ੍ਰਾਇਡ 4.4 'ਤੇ ਅਧਾਰਤ ਹੈ ਜਿਸ 'ਚ 1.5 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 615 ਪ੍ਰੋਸੈਸਰ, 13 ਮੇਗਾਪਿਕਸਲ ਰੀਅਰ ਕੈਮਰਾ ਅਤੇ ਫ੍ਰੰਟ ਕੈਮਰਾ 5 ਐੱਮ.ਪੀ. ਦਾ ਹੈ। ਇਸ ਦੀ ਬੈਟਰੀ 2300 ਐੱਮ.ਏ.ਐੱਚ. ਦੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਤੁਸੀਂ ਵੀ ਪਾ ਸਕਦੇ ਹੋ ਪੂਰੇ ਸਾਲ 'ਚ ਮੁਫਤ 3G ਅਨਲਿਮਟਿਡ ਇੰਟਰਨੈੱਟ
NEXT STORY