ਜਲੰਧਰ—ਟੈਕਨੀਸ਼ੀਅਨਜ਼ ਦੀ ਇਕ ਟੀਮ ਨੇ worldwide game console ਮਾਰਕੀਟ 'ਤੇ ਕੀਤੇ ਅਧਿਐਨ ਤੋਂ ਪਤਾ ਲਗਾਇਆ ਹੈ ਕਿ Sony ਹੌਲੀ ਹੌਲੀ ਮਾਰਕੀਟ 'ਤੇ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ ਉਥੇ ਹੀ WiiU ਦੀ ਮਾਰਕੀਟ ਘੱਟ ਰਹੀ ਹੈ। ਪਿਛਲੇ ਹਫਤੇ ਤਿੰਨੋਂ ਵੱਡੇ console manufacturers (Sony,Microsoft ਤੇ Nintendo) ਨੇ ਆਪਣੀ ਤਿਮਾਹੀ ਸਤੰਬਰ ਤੱਕ ਦੀ ਵਿੱਤੀ ਰਿਪੋਰਟ ਪੇਸ਼ ਕੀਤੀ, ਜਿਸ 'ਚ 3 ਮਹੀਨੇ ਦੇ ਪੀਰੀਅਡ 'ਤ 4 ਮੀਲੀਅਨ ਕੰਸੋਲ ਵੇਚ ਕੇ Sony ਸਭ ਤੋਂ ਅੱਗੇ ਰਿਹਾ। ਓਧਰ Nintendo ਨੇ ਵੀ ਵਧੀਆ ਕਰਗੁਜ਼ਾਰੀ ਦਿਖਾਉਂਦੇ ਹੋਏ 7,20,000 ਕੰਸੋਲ ਇਸ ਸਾਲ ਵੇਚੇ।
Microsoft ਦਾ Xbox One ਜ਼ਿਆਦਾ ਕਮਾਲ ਨਹੀਂ ਦਿਖਾ ਸਕਿਆ। ਜ਼ਿਆਦਾ ਖੁਲਾਸਾ ਨਾ ਕਰਦੇ ਹੋਏ
ਕੰਪਨੀ ਨੇ ਬਸ ਇੰਨਾ ਹੀ ਦੱਸਿਆ ਹੈ ਕਿ Xbox hardware revenue 17% ਘੱਟ ਗਿਆ ਹੈ।
ਪਿਛਲੇ ਸਾਲ Microsoft sold ਨੇ 2.5 ਮਿਲੀਅਨ Xbox systems ਸਾਲ ਦੀ ਤੀਸਰੀ
ਤਿਮਾਹੀ 'ਚ ਵੇਚੇ ਸੀ ਤੇ ਆਸ ਗਲਾਈ ਜਾ ਰਹੀ ਸੀ ਕਿ ਇਸ ਸਾਲ ਦੀ ਤੀਸਰੀ ਤਿਮਾਹੀ 'ਚ ਘਟ ਤੋਂ ਘਟ 1.44 ਤੋਂ 1.8 ਮਿਲੀਅਨ ਕੰਸੋਲ ਕੰਪਨੀ ਵੇਚੇਗੀ ਪਰ ਇੰਝ ਹੋ ਨਹੀਂ ਸਕਿਆ।
ਇਸ ਸਬ ਤੋਂ ਇਹ ਤਾਂ ਸਾਫ ਹੋ ਗਿਆ ਹੈ ਕਿ PlayStation 4 ਕੰਸੋਲ ਮਾਰਕੀਟ 'ਚ 52% ਦੀ ਜਗ੍ਹਾ ਬਣਾ ਕੇ ਸਭ ਤੋਂ ਅੱਗੇ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਸ਼ੁਰੂਆਤੀ ਦੌਰ 'ਚ Internet balloons ਦਾ ਤੋਹਫਾ Indonesia ਨੂੰ
NEXT STORY