ਜਲੰਧਰ : ਸੈਮਸੰਗ ਨੇ ਗਲੈਕਸੀ ਆਨ ਸੀਰੀਜ ਦਾ ਨਵਾਂ ਸਮਾਰਟਫੋਨ ਭਾਰਤ 'ਚ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਹੈ। ਗਲੈਕਸੀ ਆਨ ਸੀਰੀਜ਼ ਦੇ ਇਸ ਨਵੇਂ ਸਮਾਰਟਫੋਨ ਦਾ ਨਾਮ ਗਲੈਕਸੀ ਆਨ8 ਹੈ ਅਤੇ ਇਹ ਕੇਵਲ ਫਲਿੱਪਕਾਰਟ ਕਰ ਹੀ ਉਪਲੱਬਧ ਹੈ । ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ ਦੇ ਮੌਕੇ 'ਤੇ ਇਸ ਸਮਾਰਟਫੋਨ 'ਤੇ 1000 ਰੁਪਏ ਦੀ ਛੌਟ ਦੇ ਨਾਲ 14,990 ਰੁਪਏ 'ਚ ਉਪਲੱਬਧ ਹੈ। ਸੈਮਸੰਗ ਨੇ ਗਲੈਕਸੀ ਆਨ 8 ਨੂੰ 15,990 ਰੁਪਏ 'ਚ ਲਾਂਚ ਕੀਤਾ ਹੈ।
ਸੈਮਸੰਗ ਗਲੈਕਸੀ ਆਨ 8
- 5.5 ਇੰਚ ਦੀ ਫੁੱਲ ਐੱਚ. ਡੀ. ਸੁਪਰ ਐਮੋਲੇਡ ਡਿਸਪਲੇ
- 1.6 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ
- 3 ਜੀ. ਬੀ ਰੈਮ
- 16 ਜੀ. ਬੀ ਇਨਬਿਲਟ ਸਟੋਰੇਜ
- ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ (128 ਜੀ. ਬੀ) ਤੱਕ
- ਐਂਡ੍ਰਾਇਡ ਮਾਰਸ਼ਮੈਲੋ ਵਰਜ਼ਨ
- 13 ਮੈਗਾਪਿਕਸਲ ਦਾ ਆਟੋਫੋਕਸ ਕੈਮਰਾ
- 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ
- ਇਸ 'ਚ ਅਲਟਰਾ ਡਾਟਾ ਸੇਵਿੰਗ ਮੋਡ ਅਤੇ ਐੱਸ ਬਾਈਕ ਮੋਡ ਜਿਹੇ ਫੀਚਰਸ
- 3,300 ਐੱਮ. ਏ. ਐੱਚ ਦੀ ਬੈਟਰੀ
- ਫੋਨ 'ਚ ਵਾਈ-ਫਾਈ, ਬਲੂਟੁੱਥ
ਇਨ੍ਹਾਂ ਵੈੱਬਸਾਈਟਾਂ 'ਤੇ ਸਸਤੇ ਮਿਲ ਰਹੇ ਹਨ iPhone 5S, iPhone 6S, iPhone 6 ਤੇ SE
NEXT STORY