ਜਲੰਧਰ- ਟੈਲੀਕਾਮ ਆਪਰੇਟਰ ਕੰਪਨੀ ਰਿਲਾਇੰਸ ਜਿਓ ਨੇ ਕੁਝ ਸਮਾਂ ਪਹਿਲਾਂ ਆਪਣੇ ਤਿੰਨ ਸਸਤੇ ਪਲਾਨ ਪੇਸ਼ ਕੀਤੇ ਸਨ, ਜੋ ਗਾਹਕਾਂ ਦੁਆਰਾ ਹੁਣ ਵੀ ਕਾਫੀ ਪਸੰਦ ਕੀਤੇ ਜਾ ਰਹੇ ਹਨ। ਇਨ੍ਹਾਂ ਪਲਾਨ 'ਚ 19 ਰੁਪਏ, 52 ਰੁਪਏ ਅਤੇ 98 ਰੁਪਏ ਵਾਲੇ ਪਲਾਨ ਸ਼ਾਮਿਲ ਹਨ। ਇਨ੍ਹਾਂ ਪਲਾਨਸ ਦੇ ਤਹਿਤ ਗਾਹਕ ਇੰਟਰਨੈੱਟ ਡਾਟਾ ਅਤੇ ਅਨਲਿਮਟਿਡ ਕਾਲਿੰਗ ਦਾ ਫਾਇਦਾ ਲੈ ਸਕਦੇ ਹਨ। ਨਾਲ ਹੀ ਗਾਹਕਾਂ ਨੂੰ ਇਨ੍ਹਾਂ ਪਲਾਨਸ 'ਚ ਮੈਸੇਜ ਦੀ ਵੀ ਸੁਵਿਧਾ ਮਿਲੇਗੀ। ਦੱਸ ਦਈਏ ਕਿ ਤਿੰਨਾਂ ਪਲਾਨ ਦੀ ਮਿਆਦ ਵੱਖ-ਵੱਖ ਹੈ।
19 ਰੁਪਏ ਵਾਲਾ ਪਲਾਨ-
ਡਾਟਾ - 0.15 ਜੀ.ਬੀ.
ਕਾਲ - ਅਨਲਿਮਟਿਡ
ਮੈਸੇਜ - 20
ਮਿਆਦ - 1 ਦਿਨ
52 ਰੁਪਏ ਵਾਲਾ ਪਲਾਨ-
ਡਾਟਾ - 1.05 ਜੀ.ਬੀ.
ਕਾਲ - ਅਨਲਿਮਟਿਡ
ਮੈਸੇਜ - 70
ਮਿਆਦ - 7 ਦਿਨ
98 ਰੁਪਏ ਵਾਲਾ ਪਲਾਨ-
ਡਾਟਾ - 2.1 ਜੀ.ਬੀ.
ਕਾਲ - ਅਨਲਿਮਟਿਡ
ਮੈਸੇਜ - 140
ਮਿਆਦ - 14 ਦਿਨ
ਜਾਣੋ DSLR ਕੈਮਰੇ ਨਾਲ ਜੁੜੀ ਇਹ ਖਾਸ ਜਾਣਕਾਰੀ
NEXT STORY