ਜਲੰਧਰ : ਨਵੇਂ ਸਮਾਰਟਫੋਨਸ ਦੇ ਲਾਂਚ ਹੋਣ ਨਾਲ ਪੁਰਾਣੇ ਮਾਡਲਾਂ ਦੀ ਟ੍ਰੈਂਡਿੰਗ ਘੱਟ ਜਾਂਦੀ ਹੈ ਪਰ ਚਰਚਾਵਾਂ 'ਚ ਰਹਿਣ ਲਈ ਨਵੇਂ -ਪੁਰਾਣੇ ਮਾਡਲ ਇਕ ਦੂਜੇ ਨਾਲ ਕੰਪੀਟੀਸ਼ਨ ਕਰਦੇ ਹਨ। ਜੇ ਜੀ. ਐੱਸ. ਐੱਮ.ਐਰੀਨੀ ਦੇ ਟਾਪ ਟ੍ਰੈਂਡਿੰਗ ਫੋਂਸ ਦੀ ਲਿਸਟ ਦੀ ਗੱਲ ਕਰੀਏ ਤਾਂ ਪਹਿਲੇ 3 ਸਥਾਨਾਂ 'ਤੇ ਰੈੱਡਮੀ ਨੋਟ3, ਸੈਮਸੰਗ ਗਲੈਕਸੀ ਜੇ7 ਤੇ ਮੋਟੋ ਜੀ4 ਪਲੱਸ ਰਿਹਾ ਹੈ। ਆਓ ਨਜ਼ਰ ਮਾਰਦੇ ਹਾਂ ਪਿੱਛਲੇ 1 ਮਹੀਨੇ 'ਚ ਟਾਪ 'ਤੇ ਰਹੇ ਸਮਾਰਟਫੋਂਸ 'ਤੇ :
| Xiaomi Redmi Note 3 |
| Samsung Galaxy J7 (2016) |
| Motorola Moto G4 Plus |
| Samsung Galaxy J5 |
| Samsung Falaxy J3 (2016) |
| OnePlus 3 |
| Samsung Galaxy J7 |
| Samsung Galaxy S7 |
| Samsung Galaxy J2 (2016) |
| Samsung Galaxy S7 edge |
ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਇਸ ਲਿਸਟ 'ਚ ਦੂਰ ਦੂਰ ਤੱਕ ਆਈਫੋਨ ਦੇ ਕਿਸੇ ਮਾਡਲ ਦਾ ਜ਼ਿਕਰ ਤੱਕ ਨਹੀਂ ਸੀ। ਸ਼ਾਇਦ ਸਿਤੰਬਰ ਮਹੀਨੇ 'ਚ ਆਈਫੋਨ 7 ਦੇ ਲਾਂਚ ਤੋਂ ਪਹਿਲਾਂ ਇਸ ਲਿਸਟ 'ਚ ਇਹ ਦਿਖਾਈ ਵੀ ਨਹੀਂ ਦਵੇਗਾ।
ਰੇਨੋ ਨੇ ਲਾਂਚ ਕੀਤਾ ਲਾਜੀ ਦਾ ਨਵਾਂ ਵਰਜਨ, ਜਾਣੋਂ ਕੀਮਤ
NEXT STORY