ਨਵੀਂ ਦਿੱਲੀ— ਅੱਜਕਲ ਦੁਨੀਆਭਰ ਵਿਚ ਹਰ 5 ਵਿਚੋਂ 4 ਲੋਕ ਡਾਇਬਿਟੀਜ਼ ਦੇ ਸ਼ਿਕਾਰ ਹਨ। ਇਸ ਨੂੰ ਕੰਟਰੋਲ ਵਿਚ ਰੱਖਣ ਲਈ ਲੋਕ ਆਪਣੀ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਤੋਂ ਲੈ ਕੇ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕਿਸੇ ਦੀ ਵੀ ਡਾਇਬਿਟੀਜ਼ ਜੜ੍ਹ ਤੋਂ ਖਤਮ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਡਾਇਬਿਟੀਜ਼ ਨੂੰ ਜੜ੍ਹ ਤੋਂ ਖਤਮ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਡਾਇਬਿਟੀਜ਼ ਨੂੰ ਜੜ੍ਹ ਤੋਂ ਖਤਮ ਕਰਨ ਦੇ ਇਸ ਘਰੇਲੂ ਨੁਸਖੇ ਬਾਰੇ...
ਸਮੱਗਰੀ
- 100 ਗ੍ਰਾਮ ਕਣਕ
- 100 ਗ੍ਰਾਮ ਜੌਂ
- 100 ਗ੍ਰਾਮ ਕਲੌਂਜੀ
- 100 ਗ੍ਰਾਮ ਰੁੱਖ ਦੀ ਗੂੰਦ
- 1 ਕੱਪ ਪਾਣੀ
ਬਣਾਉਣ ਦੀ ਵਿਧੀ
- ਇਕ ਬਾਊਲ ਵਿਚ 1 ਕੱਪ ਪਾਣੀ ਨੂੰ ਗਰਮ ਕਰਕੇ ਉਸ ਵਿਚ ਕਣਕ,ਜੌਂ, ਕਲੌਂਜੀ ਅਤੇ ਗੂੰਦ ਮਿਲਾ ਲਓ। ਇਸ ਨੂੰ 10 ਮਿੰਟ ਤਕ ਉਬਾਲ ਕੇ ਠੰਡਾ ਹੋਣ ਲਈ ਰੱਖ ਦਿਓ। ਇਸ ਪਾਣੀ ਨੂੰ ਠੰਡਾ ਹੋਣ 'ਤੇ ਛਾਣ ਕੇ ਬੋਤਲ ਵਿਚ ਪਾ ਲਓ।
- ਰੋਜ਼ਾਨਾ ਖਾਲੀ ਪੇਟ ਲਗਾਤਾਰ 7 ਦਿਨ ਤਕ ਇਸ ਦੀ ਵਰਤੋਂ ਕਰੋ। ਇਸ ਤੋਂ ਬਾਅਦ ਦੂਜੇ ਹਫਤੇ ਵਿਚ 1 ਦਿਨ ਛੱਡ ਕੇ ਇਸ ਪਾਣੀ ਦੀ ਵਰਤੋਂ ਕਰੋ।
- 2 ਹਫਤੇ ਵਿਚ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਡਾਇਬਿਟੀਜ਼ ਜੜ੍ਹ ਤੋਂ ਖਤਮ ਹੋ ਜਾਵੇਗੀ।
ਜਾਣੋ ਦੁੱਧ 'ਚ ਗੁੜ ਪਾ ਕੇ ਪੀਣ ਦੇ ਲਾਭ
NEXT STORY