Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 27, 2025

    7:39:20 AM

  • gangster jaggu bhagwanpuria  s mother shot

    ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ...

  • 9 employees of shahkot police station honored by ips officer of madhya pradesh

    ਪੰਜਾਬ ਪੁਲਸ ਲਈ ਮਾਣ ਵਾਲੀ ਗੱਲ, ਮੱਧ ਪ੍ਰਦੇਸ਼ ਦੇ...

  • youth first made a video then jumped in front of the train

    ਦਿਲ ਦਹਿਲਾ ਦੇਣ ਵਾਲੀ ਘਟਨਾ: ਨੌਜਵਾਨ ਨੇ ਪਹਿਲਾਂ...

  • wish was fulfilled muslim woman reached lord shiva temple

    ਮੰਨਤ ਪੂਰੀ ਹੋਈ ਤਾਂ ਭਗਵਾਨ ਸ਼ਿਵ ਦੀ ਸ਼ਰਨ ’ਚ ਪਹੁੰਚੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • ਗਰਮੀਆਂ 'ਚ Dry fruits ਖਾਣੇ ਚਾਹੀਦੇ ਹਨ ਜਾਂ ਨਹੀਂ! ਪੜ੍ਹੋ ਪੂਰੀ ਖਬਰ

HEALTH News Punjabi(ਸਿਹਤ)

ਗਰਮੀਆਂ 'ਚ Dry fruits ਖਾਣੇ ਚਾਹੀਦੇ ਹਨ ਜਾਂ ਨਹੀਂ! ਪੜ੍ਹੋ ਪੂਰੀ ਖਬਰ

  • Edited By Sunaina,
  • Updated: 31 May, 2025 01:53 PM
Health
should we eat dry fruits in summer or not
  • Share
    • Facebook
    • Tumblr
    • Linkedin
    • Twitter
  • Comment

ਹੈਲਥ ਡੈਸਕ - ਗਰਮੀਆਂ 'ਚ ਸਿਹਤਮੰਦ ਖਾਣ-ਪੀਣ ਬਹੁਤ ਜ਼ਰੂਰੀ ਹੈ। ਇਸ ਮੌਸਮ 'ਚ, ਸਾਡੀ ਸਰੀਰ ਦੀ ਤਾਪਮਾਨ ਵਧ ਜਾਂਦਾ ਹੈ ਅਤੇ ਸਾਨੂੰ ਤਾਜ਼ਗੀ ਅਤੇ ਠੰਡਕ ਦੀ ਲੋੜ ਹੁੰਦੀ ਹੈ। ਡਰਾਈਫਰੂਟ, ਜੋ ਕਿ ਪੋਸ਼ਣ ਨਾਲ ਭਰਪੂਰ ਹੁੰਦੇ ਹਨ, ਇਹ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ ਪਰ ਗਰਮੀਆਂ 'ਚ ਇਨ੍ਹਾਂ ਦੀ ਖਪਤ 'ਤੇ ਕੰਟ੍ਰੋਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੁਝ ਡਰਾਈਫਰੂਟ ਸਰੀਰ ਦੀ ਤਾਪਮਾਨ ਨੂੰ ਵਧਾ ਸਕਦੇ ਹਨ। ਇਸ ਲੇਖ 'ਚ ਅਸੀਂ ਗਰਮੀਆਂ 'ਚ ਡਰਾਈਫਰੂਟ ਖਾਣ ਦੇ ਫਾਇਦੇ ਅਤੇ ਨੁਕਸਾਨ ਦੇ ਬਾਰੇ ਵਿਚਾਰ ਕਰਾਂਗੇ।

ਕੀ ਹਨ ਫਾਇਦੇ :-

ਊਰਜਾ ਦਾ ਸਰੋਤ
- ਡਰਾਈਫਰੂਟ ਬਦਨ ਨੂੰ ਤਾਕਤ ਦਿੰਦੇ ਹਨ, ਜਿਸ ਨਾਲ ਸਾਰੀ ਦਿਨ ਦੀ ਊਰਜਾ ਮਿਲਦੀ ਹੈ।

ਪੋਸ਼ਕ ਤੱਤ
-ਵਿਟਾਮਿਨ E, B, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਜਿਵੇਂ ਮਹੱਤਵਪੂਰਕ ਤੱਤ ਡਰਾਈਫਰੂਟ 'ਚ ਮੌਜੂਦ ਹੁੰਦੇ ਹਨ।

ਦਿਮਾਗੀ ਤੰਦਰੁਸਤੀ
- ਬਾਦਾਮ ਵਰਗੇ ਡਰਾਈਫਰੂਟ ਦਿਮਾਗੀ ਤੰਦਰੁਸਤੀ ਨੂੰ ਵਧਾਉਂਦੇ ਹਨ ਅਤੇ ਮੈਮੋਰੀ ਨੂੰ ਸੁਧਾਰਦੇ ਹਨ।

ਇਮਿਊਨਿਟੀ ਵਧਾਵੇ
- ਖਾਸ ਕਰਕੇ ਅੰਜੀਰ ਅਤੇ ਖਜੂਰ ਖਾਣ ਨਾਲ ਇਮੀਉਨ ਸਿਸਟਮ ਮਜ਼ਬੂਤ ਹੁੰਦਾ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :- 
- ਗਰਮੀ 'ਚ ਖਜੂਰ, ਅਖਰੋਟ ਅਤੇ ਪਿੰਨੀ ਵਰਗੇ ਗਰਮੀ ਵਾਲੇ ਡਰਾਈਫਰੂਟ ਜ਼ਿਆਦਾ ਖਾਣ ਨਾਲ ਸਰੀਰ ਦਾ ਤਾਪਮਾਨ ਵਧ ਸਕਦਾ ਹੈ ਅਤੇ ਨਕਸੀਰ ਫੁੱਟਣ ਦੀ ਸਮੱਸਿਆ ਜਾਂ ਦਿਲ ਸਬੰਧੀ ਸਮੱਸਿਆ ਹੋ ਸਕਦੀ ਹੈ।
- ਇਹ ਸਰੀਰ 'ਚ ਤਾਪਮਾਨ ਵਧਾਉਂਦੇ ਹਨ, ਜੋ ਕਿ ਗਰਮੀਆਂ 'ਚ ਠੀਕ ਨਹੀਂ ਹੈ।

ਖਾਣ ਦਾ ਕੀ ਹੈ ਸਹੀ ਤਰੀਕਾ :- 
- ਰਾਤ ਨੂੰ ਬਦਾਮ, ਅਖਰੋਟ ਜਾਂ ਅੰਜੀਰ ਨੂੰ ਭਿਓਂ ਕੇ ਸਵੇਰੇ ਖਾਣਾ ਚੰਗਾ ਰਹਿੰਦਾ ਹੈ।
- ਸੀਮਤ ਮਾਤਰਾ 4-5 ਭਿੱਜੇ ਹੋਏ ਬਦਾਮ, 1-2 ਅਖਰੋਟ, 1 ਅੰਜੀਰ ਹੀ ਸਹੀ ਮਾਤਰਾ ਹੁੰਦੀ ਹੈ।
- ਮੁੰਫਲੀ ਅਤੇ ਕਿਸ਼ਮਿਸ ਨੂੰ ਘੱਟ ਮਾਤਰਾ 'ਚ ਖਾਣਾ ਚਾਹੀਦਾ ਹੈ, ਖਾਸ ਕਰਕੇ ਜੇ ਪਸੀਨਾ ਜ਼ਿਆਦਾ ਆਉਂਦਾ ਹੋਵੇ।

ਇਹ ਲੋਕਾਂ ਨੂੰ ਕਰਨਾ ਚਾਹੀਦਾ ਪ੍ਰਹੇਜ਼ :- 
- ਜਿਨ੍ਹਾਂ ਨੂੰ ਪਿੱਠ ਦੀ ਤਕਲੀਫ, ਐਸਿਡਿਟੀ ਜਾਂ ਹਾਰਟ ਰੀਲੇਟਡ ਸਮੱਸਿਆ ਹੋਵੇ, ਉਹ ਡਰਾਈਫਰੂਟ ਤੋਂ ਬਚ ਕੇ ਰਹਿਣ।
- ਛੋਟੇ ਬੱਚਿਆਂ ਅਤੇ ਬੁਜ਼ੁਰਗਾਂ ਨੂੰ ਡਰਾਈਫਰੂਟ ਦੀ ਖੁਰਾਕ 'ਚ ਕਮੀ ਰੱਖਣੀ ਚਾਹੀਦੀ ਹੈ।
 

  • Dry fruits
  • benefits
  • harms
  • be careful

Heart fail ਹੋਣ ਦੇ ਕੀ ਹਨ ਕਾਰਨ! ਪਹਿਲਾਂ ਹੀ ਕਰ ਲਓ ਲੱਛਣਾਂ ਦੀ ਪਛਾਣ

NEXT STORY

Stories You May Like

  • after gold and silver  now a big jump in the prices of dry fruits
    ਸੋਨਾ-ਚਾਂਦੀ ਤੋਂ ਬਾਅਦ ਹੁਣ Dry Fruit ਦੀਆਂ ਕੀਮਤਾਂ 'ਚ ਵੀ ਆ ਸਕਦੈ ਵੱਡਾ ਉਛਾਲ
  • the price of dry fruits has started to touch the sky
    ਆਸਮਾਨ ਛੂਹਣ ਲੱਗੀ Dry Fruit ਦੀ ਕੀਮਤ, ਈਰਾਨ ਤੋਂ ਇਨ੍ਹਾਂ ਵਸਤੂਆਂ ਦਾ ਹੁੰਦੈ ਆਯਾਤ
  • prices of these items including oil  dry fruits will increase
    ਭਾਰਤ 'ਤੇ ਮੰਡਰਾ ਰਿਹਾ ਖ਼ਤਰਾ! ਤੇਲ, ਸੁੱਕੇ ਮੇਵਿਆਂ ਸਮੇਤ ਇਨ੍ਹਾਂ ਵਸਤੂਆਂ ਦੀਆਂ ਵਧਣਗੀਆਂ ਕੀਮਤਾਂ
  • not 100    petrol for 110 rupees
    100 ਨਹੀਂ... 110 ਰੁਪਏ ਦਾ ਪੈਟਰੋਲ? ਲੋਕਾਂ ਦੀ ਹੁਸ਼ਿਆਰੀ ਜਾਂ ਵਹਿਮ, ਪੜ੍ਹੋ ਪੂਰੀ ਰਿਪੋਰਟ
  • how much salary will shubhaanshu shukla get from the space mission
    ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਪੁਲਾੜ ਮਿਸ਼ਨ ਤੋਂ ਕਿੰਨੀ ਮਿਲੇਗੀ ਤਨਖਾਹ? ਪੜ੍ਹੋ ਪੂਰੀ ਖਬਰ
  • the supreme court should issue clear guidelines
    ਸੁਪਰੀਮ ਕੋਰਟ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ
  • government issues orders to schools in view of summer
    ਵਿਦਿਆਰਥੀਆਂ ਲਈ ਵੱਡੀ ਖਬਰ ! ਗਰਮੀਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਕੂਲਾਂ ਨੂੰ ਹੁਕਮ ਜਾਰੀ
  • i have 7 children  i will complete the dozen
    '7 ਬੱਚੇ ਹਨ, ਪੂਰੀ ਕਰਾਂਗੀ ਦਰਜਨ..., 2100 ਨਹੀਂ 21000 ਰੁਪਏ ਚਾਹੀਦੈ'
  • 9 employees of shahkot police station honored by ips officer of madhya pradesh
    ਪੰਜਾਬ ਪੁਲਸ ਲਈ ਮਾਣ ਵਾਲੀ ਗੱਲ, ਮੱਧ ਪ੍ਰਦੇਸ਼ ਦੇ IPS ਅਫਸਰ ਵੱਲੋਂ ਸ਼ਾਹਕੋਟ...
  • weather alert in punjab heavy rains expected
    ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...
  • important news for those applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!
  • good news for electricity consumers pilot project started
    Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ...
  • aap appoints organization in charges in all assembly constituencies
    ਮਿਸ਼ਨ 2027 ਦੀ ਤਿਆਰੀ! 'ਆਪ' ਨੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਨਿਯੁਕਤ ਕੀਤੇ...
  • nri brothers accuse doctor abroad of getting shahzad bhatti to attack them
    NRI ਭਰਾਵਾਂ ਨੇ ਵਿਦੇਸ਼ ਤੋਂ ਪਰਤੇ ਡਾਕਟਰ ’ਤੇ ਲਗਾਏ ਸ਼ਹਿਜ਼ਾਦ ਭੱਟੀ ਤੋਂ ਹਮਲਾ...
  • boy dies due to drug overdose
    Punjab: ਚਿੱਟੇ ਨੇ ਤਬਾਹ ਕੀਤਾ ਘਰ, ਨੌਜਵਾਨ ਦੀ ਗਈ ਜਾਨ, ਬਜ਼ੁਰਗ ਦਾਦੀ ਤੋਂ ਖੋਹ...
  • the girl who came for surgery died during her treatment
    ਗੁਰਦਾਸਪੁਰ ਤੋਂ ਜਲੰਧਰ 'ਚ ਸਰਜਰੀ ਕਰਵਾਉਣ ਆਈ ਕੁੜੀ ਦੀ ਇਲਾਜ ਦੌਰਾਨ ਮੌਤ,...
Trending
Ek Nazar
persons arrested for espionage

ਜਾਸੂਸੀ ਦੇ ਦੋਸ਼ 'ਚ 4 ਵਿਅਕਤੀ ਗ੍ਰਿਫ਼ਤਾਰ

warning bell for punjab residents water level rises in ravi river

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ...

death of a young man who went to america 8 months ago

Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ...

sardar lovepreet singh ghotra becomes an officer in victoria police canada

ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ 'ਚ ਬੱਲੇ-ਬੱਲੇ, ਕੈਨੇਡਾ ਦੀ ਵਿਕਟੋਰੀਆ ਪੁਲਸ...

weather alert in punjab heavy rains expected

ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...

israeli attacks in iran

ਈਰਾਨ 'ਚ ਇਜ਼ਰਾਈਲੀ ਹਮਲੇ, ਹੁਣ ਤੱਕ 627 ਲੋਕਾਂ ਦੀ ਮੌਤ

storm and torrential rains  power outages

ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ, ਦੋ ਲੋਕਾਂ ਦੀ ਮੌਤ

bride  groom  wedding

ਵਿਆਹ ਦੇ 20 ਦਿਨ ਬਾਅਦ ਲਾੜੀ ਨੂੰ ਲੈਣ ਸਹੁਰੇ ਗਿਆ ਲਾੜਾ, ਪਰ ਰਾਹ 'ਚ ਹੀ...

improvement of roads in delhi

PM ਮੋਦੀ ਦੀ ਅਗਵਾਈ 'ਚ ਦਿੱਲੀ 'ਚ ਸੜਕਾਂ ਦੀ ਸਥਿਤੀ 'ਚ ਸੁਧਾਰ

opportunity to live free in germany

ਜਰਮਨੀ ਦੇ ਰਿਹੈ ਮੁਫ਼ਤ 'ਚ ਰਹਿਣ ਦਾ ਮੌਕਾ, ਵਜ੍ਹਾ ਕਰ ਦੇਵੇਗੀ ਹੈਰਾਨ

australia imposes sanctions

ਆਸਟ੍ਰੇਲੀਆ ਦਾ ਸਖ਼ਤ ਕਦਮ, ਗਾਇਕ ਸ਼ਮਨ ਸਮੇਤ 37 ਰੂਸੀ ਵਿਅਕਤੀਆਂ 'ਤੇ ਲਾਈ ਪਾਬੰਦੀ

car collision

ਦੋ ਕਾਰਾਂ ਦੀ ਜ਼ਬਰਦਸਤ ਟੱਕਰ; ਇੱਕ ਦੀ ਮੌਤ, 6 ਜ਼ਖਮੀ

a large number of devotees paid obeisance at sri darbar sahib in pouring rain

ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ, ਦੇਖੋ...

floods wreak havoc in china

ਚੀਨ 'ਚ ਹੜ੍ਹ ਦਾ ਕਹਿਰ, ਛੇ ਲੋਕਾਂ ਦੀ ਮੌਤ

iran defense deal

ਚੀਨ ਨਾਲ ਰੱਖਿਆ ਸਮਝੌਤਾ ਕਰਨ ਦੀ ਤਿਆਰੀ 'ਚ ਈਰਾਨ

minor made bride invited guests on rent

ਨਾਬਾਲਗਾ ਨੂੰ ਬਣਾਇਆ ਲਾੜੀ, ਕਿਰਾਏ 'ਤੇ ਬੁਲਾਏ ਮਹਿਮਾਨ ਤੇ ਫਿਰ....

car crashes

ਕਾਰ ਹਾਦਸਾਗ੍ਰਸਤ, ਛੇ ਕਿਸ਼ੋਰ ਹਸਪਤਾਲ 'ਚ ਦਾਖਲ

more than 200 immigrants left america

200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • after a big fall in gold and silver prices  prices have risen again
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਭਾਅ, ਜਾਣੋ...
    • honeymoon murder case raja raghuvanshi sonam
      Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ ਦਾ ਇਕ ਹੋਰ ਹੈਰਾਨੀਜਨਕ...
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • weather changes in punjab
      ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
    • people old at young age baba vanga s prediction
      ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
    • zohran mamdani declared winner in democratic primary election
      ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ
    • ration card holders
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
    • ਸਿਹਤ ਦੀਆਂ ਖਬਰਾਂ
    • rain weather health
      ਬਰਸਾਤ ਦੇ ਮੌਸਮ 'ਚ ਵਧ ਜਾਂਦੈ ਬੀਮਾਰੀਆਂ ਦਾ ਖ਼ਤਰਾ ! ਇੰਝ ਕਰੋ ਸਿਹਤ ਦੀ ਸੰਭਾਲ
    • drinking alcohol on weekends damages liver
      ਵੀਕਐਂਡ 'ਤੇ ਵੀ ਸ਼ਰਾਬ ਪੀਣ ਨਾਲ ਖਰਾਬ ਹੋ ਜਾਂਦੈ ਲੀਵਰ... ਡਾਕਟਰ ਨੇ ਦੱਸਿਆ ਕਾਰਨ
    • watermelon seeds beneficial for health
      Health Tips: ਸਿਹਤ ਲਈ ਬੇਹੱਦ ਲਾਹੇਵੰਦ ਹਨ ''ਤਰਬੂਜ ਦੇ ਬੀਜ'', ਜ਼ਰੂਰ ਕਰੋ...
    • beware of glass bottle users
      ਕੱਚ ਦੀਆਂ ਬੋਤਲਾਂ ਵਰਤਣ ਵਾਲੇ ਸਾਵਧਾਨ! ਨਵੀਂ ਸਟੱਡੀ 'ਚ ਵੱਡਾ ਖੁਲਾਸਾ
    • eat pearl millet roti to reduce your weight gain
      ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ...
    • benefits of watermelon juice
      ਪੌਸ਼ਕ ਤੱਤਾਂ ਨਾਲ ਭਰਪੂਰ ਹੈ ਇਸ ਫਲ ਦਾ ਜੂਸ! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ
    • causes of gallstones
      ਪਿੱਤੇ 'ਚ ਪੱਥਰੀ ਹੋਣ ਦੇ ਕੀ ਹਨ ਕਾਰਨ, ਲੱਛਣ  ਤੇ ਬਚਾਅ ਦੇ ਤਰੀਕੇ
    • patients  aiims  robotic technology  treatment
      ਥਾਇਰਾਇਡ ਤੇ ਪੈਰਾਥਾਇਰਾਇਡ ਦੇ ਮਰੀਜ਼ਾਂ ਲ਼ਈ ਖ਼ਾਸ ਖ਼ਬਰ : ਏਮਜ਼ 'ਚ ਰੋਬੋਟਿਕ...
    • why should you always drink water while sitting down
      ਹਮੇਸ਼ਾ ਪਾਣੀ ਬੈਠ ਕੇ ਹੀ ਕਿਉਂ ਪੀਣਾ ਚਾਹੀਦੈ?
    • do this before going to bed at night
      ਰਾਤ ਨੂੰ ਸੌਣ ਤੋਂ ਪਹਿਲਾਂ ਕਰ ਲਓ ਇਹ ਕੰਮ ਨਹੀਂ ਹੋਵੇਗੀ ਕੋਈ ਵੀ ਸਮੱਸਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +