ਹੈਲਥ ਡੈਸਕ - ਗਰਮੀਆਂ ਦਾ ਮੌਸਮ ਨਾ ਸਿਰਫ਼ ਤਾਪਮਾਨ ਵਧਾਉਂਦਾ ਹੈ, ਸਗੋਂ ਸਾਡੀ ਸਿਹਤ 'ਤੇ ਵੀ ਅਸਰ ਪਾਂਦਾ ਹੈ। ਇਸ ਸਮੇਂ ਸਰੀਰ ’ਚ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਖੁਰਾਕ ਦੀ ਸਾਵਧਾਨੀ ਨਾ ਰੱਖਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੱਧਣ ਲੱਗਦੀਆਂ ਹਨ। ਉਨ੍ਹਾਂ ’ਚੋਂ ਇਕ ਆਮ ਤੇ ਪਰੇਸ਼ਾਨੀ ਵਾਲੀ ਸਮੱਸਿਆ ਹੈ ਯੂਰਿਕ ਐਸਿਡ ਦਾ ਵਧਣਾ, ਜੋ ਕਿ ਜੋੜਾਂ ’ਚ ਦਰਦ, ਸੋਜ ਤੇ ਗੱਠੀਏ ਵਰਗੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ ਪਰ ਚਿੰਤਾ ਕਰਨ ਦੀ ਲੋੜ ਨਹੀਂ! ਕੁਝ ਸਧਾਰਣ ਤੇ ਕੁਦਰਤੀ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ’ਚ ਸ਼ਾਮਲ ਕਰ ਕੇ ਤੁਸੀਂ ਇਹ ਸਮੱਸਿਆ ਆਸਾਨੀ ਨਾਲ ਦੂਰ ਕਰ ਸਕਦੇ ਹੋ। ਆਓ ਜਾਣੀਏ ਉਹ ਕਿਹੜੀਆਂ ਚੀਜ਼ਾਂ ਹਨ ਜੋ ਗਰਮੀਆਂ ’ਚ ਖਾਣ ਨਾਲ ਯੂਰਿਕ ਐਸਿਡ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਕੀ ਕਾਲੀ ਮਿਰਚ ਖਾਣਾ ਸੱਚੀ ਸਾਡੀ ਸਿਹਤ ਲਈ ਹੈ ਲਾਹੇਵੰਦ?
ਲੌਕੀ
- ਲੌਕੀ ਹਾਜ਼ਮੇ ਨੂੰ ਬਿਹਤਰ ਤੇ ਬਾਡੀ ਨੂੰ ਡੀਟੌਕਸ ਕਰਦੀ ਹੈ।
- ਇਹ ਯੂਰਿਕ ਐਸਿਡ ਦੇ ਲੈਵਲ ਨੂੰ ਘਟਾਉਣ ’ਚ ਮਦਦ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - Protein shake ਪੀਂਦੇ ਸਮੇਂ ਕਰ ਰਹੇ ਇਹ ਗਲਤੀਆਂ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
ਖੀਰਾ
- ਪਾਣੀ ਨਾਲ ਭਰਪੂਰ, ਸਰੀਰ ਨੂੰ ਠੰਡਾ ਰੱਖਦਾ ਹੈ।
- ਯੂਰਿਕ ਐਸਿਡ ਨੂੰ ਦੂਰ ਕਰਨ ’ਚ ਸਹਾਇਕ।
ਪੜ੍ਹੋ ਇਹ ਅਹਿਮ ਖ਼ਬਰ - ਖਤਰਨਾਕ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ ਇਹ ਸਬਜ਼ੀ! ਡਾਈਟ ’ਚ ਕਰ ਲਓ ਸ਼ਾਮਲ
ਨਿੰਬੂ ਪਾਣੀ
- ਨਿੰਬੂ ’ਚ ਸਿਟਰਿਕ ਐਸਿਡ ਹੁੰਦਾ ਹੈ ਜੋ ਯੂਰਿਕ ਐਸਿਡ ਨੂੰ ਘਟਾਉਂਦਾ ਹੈ।
- ਰੋਜ਼ਾਨਾ ਸਵੇਰ ਨੂੰ ਨਿੰਬੂ ਪਾਣੀ ਪੀਣਾ ਫਾਇਦੇਮੰਦ ਹੈ।
ਪੜ੍ਹੋ ਇਹ ਅਹਿਮ ਖ਼ਬਰ - ਖਾਂਦੇ ਹੋ ਜ਼ਿਆਦਾ ਆਈਸਕਰੀਮ ਤਾਂ ਹੋ ਜਾਓ ਸਾਵਧਾਨ! ਸਿਹਤ ਲਈ ਹੈ ਬਿਲਕੁਲ ਹਾਨੀਕਾਰਕ
ਧਨੀਆ ਪਾਣੀ
- ਸਵੇਰ ਨੂੰ ਧਨੀਆ ਦੇ ਦਾਣੇ ਨੂੰ ਪਾਣੀ 'ਚ ਭਿਓਂ ਕੇ ਰੱਖੋ ਤੇ ਫਿਰ ਛਾਣ ਕੇ ਪੀ ਲਓ।
- ਇਹ ਯੂਰਿਕ ਐਸਿਡ ਅਤੇ ਸਰੀਰ ਦੀ ਗਰਮੀ ਘਟਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਰੋਜ਼ਾਨਾ ਖਾਣੇ ਤੋਂ ਬਾਅਦ ਖਾਓ ਇਹ ਚੀਜ਼! ਫਾਇਦੇ ਜਾਣ ਹੋ ਜਾਓਗੇ ਹੈਰਾਨ
ਫਾਈਬਰ ਵਾਲੇ ਅਨਾਜ
- ਹਾਜ਼ਮੇ ਨੂੰ ਮਜ਼ਬੂਤ ਕਰਦੇ ਹਨ।
- ਟਾਕਸਿਨਜ਼ ਨੂੰ ਬਾਡੀ ਤੋਂ ਬਾਹਰ ਕੱਢਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਵਿਆਹੇ ਹੋਣ ਨਾਲ ਵਧਦਾ ਹੈ 'ਡਿਮੇਂਸ਼ੀਆ' ਦਾ ਖ਼ਤਰਾ
NEXT STORY