ਕੋਪੇਨਹੇਗਨ (ਭਾਸ਼ਾ)- ਸਵੀਡਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿੱਚ ਇੱਕ ਨਿਰਮਾਣ ਅਧੀਨ ਵਾਟਰ ਪਾਰਕ ਵਿੱਚ ਸੋਮਵਾਰ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਜ਼ ਲਗਾਤਾਰ ਦੂਜੇ ਦਿਨ ਵੀ ਸੰਘਰਸ਼ ਕਰ ਰਹੇ ਹਨ। ਪਾਰਕ ਦਾ ਇੱਕ ਕਰਮਚਾਰੀ ਲਾਪਤਾ ਹੈ ਅਤੇ 16 ਲੋਕ, ਮੁੱਖ ਤੌਰ 'ਤੇ ਕਾਮੇ, ਮਾਮੂਲੀ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: Farmer Protest: ਪੱਤਰਕਾਰ ਦੇ ਸਵਾਲ 'ਤੇ ਕਿਸਾਨ ਨੇ ਰੱਖੀ ਖਾਲਿਸਤਾਨ ਦੀ ਮੰਗ, ਟਵਿਟਰ 'ਤੇ ਟਰੈਂਡ ਹੋਣ ਲੱਗੀ ਵੀਡੀਓ
ਪੁਲਸ ਨੇ ਦੱਸਿਆ ਕਿ ਅੱਗ ਗੋਟੇਨਬਰਗ ਦੇ ਲਿਸਬਰਗ ਮਨੋਰੰਜਨ ਕੰਪਲੈਕਸ ਵਿੱਚ ਓਸ਼ੀਆਨਾ ਵਾਟਰ ਪਾਰਕ ਵਿੱਚ ਲੱਗੀ। ਹਾਲਾਂਕਿ ਪੁਲਸ ਅਤੇ ਫਾਇਰਫਾਈਟਰਜ਼ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਅੱਗ ਕਿਸ ਕਾਰਨ ਲੱਗੀ। ਅੱਗ ਸੋਮਵਾਰ ਨੂੰ ਲੱਗੀ ਅਤੇ ਕਈ ਵਾਟਰ ਸਲਾਈਡਾਂ ਅਤੇ ਪੂਲ ਖੇਤਰ ਵਿੱਚ ਫੈਲ ਗਈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ 16 ਲੋਕ ਮਾਮੂਲੀ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: ਗੰਗਾ-ਯਮੁਨਾ ਦੇ ਪਵਿੱਤਰ ਜਲ, ਰਾਜਸਥਾਨ ਦੇ ਗੁਲਾਬੀ ਰੇਤਲੇ ਪੱਥਰ ਨਾਲ ਬਣਿਆ ਹੈ ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰਪਤੀ ਆਰਿਫ ਅਲਵੀ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਚੁਕਾ ਪਾਉਣਗੇ ਸਹੁੰ!
NEXT STORY