Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 24, 2026

    12:57:17 AM

  • conspiracy to spread terror in chandigarh foiled

    ਚੰਡੀਗੜ੍ਹ 'ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ!...

  • bollywood actor news

    BOLLYWOOD ਅਦਾਕਾਰ ਨਸ਼ੇ ਦੇ ਮਾਮਲੇ 'ਚ ਗ੍ਰਿਫ਼ਤਾਰ!...

  • nawanshahr police post london to investigate grenade attack

    ਲੰਡਨ ਪਹੁੰਚੀ ਨਵਾਂਸ਼ਹਿਰ ਪੁਲਸ ਪੋਸਟ ਗ੍ਰਨੇਡ ਹਮਲੇ...

  • punjab weather raining imd yellow alert

    ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ, ਤਾਈਵਾਨ ਨੂੰ ਚੀਨ ਤੋਂ ਮਿਲਣ ਲੱਗੀਆਂ ਗਿੱਦੜ ਭਬਕੀਆਂ

INTERNATIONAL News Punjabi(ਵਿਦੇਸ਼)

ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ, ਤਾਈਵਾਨ ਨੂੰ ਚੀਨ ਤੋਂ ਮਿਲਣ ਲੱਗੀਆਂ ਗਿੱਦੜ ਭਬਕੀਆਂ

  • Edited By Vandana,
  • Updated: 02 Sep, 2021 10:38 AM
International
china threats taiwan after us withdrawal from afghanistan
  • Share
    • Facebook
    • Tumblr
    • Linkedin
    • Twitter
  • Comment

ਪਿਛਲੇ ਕੁਝ ਹਫਤਿਆਂ ’ਚ ਅਫਗਾਨਿਸਤਾਨ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਸਨ ਅਤੇ ਅਜਿਹੇ ’ਚ ਸਾਫ ਦਿਖਾਈ ਦੇਣ ਲੱਗਾ ਹੈ ਕਿ ਦੁਨੀਆ ਦੋ ਧੜਿਆਂ ’ਚ ਵੰਡੀ ਹੈ, ਜਿਸ ’ਚ ਰੂਸ, ਚੀਨ ਅਤੇ ਪਾਕਿਸਤਾਨ ਰਲ ਕੇ ਅਫਗਾਨਿਸਤਾਨ ਦੇ ਬਾਰੇ ’ਚ ਕੁਝ ਵੱਡਾ ਕਰਨ ਦੀ ਤਾਕ ’ਚ ਨਜ਼ਰ ਆ ਰਹੇ ਹਨ, ਇਸ ਲਈ ਇਨ੍ਹਾਂ ਦੇਸ਼ਾਂ ’ਚ ਆਪਸੀ ਬੈਠਕ ਦਾ ਦੌਰ ਜਾਰੀ ਹੈ।ਅਜਿਹੇ ’ਚ ਚੀਨ ਨੇ ਆਪਣੇ ਗੁਆਂਢੀ ਦੇਸ਼ ਤਾਈਵਾਨ ਨੂੰ ਅਮਰੀਕਾ ਦੀ ਉਦਾਹਰਣ ਦੇ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ, ਦਰਅਸਲ ਚੀਨ ਤਾਈਵਾਨ ਨੂੰ ਆਪਣੇ ਦੇਸ਼ ਦਾ ਹਿੱਸਾ ਮੰਨਦਾ ਹੈ, ਜਿਸ ਨੂੰ ਜਲਦੀ ਹੀ ਚੀਨ ਦੀ ਮੁੱਖ ਭੂਮੀ ਨਾਲ ਮਿਲਾਉਣਾ ਹੋਵੇਗਾ।

ਚੀਨ ਨੇ ਤਾਈਵਾਨ ਨੂੰ ਧਮਕੀ ਭਰੇ ਅੰਦਾਜ਼ ’ਚ ਕਿਹਾ ਹੈ ਕਿ ਅਮਰੀਕਾ ਹੁਣ ਕਮਜ਼ੋਰ ਹੁੰਦੀ ਹੋਈ ਤਾਕਤ ਹੈ ਅਤੇ ਜੋ ਭਰੋਸੇ ਦੇ ਯੋਗ ਵੀ ਨਹੀਂ ਹੈ, ਅਮਰੀਕਾ ਅਫਗਾਨਿਸਤਾਨ ਨੂੰ ਮਜਧਾਰ ’ਚ ਛੱਡ ਕੇ ਭੱਜ ਗਿਆ ਹੈ ਅਤੇ ਤਾਲਿਬਾਨ ਦੀ ਵਧਦੀ ਤਾਕਤ ਦੇ ਅੱਗੇ ਅਮਰੀਕਾ ਨੇ ਗੋਢੇ ਟੇਕ ਦਿੱਤੇ ਹਨ। ਇਸ ਲਈ ਅਮਰੀਕਾ ਦੇ ਭਰੋਸੇ ਜੇਕਰ ਕੋਈ ਦੇਸ਼ ਚੀਨ ਨੂੰ ਅੱਖਾਂ ਦਿਖਾਉਂਦਾ ਹੈ ਤਾਂ ਇਹ ਉਸ ਦੇਸ਼ ਲਈ ਚੰਗਾ ਨਹੀਂ ਹੋਵੇਗਾ।ਠੀਕ ਇਸ ਬਿਆਨ ਦੇ ਸਮੇਂ ਚੀਨ ਨੇ ਤਾਈਵਾਨ ਦੇ ਸਮੁੰਦਰੀ ਇਲਾਕੇ ਦੇ ਬੇੜੇ ਨੇੜੇ ਆਪਣਾ ਫੌਜੀ ਅਭਿਆਸ ਵੀ ਕੀਤਾ, ਜਦੋਂ ਚੀਨ ਨੇ ਤਾਈਵਾਨ ਨੂੰ ਆਪਣੇ ਸਰਕਾਰੀ ਮੁੱਖ ਪੱਤਰ ‘ਗਲੋਬਲ ਟਾਈਮਸ’ ’ਚ ਛਪੇ ਇਕ ਲੇਖ ਦੇ ਰਾਹੀਂ ਕਿਹਾ ਕਿ ਅਮਰੀਕੀ ਫੌਜਾਂ ਦੇ ਪਾਕਿਸਤਾਨ ’ਚੋਂ ਨਿਕਲਦੇ ਹੀ ਅਫਗਾਨ ਸਰਕਾਰ ਤਾਲਿਬਾਨ ਦੇ ਹੱਥੋਂ ਹਾਰ ਗਈ, ਬੀਜਿੰਗ ਨੇ ਅੱਗੇ ਕਿਹਾ ਕਿ ਅਮਰੀਕਾ ਤਾਈਵਾਨ ਦੀ ਰੱਖਿਆ ਨਹੀਂ ਕਰੇਗਾ ਜਦੋਂ ਚੀਨ ਤਾਈਵਾਨ ’ਤੇ ਹਮਲਾ ਕਰੇਗਾ। ਇਸ ਦੇ ਨਾਲ ਹੀ ਬੀਜਿੰਗ ਨੇ ਤਾਈਵਾਨ ਨੂੰ ਅਫਗਾਨਿਸਤਾਨ ਵਰਗੀ ਸਥਿਤੀ ’ਚੋਂ ਲੰਘਣ ਦੀ ਗੱਲ ਵੀ ਕਹੀ ਪਰ ਚੀਨ ਇਹ ਭੁੱਲ ਗਿਆ ਹੈ ਕਿ ਉਹ ਤਾਈਵਾਨ ਦੀ ਤੁਲਨਾ ਕਿਸ ਨਾਲ ਕਰ ਰਿਹਾ ਹੈ।

ਚੀਨ ਦੇ ਬਿਆਨ ’ਤੇ ਅਮਰੀਕੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਅਮਰੀਕਾ ਅਫਗਾਨਿਸਤਾਨ ’ਚ 9/11 ਹਮਲਿਆਂ ਦੇ ਅੱਤਵਾਦੀਆਂ ’ਤੇ ਹਮਲਾ ਕਰਨ ਦੇ ਲਈ ਗਿਆ ਸੀ, ਓਧਰ ਤਾਈਵਾਨ ’ਚ ਅਸੀਂ ਸ਼ਾਂਤੀ ਅਤੇ ਸਥਾਪਤੀ ਦੇ ਲਈ ਸੰਘਰਸ਼ ਕਰ ਰਹੇ ਹਾਂ, ਜਿਸ ਨਾਲ ਪੂਰੇ ਤਾਈਵਾਨ ਨੂੰ ਜਲਡਮਰੂ ਮੱਧ ਖੇਤਰ ਨੂੰ ਸਥਾਪਤੀ ਮਿਲੇ।ਬੀਜਿੰਗ ਨੇ ਕਦੀ ਵੀ ਤਾਈਵਾਨ ’ਤੇ ਰਾਜ ਨਹੀਂ ਕੀਤਾ ਪਰ ਸੱਤਾਧਾਰੀ ਸੀ. ਪੀ. ਸੀ. ਨੇ ਹਾਲ ਹੀ ਦੇ ਦਿਨਾਂ ’ਚ ਤਾਈਵਾਨ ’ਤੇ ਸਿਆਸੀ ਅਤੇ ਫੌਜੀ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਤਾਈਵਾਨ ਬੀਜਿੰਗ ਦੀ ਸੱਤਾ ਨੂੰ ਪ੍ਰਵਾਨ ਕਰ ਲਵੇ। ਇਸ ਦੇ ਜਵਾਬ ’ਚ ਤਾਈਵਾਨ ਨੇ ਵੀ ਚੀਨ ਦੀ ਭਾਸ਼ਾ ’ਚ ਜਵਾਬ ਦਿੰਦੇ ਹੋਏ ਕਿਹਾ ਕਿ ਚੀਨ ਜੋ ਅਫਗਾਨਿਸਤਾਨ ’ਚ ਤਾਲਿਬਾਨ ਦਾ ਸਾਥ ਦੇ ਰਿਹਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਚੀਨ ਦੀ ਇਹ ਹਰਕਤ ਉਸ ਦੇ ਤਾਬੂਤ ’ਚ ਆਖਰੀ ਕਿੱਲ ਸਾਬਤ ਹੋਵੇ ਕਿਉਂਕਿ ਚੀਨ ਇਕ ਪਾਸੇ ਆਪਣੇ ਉਈਗਰ ਮੁਸਲਮਾਨਾਂ ’ਤੇ ਜ਼ੁਲਮ ਕਰ ਰਿਹਾ ਹੈ , ਦੂਜੇ ਪਾਸੇ ਅਫਗਾਨਿਸਤਾਨ ’ਚ ਉਹ ਅੱਤਵਾਦੀਆਂ ਦੇ ਨਾਲ ਗਠਜੋੜ ਕਰ ਰਿਹਾ ਹੈ ਅਤੇ ਅੱਤਵਾਦੀ ਤਾਲਿਬਾਨ ਅੱਜ ਨਹੀਂ ਤਾਂ ਕੱਲ ਆਪਣੇ ਉਈਗਰ ਮੁਸਲਮਾਨ ਭਰਾਵਾਂ ਦੀ ਮਦਦ ਦੇ ਲਈ ਅੱਗੇ ਆਵੇਗਾ ਕਿਉਂਕਿ ਤਾਲਿਬਾਨ ਸ਼ਰੀਆ ਦਾ ਕਾਨੂੰਨ ਮੰਨਦਾ ਹੈ, ਜੋ ਇਨ੍ਹਾਂ ਨੂੰ ਮੁਸਲਿਮ ਬ੍ਰਦਰਹੁੱਡ ਵੱਲ ਲਿਜਾਂਦਾ ਹੈ, ਇਸ ਦਾ ਸਿੱਧਾ ਮਤਲਬ ਇਹ ਹੈ ਕਿ ਦੁਨੀਆ ’ਚ ਜਿੱਥੇ ਵੀ ਮੁਸਲਮਾਨਾਂ ’ਤੇ ਜ਼ੁਲਮ ਹੋਵੇਗਾ, ਉੱਥੇ ਤਾਲਿਬਾਨ ਪਹੁੰਚੇਗਾ।

ਤਾਈਵਾਨ ਅਤੇ ਅਫਗਾਨਿਸਤਾਨ ’ਚ ਕੋਈ ਮੇਲ ਨਹੀਂ ਹੈ, ਇਕ ਪਾਸੇ ਅਰਾਜਕ, ਬਦਹਾਲ ਅਤੇ ਅੱਤਵਾਦੀਆਂ ਦਾ ਗੜ੍ਹ ਅਫਗਾਨਿਸਤਾਨ ਹੈ, ਜਿੱਥੇ ਕਾਨੂੰਨ ਦਾ ਮਤਲਬ ਬੰਦੂਕ ਦੀ ਗੋਲੀ ਹੈ, ਓਧਰ ਦੂਜੇ ਪਾਸੇ ਤਾਈਵਾਨ ਹੈ, ਜਿੱਥੇ ਮਜ਼ਬੂਤ ਲੋਕਤੰਤਰ ਹੈ, ਤਾਈਵਾਨ ਵਿਗਿਆਨ ਅਤੇ ਤਕਨੀਕ ’ਚ ਦੁਨੀਆ ਦੇ ਚੋਟੀ ਦੇ ਦੇਸ਼ਾਂ ’ਚ ਗਿਣਿਆ ਜਾਂਦਾ ਹੈ, ਤਾਈਵਾਨ ’ਚ ਸੈਮੀ ਕੰਡਕਟਰਜ਼ ਅਤੇ ਮਾਈਕ੍ਰੋ ਚਿਪ ਬਣਦੀਆਂ ਹਨ, ਜਿਨ੍ਹਾਂ ਦੀ ਵਰਤੋਂ ਹਰ ਇਲੈਕਟ੍ਰਿਕ ਸਾਮਾਨ ’ਚ ਹੁੰਦੀ ਹੈ ,ਫਿਰ ਭਾਵੇਂ ਉਹ ਛੋਟਾ ਜਿਹਾ ਮੋਬਾਇਲ ਫੋਨ ਹੋਵੇ ਜਾਂ ਫਿਰ ਵੱਡੀ ਚਾਰ ਪਹੀਆ ਵਾਲੀ ਗੱਡੀ। ਪੂਰੀ ਦੁਨੀਆ ਦੇ ਸੈਮੀ-ਕੰਡਕਟਰ ਉਤਪਾਦਨ ਦਾ 50 ਫੀਸਦੀ ਤੋਂ ਵੱਧ ਤਾਈਵਾਨ ’ਚ ਹੁੰਦਾ ਹੈ। ਜੇਕਰ ਤਾਈਵਾਨ ਅੱਜ ਸੈਮੀ-ਕੰਡਕਟਰ ਬਣਾਉਣਾ ਬੰਦ ਕਰ ਦੇਵੇ ਤਾਂ ਇਸ ਨਾਲ ਚੀਨ , ਜਾਪਾਨ, ਜਰਮਨੀ, ਫਰਾਂਸ, ਅਮਰੀਕਾ ਅਤੇ ਬ੍ਰਿਟੇਨ ਸਮੇਤ ਭਾਰਤ ਦੇ ਇਲੈਟ੍ਰਾਨਿਕ ਅਤੇ ਇਲੈਟ੍ਰੀਕਲ ਉਦਯੋਗਾਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਇਹ ਇਕ ਵੱਡਾ ਕਾਰਨ ਹੈ ਕਿ ਚੀਨ ਤਾਈਵਾਨ ਨੂੰ ਧਮਕੀਆਂ ਤਾਂ ਦਿੰਦਾ ਹੈ ਪਰ ਉਸ ’ਤੇ ਕਦੀ ਹਮਲਾ ਨਹੀਂ ਕਰਦਾ।

ਹਾਲ ਹੀ ’ਚ ਜਾਪਾਨ ਦੀ ਟੋਯੋਟਾ ਕਾਰ ਕੰਪਨੀ ਨੇ ਆਪਣੀਆਂ ਕਾਰਾਂ ਦੇ ਉਤਪਾਦਨ ਨੂੰ 40 ਫੀਸਦੀ ਤੱਕ ਘਟਾ ਦਿੱਤਾ ਹੈ ਕਿਉਂਕਿ ਉਸ ਨੂੰ ਉਨ੍ਹਾਂ ਦੇ ਮਾਈਕ੍ਰੋ ਚਿਪ ਨਹੀਂ ਮਿਲ ਰਹੇ ਹਨ, ਜਿਸ ਨਾਲ ਜਾਪਾਨ ਦੇ ਕਾਰ ਉਦਯੋਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।ਜਿੱਥੋਂ ਤੱਕ ਤਾਈਵਾਨ ਦੇ ਅੰਦਰੂਨੀ ਮਾਮਲਿਆਂ ਦੀ ਗੱਲ ਹੈ ਤਾਂ ਜ਼ਰੂਰ ਚੀਨ ਦੇ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਜਾਗ੍ਰਿਤ ਹਨ, ਖਾਸ ਕਰ ਕੇ ਨੌਜਵਾਨਾਂ ਦੀਆਂ ਭਾਵਨਾਵਾਂ ਤਾਂ ਜਾਪਾਨ ਅਤੇ ਅਮਰੀਕਾ ਨੂੰ ਆਪਣਾ ਮਿੱਤਰ ਦੇਸ਼ ਅਤੇ ਚੀਨ ਨੂੰ ਆਪਣਾ ਕੱਟੜ ਦੁਸ਼ਮਣ ਮੰਨਦੀਆਂ ਹਨ ਪਰ ਇਸ ਮੁੱਦੇ ’ਤੇ ਤਾਈਵਾਨ ਦੇ ਅੰਦਰ ਬਹਿਸ ਨਹੀਂ ਹੁੰਦੀ। ਇਸ ਦੇ ਉਲਟ ਲੋਕ ਆਪਣੇ ਆਮ ਜਨਜੀਵਨ ਦੀਆਂ ਗੱਲਾਂ ’ਚ ਜ਼ਿਆਦਾ ਰੁਝੇ ਦਿਖਾਈ ਦਿੰਦੇ ਹਨ।ਓਧਰ ਚੀਨ ਦੀਆਂ ਘੁਰਕੀਆਂ ਤੋਂ ਸੁਰੱਖਿਆ ਦੇ ਲਈ ਅਮਰੀਕਾ ਹਮੇਸ਼ਾ ਤਾਈਵਾਨ ਦੇ ਨਾਲ ਖੜ੍ਹਾ ਹੈ। 39.6 ਫੀਸਦੀ ਤਾਈਵਾਨੀ ਇਹ ਮੰਨਦੇ ਹਨ ਕਿ ਬੀਜਿੰਗ ਦੇ ਨਾਲ ਉਨ੍ਹਾਂ ਦਾ ਫੌਜੀ ਸੰਘਰਸ਼ ਤੈਅ ਹੈ ਪਰ ਨੇੜ ਭਵਿੱਖ ’ਚ ਉਹ ਇਸ ਦਾ ਖਦਸ਼ਾ ਘੱਟ ਦੇਖਦੇ ਹਨ ਕਿਉਂਕਿ ਅਮਰੀਕਾ ਸਮੇਤ ਜੀ-7 ਦੇਸ਼ਾਂ ਦਾ ਗਠਜੋੜ ਚੀਨ ਦੇ ਹਮਲਾਵਰਪੁਣੇ ’ਤੇ ਲਗਾਮ ਲਗਾਉਣ ਲਈ ਤਿਆਰ ਬੈਠਾ ਹੈ।

  • China
  • Taiwan
  • threats
  • ਚੀਨ
  • ਤਾਈਵਾਨ
  • ਧਮਕੀਆਂ

ਇਟਲੀ 'ਚ ਬੱਚਿਆਂ ਨੂੰ ਗੁਰਬਾਣੀ ਸਿਖਾਉਣ ਲਈ ਕਲਾਸਾਂ ਹੋਈਆਂ ਆਰੰਭ

NEXT STORY

Stories You May Like

  • growing global demand for mithila makhana opportunities for bihar farmers
    ਬਿਹਾਰ ਦੇ ਕਿਸਾਨਾਂ ਦੀਆਂ ਲੱਗੀਆਂ ਮੌਜਾਂ, ਆਸਟ੍ਰੇਲਿਆ ਨੂੰ ਬਰਾਮਦ ਤੋਂ ਕਮਾਇਆ ਮੋਟਾ ਮੁਨਾਫ਼ਾ
  • penthouse sold for rs 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ : ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • account holders nominee rules will change from september 1
    Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
  • typhoon dolphin wreaks havoc in china
    ਚੀਨ 'ਚ ‘ਟਾਈਫੂਨ ਡੌਲਫਿਨ’ ਦਾ ਕਹਿਰ! ਸ਼ੰਘਾਈ 'ਚ 1,300 ਤੋਂ ਵੱਧ ਉਡਾਣਾਂ ਰੱਦ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ...
  • bhuvneshwar kumar breaks silence on return to team india
    ਭੁਵਨੇਸ਼ਵਰ ਕੁਮਾਰ ਨੇ ਟੀਮ ਇੰਡੀਆ 'ਚ ਵਾਪਸੀ 'ਤੇ ਤੋੜੀ ਚੁੱਪੀ, ਕਿਹਾ, "ਜੇਕਰ ਫੋਨ ਆਉਂਦਾ ਹੈ, ਤਾਂ...
  • us revokes more than 1 75 lakh visas during trump tenure
    ਟਰੰਪ ਦੇ ਕਾਰਜਕਾਲ ਦੌਰਾਨ ਅਮਰੀਕਾ ਨੇ 1.75 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ
  • veteran actor turned politician passes away
    ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ
  • cartridges recovered from the bag of a minor girl
    ਗੋਂਡਾ: ਜੇਲ੍ਹ 'ਚ ਪ੍ਰੇਮੀ ਨੂੰ ਮਿਲਣ ਪੁੱਜੀ ਨਾਬਾਲਗ ਕੁੜੀ, 10 ਜ਼ਿੰਦਾ ਕਾਰਤੂਸ ਤੇ ਜਾਅਲੀ ਆਈਡੀ ਬਰਾਮਦ
  • punjab weather raining imd yellow alert
    ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
  • achievers group candidates file nomination papers in gymkhana elections
    ਜਿਮਖਾਨਾ ਚੋਣਾਂ 'ਚ ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ...
  • country s first baaz drone battalion deployed in jalandhar
    ਜਲੰਧਰ 'ਚ ਦੇਸ਼ ਦੀ ਪਹਿਲੀ ਬਾਜ਼ ਡਰੋਨ ਬਟਾਲੀਅਨ ਤਾਇਨਾਤ, ਪੰਜਾਬ ਬਾਰਡਰ 'ਤੇ...
  • heat wave will hit punjab again
    ਪੰਜਾਬ 'ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ, ਆਉਣ ਵਾਲੇ ਦਿਨਾਂ ਦੀ ਜਾਣੋ ਰਿਪੋਰਟ
  • ba student commits suicide by jumping from 10th floor in jalandhar heights
    ਜਲੰਧਰ ਹਾਈਟਸ 'ਚ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ BA ਦੀ ਵਿਦਿਆਰਥਣ ਨੇ ਕੀਤੀ...
  • elderly man brutally murdered in jalandhar
    ਜਲੰਧਰ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ! ਕ੍ਰਿਕਟ ਗਰਾਊਂਡ ਨੇੜਿਓਂ ਮਿਲੀ ਲਾਸ਼
  • vehicle loaded with gas cylinders stolen
    ਮਲਸੀਆਂ ਦੇ ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ, ਨਜ਼ਦੀਕੀ ਪਿੰਡ...
  • terrible accident on jalandhar nakodar road two boys died
    ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ ਨੌਜਵਾਨਾਂ ਦੀ ਦਰਦਨਾਕ ਮੌਤ
Trending
Ek Nazar
horoscope astrology

ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ...

veteran actress asha singh passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਾ ਹੋ ਗਿਆ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਸੋਗ

road incident

A66 ’ਤੇ ਭਿਆਨਕ ਸੜਕ ਹਾਦਸਾ, ਦੋ ਪੁਲਸ ਅਧਿਕਾਰੀਆਂ ਸਮੇਤ 7 ਦੀ ਮੌਤ

incident in sydney

ਸਿਡਨੀ 'ਚ ਹਿੱਟ-ਐਂਡ-ਰਨ ਮਾਮਲੇ 'ਚ ਡਰਾਈਵਰ ਗ੍ਰਿਫ਼ਤਾਰ

join defense pact

ਸਾਊਦੀ ਅਰਬ-ਪਾਕਿਸਤਾਨ-ਤੁਰਕੀ ਰੱਖਿਆ ਸਮਝੌਤੇ 'ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਤਿਆਰ

deputy prime minister dar to visit britain

ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਡਾਰ ਭਲਕੇ ਤੋਂ ਬ੍ਰਿਟੇਨ ਦੇ ਪੰਜ ਦਿਨਾਂ ਦੌਰੇ...

south africa attract indian tourists

ਦੱਖਣੀ ਅਫਰੀਕਾ ਦਾ 100,000 ਭਾਰਤੀਆਂ ਨੂੰ ਵੀਜ਼ਾ ਦੇਣ ਦਾ ਟੀਚਾ !

bahawalpur compound restored

ਮੁੜ ਬਹਾਲ ਹੋਇਆ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਹੈੱਡਕੁਆਰਟਰ

imran khan

ਇਮਰਾਨ ਖ਼ਾਨ ਦੀ ਰਿਹਾਈ ਅਤੇ ਇਲਾਜ ਨੂੰ ਲੈ ਕੇ ਫੌਜ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ

thieves target 4 shops in one night

ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...

migrant boat capsizes

ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ, ਟਿਊਨੀਸ਼ੀਆ 'ਚ...

love father opposition lover daughter

ਪਿਆਰ 'ਚ ਰੋੜਾ ਬਣ ਰਿਹਾ ਸੀ ਪਿਓ, ਪ੍ਰੇਮੀ ਨਾਲ ਮਿਲ ਧੀ ਨੇ ਕਰ 'ਤਾ ਕਤਲ, ਫਿਰ...

electricity meters meter application power corporation

ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

continuous rains have increased the concerns of the people of border villages

ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

legendary actress of punjabi industry  jatinder kaur

ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

boy crossing ravi river

ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

pukhraj bhalla paid obeisance at sri harmandir sahib

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • incident in sydney
      ਸਿਡਨੀ 'ਚ ਹਿੱਟ-ਐਂਡ-ਰਨ ਮਾਮਲੇ 'ਚ ਡਰਾਈਵਰ ਗ੍ਰਿਫ਼ਤਾਰ
    • masoud  pezeshkian statement
      ਦੁਸ਼ਮਣ ਦੇ ਮਨਸੂਬੇ ਨਾਕਾਮ, ਈਰਾਨ ਦੀ ਦ੍ਰਿੜਤਾ ਅਤੇ ਇਕਜੁੱਟਤਾ ਬਣੀ ਮਿਸਾਲ :...
    • join defense pact
      ਸਾਊਦੀ ਅਰਬ-ਪਾਕਿਸਤਾਨ-ਤੁਰਕੀ ਰੱਖਿਆ ਸਮਝੌਤੇ 'ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਤਿਆਰ
    • deputy prime minister dar to visit britain
      ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਡਾਰ ਭਲਕੇ ਤੋਂ ਬ੍ਰਿਟੇਨ ਦੇ ਪੰਜ ਦਿਨਾਂ ਦੌਰੇ...
    • south africa attract indian tourists
      ਦੱਖਣੀ ਅਫਰੀਕਾ ਦਾ 100,000 ਭਾਰਤੀਆਂ ਨੂੰ ਵੀਜ਼ਾ ਦੇਣ ਦਾ ਟੀਚਾ !
    • bahawalpur compound restored
      ਮੁੜ ਬਹਾਲ ਹੋਇਆ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਹੈੱਡਕੁਆਰਟਰ
    • powerful earthquake warning issued
      ਮੁੜ ਆ ਸਕਦੈ ਸ਼ਕਤੀਸ਼ਾਲੀ ਭੂਚਾਲ! ਜਾਪਾਨ 'ਚ ਇਕ ਹਫਤੇ ਲਈ ਚੇਤਾਵਨੀ ਜਾਰੀ
    • hafiz saeed
      26/11 ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਨੂੰ ਸੰਮਨ ਭੇਜੇਗਾ ਭਾਰਤ ! ਪਾਕਿ...
    • incident with hindu family
      ਬੰਗਲਾਦੇਸ਼ 'ਚ ਵੱਡੀ ਵਾਰਦਾਤ ;  ਹਿੰਦੂ ਪਰਿਵਾਰ ਦੇ 4 ਜੀਆਂ ਦੀਆਂ ਸ਼ੱਕੀ ਹਾਲਾਤ...
    • mount fuji incident
      ਪੁੱਤਰ ਨੂੰ ਠੰਡ ਅਤੇ ਮੀਂਹ 'ਚ ਛੱਡ'ਤਾ ਇਕੱਲਾ ! ਮਾਊਂਟ ਫੂਜੀ ਦੀ ਚੜ੍ਹਾਈ ਚੜ੍ਹ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +