Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 04, 2025

    10:08:22 PM

  • 500 note be discontinued

    ਬੰਦ ਹੋ ਜਾਵੇਗਾ 500 ਰੁਪਏ ਦਾ ਨੋਟ? ਸਰਕਾਰ ਨੇ...

  • bomb threat on indigo flight coming from ahmedabad

    ਇੰਡੀਗੋ ਦੀ ਉਡਾਣ ’ਚ ਬੰਬ ਰੱਖੇ ਹੋਣ ਦੀ ਧਮਕੀ

  • bengaluru accident very sad

    'ਬੰਗਲੁਰੂ ਹਾਦਸਾ ਬਹੁਤ ਹੀ ਦੁਖਦ', PM ਮੋਦੀ ਨੇ...

  • cm siddaramaiah says pain of tragedy has erased joy of victory

    'ਭਾਜੜ 'ਚ 11 ਮੌਤਾਂ 'ਤੇ ਬੋਲੇ CM ਸਿਧਰਮਈਆ, ਹਾਦਸੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਭਾਰਤਵੰਸ਼ੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ 'ਚ ਹੋਰ ਦੇਰੀ, NASA ਨੇ ਦਿੱਤਾ ਵੱਡਾ ਅਪਡੇਟ

INTERNATIONAL News Punjabi(ਵਿਦੇਸ਼)

ਭਾਰਤਵੰਸ਼ੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ 'ਚ ਹੋਰ ਦੇਰੀ, NASA ਨੇ ਦਿੱਤਾ ਵੱਡਾ ਅਪਡੇਟ

  • Edited By Sandeep Kumar,
  • Updated: 19 Dec, 2024 06:44 AM
United States of America
indian origin astronaut sunita williams   return delayed further
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਠਨ : ਪੁਲਾੜ ਤੋਂ ਨਾਸਾ ਦੇ 2 ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਵਾਪਸੀ ਨੂੰ ਫਿਰ ਤੋਂ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਦੋਵੇਂ ਮਾਰਚ 2025 ਦੇ ਅੰਤ ਜਾਂ ਫਰਵਰੀ ਦੀ ਬਜਾਏ ਅਪ੍ਰੈਲ ਤੱਕ ਧਰਤੀ 'ਤੇ ਵਾਪਸ ਆਉਣਗੇ। ਇਸ ਨਾਲ ਬੋਇੰਗ ਦੇ ਸਟਾਰਲਾਈਨਰ ਕੈਪਸੂਲ 'ਚ ਪੁਲਾੜ 'ਚ ਪਹੁੰਚਣ ਤੋਂ 10 ਮਹੀਨੇ ਬਾਅਦ ਹੀ ਦੋਵਾਂ ਦੀ ਵਾਪਸੀ ਸੰਭਵ ਹੋ ਸਕੇਗੀ। ਨਾਸਾ ਨੇ ਮੰਗਲਵਾਰ ਨੂੰ ਉਸ ਦੀ ਦੇਰੀ ਨਾਲ ਘਰ ਵਾਪਸੀ ਦਾ ਐਲਾਨ ਕੀਤਾ ਹੈ।

ਸੁਨੀਤਾ-ਵਿਲਮੋਰ ਪੁਲਾੜ ਵਿਚ ਕਦੋਂ ਗਏ ਸਨ?
ਦੱਸਣਯੋਗ ਹੈ ਕਿ ਬੋਇੰਗ ਦੀ ਪਹਿਲੀ ਪੁਲਾੜ ਯਾਤਰੀ ਉਡਾਣ 'ਚ ਦੋਵੇਂ ਪ੍ਰੀਖਣ ਪਾਇਲਟਾਂ ਨੇ 5 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਸੀ। ਬੋਇੰਗ ਨੇ ਉਨ੍ਹਾਂ ਨੂੰ ਪੁਲਾੜ ਸਟੇਸ਼ਨ 'ਤੇ ਛੱਡਣ ਅਤੇ ਧਰਤੀ 'ਤੇ ਵਾਪਸ ਆਉਣ ਤੋਂ ਬਾਅਦ ਦੋਵਾਂ ਨੂੰ ਸਿਰਫ ਇਕ ਹਫਤੇ ਲਈ ਉਥੇ ਰਹਿਣ ਦੀ ਯੋਜਨਾ ਬਣਾਈ ਗਈ ਸੀ, ਪਰ ਤਕਨੀਕੀ ਅਤੇ ਸਮਾਂ-ਸਾਰਣੀ ਦੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਦੇ ਮਿਸ਼ਨ ਨੂੰ ਕਈ ਵਾਰ ਵਧਾਇਆ ਗਿਆ ਹੈ।

ਇਹ ਵੀ ਪੜ੍ਹੋ : ਦੇਸ਼ਧ੍ਰੋਹ ਮਾਮਲੇ 'ਚ ਆਗਰਾ ਦੀ ਅਦਾਲਤ 'ਚ ਮੁੜ ਪੇਸ਼ ਨਹੀਂ ਹੋਈ ਕੰਗਨਾ, ਹੁਣ ਜਨਵਰੀ ਦੀ ਦਿੱਤੀ ਗਈ ਤਾਰੀਖ਼

ਤਸਵੀਰ 'ਚ 'ਕਮਜ਼ੋਰ' ਦਿਸਣ ਕਾਰਨ ਚਿੰਤਾ
ਧਿਆਨਯੋਗ ਹੈ ਕਿ ਸੁਨੀਤਾ ਅਤੇ ਬੁੱਚ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐੱਸਐੱਸ) 'ਤੇ ਹਨ। ਸਿਰਫ ਅੱਠ ਦਿਨਾਂ ਦੇ ਮਿਸ਼ਨ 'ਤੇ ਭੇਜੀ ਗਈ ਇਸ ਟੀਮ 'ਚ ਸੁਨੀਤਾ ਤੋਂ ਇਲਾਵਾ ਸਾਥੀ ਬੈਰੀ ਵਿਲਮੋਰ ਵੀ ਸ਼ਾਮਲ ਹੈ। ਦੋਵੇਂ 150 ਦਿਨਾਂ ਤੋਂ ਧਰਤੀ 'ਤੇ ਪਰਤਣ ਦੀ ਉਡੀਕ ਕਰ ਰਹੇ ਹਨ। ਇਹ ਚਿੰਤਾ ਉਦੋਂ ਹੋਰ ਵਧ ਗਈ ਜਦੋਂ ਅਮਰੀਕਾ ਦੇ ਸਿਆਟਲ ਵਿਚ ਰਹਿਣ ਵਾਲੇ ਪਲਮੋਨੋਲੋਜਿਸਟ (ਫੇਫੜਿਆਂ ਅਤੇ ਸਾਹ ਪ੍ਰਣਾਲੀ ਨਾਲ ਸਬੰਧਤ ਰੋਗਾਂ ਦੇ ਮਾਹਿਰ) ਡਾ. ਵਿਨੈ ਗੁਪਤਾ ਨੇ ਪਿਛਲੇ ਸਾਲ ਨਵੰਬਰ ਵਿਚ ਸੁਨੀਤਾ ਦੀ ਸਿਹਤ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਦਾ ਦਾਅਵਾ ਹੈ ਕਿ ਨਾਸਾ ਵੱਲੋਂ 24 ਸਤੰਬਰ ਨੂੰ ਜਾਰੀ ਕੀਤੀ ਗਈ ਤਸਵੀਰ ਵਿਚ ਉਹ 'ਪਤਲੀ' ਲੱਗ ਰਹੀ ਸੀ। ਉਸ ਦੀਆਂ ਗੱਲ੍ਹਾਂ ਥੋੜ੍ਹੀਆਂ ਸੁੰਨੀਆਂ ਲੱਗਦੀਆਂ ਹਨ। ਆਮ ਤੌਰ 'ਤੇ ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਪੂਰੇ ਸਰੀਰ ਦਾ ਭਾਰ ਘੱਟ ਜਾਂਦਾ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਵਿਚ ਨਾਸਾ ਦੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਤਸਵੀਰ ਹੈਰਾਨ ਕਰਨ ਵਾਲੀ ਹੈ। ਹਾਲਾਂਕਿ 24 ਸਤੰਬਰ ਤੋਂ ਬਾਅਦ 4 ਅਕਤੂਬਰ ਨੂੰ ਵੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਵਿਚ ਇਹ ਵੀ ਕਿਹਾ ਗਿਆ ਸੀ ਕਿ ਸੁਨੀਤਾ ਪਤਲੀ ਸੀ।

ਇਹ ਵੀ ਪੜ੍ਹੋ : ਕਰੋੜਪਤੀ ਨਿਕਲਿਆ ਰਿਸ਼ਵਤਖੋਰ ਇੰਜੀਨੀਅਰ, 4 ਕਰੋੜ ਦੀ ਚੱਲ-ਅਚੱਲ ਜਾਇਦਾਦ ਦਾ ਪਰਦਾਫਾਸ਼

ਸਿਹਤ ਨੂੰ ਲੈ ਕੇ ਨਾਸਾ ਨੇ ਕੀ ਕਿਹਾ?
ਸੁਨੀਤਾ ਦੀ ਸਿਹਤ ਨਾਲ ਜੁੜੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਨਾਸਾ ਦੇ ਸਪੇਸ ਆਪ੍ਰੇਸ਼ਨ ਮਿਸ਼ਨ ਡਾਇਰੈਕਟੋਰੇਟ ਦੇ ਬੁਲਾਰੇ ਜਿੰਮੀ ਰਸਲ ਨੇ 8 ਨਵੰਬਰ ਨੂੰ ਇਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਫਿਲਹਾਲ ਆਈਐੱਸਐੱਸ 'ਤੇ ਤਾਇਨਾਤ ਸਾਰੇ ਪੁਲਾੜ ਯਾਤਰੀਆਂ ਦੀ ਸਿਹਤ ਠੀਕ ਹੈ। ਡਾਕਟਰ ਨਜ਼ਰ ਰੱਖ ਰਹੇ ਹਨ। ਹਰ ਕਿਸੇ ਦਾ ਨਿਯਮਤ ਡਾਕਟਰੀ ਮੁਲਾਂਕਣ ਕੀਤਾ ਜਾ ਰਿਹਾ ਹੈ। ਫਲਾਈਟ ਸਰਜਨ ਨੇੜਿਓਂ ਨਿਗਰਾਨੀ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Sunita Williams
  • Butch Wilmore
  • Astronaut
  • NASA
  • Health update
  • ਸੁਨੀਤਾ ਵਿਲੀਅਮਜ਼
  • ਬੁਚ ਵਿਲਮੋਰ
  • ਪੁਲਾੜ ਯਾਤਰੀ
  • ਨਾਸਾ
  • ਸਿਹਤ ਅਪਡੇਟ

ਪਿਆਰ 'ਚ ਅੰਨ੍ਹੀ ਔਰਤ ਨਾਲ ਹੋ ਗਿਆ ਵੱਡਾ ਸਕੈਮ, ਦੇ ਦਿੱਤੇ 4.3 ਕਰੋੜ ਰੁਪਏ

NEXT STORY

Stories You May Like

  • indian astronaut subhanshu shukla  s launch to space station postponed
    ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਸਪੇਸ ਸਟੇਸ਼ਨ ਲਈ ਲਾਂਚਿੰਗ ਟਲੀ, ਹੁਣ 10 ਜੂਨ ਨੂੰ ਹੋਣਗੇ ਰਵਾਨਾ
  • indigo places order for 30 a350 aircraft
    Indigo ਨੇ A350 ਦੇ 30 ਜਹਾਜ਼ਾਂ ਲਈ ਦਿੱਤਾ ਆਰਡਰ
  • bcci  s big decision
    ਇੰਗਲੈਂਡ ਦੌਰੇ 'ਤੇ ਟੀਮ ਇੰਡੀਆ 'ਚ ਹੋਵੇਗੀ ਇਸ ਪੁਰਾਣੇ ਦਿੱਗਜ ਦੀ ਵਾਪਸੀ, BCCI ਦਾ ਵੱਡਾ ਫੈਸਲਾ
  • storm alert in punjab
    ਪੰਜਾਬ 'ਚ ਤੂਫ਼ਾਨ ਦਾ ਅਲਰਟ, ਪੜ੍ਹੋ 5 ਦਿਨਾਂ ਦੀ ਵੱਡੀ ਅਪਡੇਟ
  • defence exports will increase after operation sindoor drdo chief givesupdate
    'ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਵਧੇਗਾ ਰੱਖਿਆ ਨਿਰਯਾਤ', DRDO ਮੁਖੀ ਨੇ ਦਿੱਤਾ ਅਪਡੇਟ
  • donald trump gave a big blow to the company that produced the vaccine
    ਜਿਸ ਵੈਕਸੀਨ ਨੇ ਕੋਰੋਨਾ ਤੋਂ ਦਿਵਾਈ ਨਿਜਾਤ, ਉਸੇ ਕੰਪਨੀ ਨੂੰ ਡੋਨਾਲਡ ਟਰੰਪ ਨੇ ਦਿੱਤਾ ਵੱਡਾ ਝਟਕਾ
  • student  syllabus  update
    ਪੰਜਾਬ : ਵਿਦਿਆਰਥੀਆਂ ਲਈ ਵੱਡੀ ਖ਼ਬਰ, ਅਪਡੇਟ ਹੋਣ ਜਾ ਰਿਹਾ ਸਿਲੇਬਸ
  • mla vikramjit chaudhary returns to congress party
    ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਵਿਧਾਇਕ ਵਿਕਰਮਜੀਤ ਚੌਧਰੀ ਦੀ ਹੋਈ ਘਰ ਵਾਪਸੀ
  • independent candidate kamal pawar joins aap
    ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਕਮਲ ਪਵਾਰ ‘ਆਪ’ 'ਚ...
  • lawyer posted his daughter in law s nude photo on facebook
    ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...
  • weather alert for 12 districts in punjab
    ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...
  • important news for registrants
    ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਗਰਮੀ 'ਚ ਕਿਤੇ ਤੁਹਾਨੂੰ ਵੀ....
  • major crackdown on illegal encroachments
    ਰਮਨ ਅਰੋੜਾ ਦੇ ਜੇਲ੍ਹ ਜਾਣ ਮਗਰੋਂ ਉਨ੍ਹਾਂ ਦੇ ਇਲਾਕੇ ’ਚ ਨਾਜਾਇਜ਼ ਕਬਜ਼ਿਆਂ 'ਤੇ...
  • deadbody young man found in fields in adampur
    ਆਦਮਪੁਰ ਵਿਖੇ ਖੇਤਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਦਹਿਸ਼ਤ
  • jalandhar corporation officers afraid of getting work done through sanction
    ਜਲੰਧਰ ਨਿਗਮ ਦੇ ਅਫ਼ਸਰ ਹੁਣ ਸੈਂਕਸ਼ਨ ਜ਼ਰੀਏ ਕੰਮ ਕਰਵਾਉਣ ਤੋਂ ਲੱਗੇ ਡਰਨ
  • heartbreaking accident on phagwara national highway
    ਫਗਵਾੜਾ ਨੈਸ਼ਨਲ ਹਾਈਵੇਅ 'ਤੇ ਰੂਹ ਕੰਬਾਊ ਹਾਦਸਾ, ਦੋ ਲੋਕਾਂ ਦੀ ਦਰਦਨਾਕ ਮੌਤ
Trending
Ek Nazar
weather alert for 12 districts in punjab

ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...

indian origin man sentenced in singapore

ਸਿੰਗਾਪੁਰ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ

important news for registrants

ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਗਰਮੀ 'ਚ ਕਿਤੇ ਤੁਹਾਨੂੰ ਵੀ....

lawyer posted his daughter in law s nude photo on facebook

ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...

immigration nz population

ਪ੍ਰਵਾਸੀਆਂ ਦੀ ਪਸੰਦ ਬਣਿਆ ਨਿਊਜ਼ੀਲੈਂਡ, 6 ਮਿਲੀਅਨ ਤੋਂ ਵੱਧ ਆਬਾਦੀ ਹੋਣ ਦਾ...

state of india has the highest condom usage

ਭਾਰਤ ਦੇ ਕਿਹੜੇ ਸੂਬੇ ਦੇ ਲੋਕ ਸਭ ਤੋਂ ਵਧ ਇਸਤੇਮਾਲ ਕਰਦੇ ਨੇ ਕੰਡੋਮ? ਚੌਥੇ ਨੰਬਰ...

lee jae myung sworn in as new president

ਲੀ ਜੇ-ਮਯੁੰਗ ਨੇ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

bangladesh revokes mujiburahman  s title of father of the nation

ਬੰਗਲਾਦੇਸ਼ ਸਰਕਾਰ ਨੇ ਮੁਜੀਬੁਰ ਰਹਿਮਾਨ ਤੋਂ ਰਾਸ਼ਟਰ ਪਿਤਾ ਦਾ ਖਿਤਾਬ ਲਿਆ ਵਾਪਸ

new zealand mp deepfake laws

ਨਿਊਜ਼ੀਲੈਂਡ ਦੀ MP ਨੇ ਸੰਸਦ 'ਚ ਦਿਖਾਈ ਆਪਣੀ ਨਗਨ ਫੋਟੋ, ਕੀਤਾ ਵੱਡਾ ਖੁਲਾਸਾ

fara complaint filed against hindu american foundation

ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਵਿਰੁੱਧ FARA ਸ਼ਿਕਾਇਤ ਦਰਜ

visa ban america

ਅਮਰੀਕਾ ਨੇ ਹੁਣ ਇਨ੍ਹਾਂ ਲੋਕਾਂ 'ਤੇ ਲਗਾਈ ਵੀਜ਼ਾ ਪਾਬੰਦੀ

memorial day parade sikh community

‘ਮੈਮੋਰੀਅਲ ਡੇਅ ਪਰੇਡ’ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ...

ravinder dhaliwal arrested

ਜਿਨਸੀ ਸ਼ੋਸ਼ਣ ਮਾਮਲੇ 'ਚ ਰਵਿੰਦਰ ਧਾਲੀਵਾਲ ਗ੍ਰਿਫ਼ਤਾਰ

important news for driving license holders

Punjab: ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ !

weather likely to worsen in punjab

ਪੰਜਾਬ 'ਚ ਖਰਾਬ ਹੋ ਰਿਹੈ ਮੌਸਮ! ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

andhra pradesh government isro agreement

ਆਂਧਰਾ ਪ੍ਰਦੇਸ਼ ਸਰਕਾਰ ਨੇ ISRO ਨਾਲ ਕੀਤਾ ਸਮਝੌਤਾ

mla vikramjit chaudhary returns to congress party

ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਵਿਧਾਇਕ ਵਿਕਰਮਜੀਤ ਚੌਧਰੀ ਦੀ ਹੋਈ ਘਰ ਵਾਪਸੀ

mla s earning son sho becomes a topic of discussion

Punjab: ਵਿਧਾਇਕ ਦਾ ਕਮਾਊ ਪੁੱਤਰ SHO ਬਣਿਆ ਚਰਚਾ ਦਾ ਵਿਸ਼ਾ, ਅੰਦਰਖਾਤੇ ਕਰ ਰਿਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • mumbai indians became rich despite being out of ipl 2025
      IPL 2025 ਤੋਂ ਬਾਹਰ ਹੋ ਕੇ ਵੀ ਮਾਲਾਮਾਲ ਹੋਈ ਮੁੰਬਈ ਇੰਡੀਅਨਜ਼, ਮਿਲੇਗਾ ਇੰਨੇ...
    • ipl punjab kings
      IPL 2025 ; ਫਾਈਨਲ 'ਚ ਧਮਾਕੇਦਾਰ ਐਂਟਰੀ ਮਗਰੋਂ ਪੰਜਾਬ ਕਿੰਗਜ਼ ਨੂੰ ਪੈ ਗਿਆ...
    • fir registered against virat kohli  s pub ahead of ipl final
      IPL ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਪੱਬ 'ਤੇ FIR ਦਰਜ, ਲੱਗੇ ਗੰਭੀਰ ਦੋਸ਼
    • indian air force recruitment
      Indian Air force 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
    • punjab kings strong player retired in the middle of ipl
      Breaking News: IPL ਵਿਚਾਲੇ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਲੈ ਲਿਆ ਸੰਨਿਆਸ
    • modi unlikely to attend g 7 summit
      G-7 ਸੰਮੇਲਨ 'ਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ, ਟੁੱਟੇਗੀ 6 ਸਾਲਾਂ ਦੀ...
    • india  s   sherpa   makes a big prediction
      20 ਦੇਸ਼ਾਂ 'ਚ ਮਚੀ ਹਲਚਲ, ਭਾਰਤ ਦੇ 'ਸ਼ੇਰਪਾ' ਨੇ ਕੀਤੀ ਵੱਡੀ ਭਵਿੱਖਬਾਣੀ
    • when is the month of sawan starting
      ਕਦੋਂ ਸ਼ੁਰੂ ਹੋ ਰਿਹਾ ਸਾਵਣ ਮਹੀਨਾ, ਜਾਣੋ ਕਿਸ ਦਿਨ ਹੈ ਸਾਵਣ ਦਾ ਪਹਿਲਾ ਸੋਮਵਾਰ
    • such people will be deported
      ...ਅਜਿਹੇ ਲੋਕਾਂ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਕੋਲੋਰਾਡੋ ਹਮਲੇ ਤੋਂ ਬਾਅਦ...
    • shivling changes color three times a day
      ਅਦਭੁਤ ਮੰਦਰ: ਦਿਨ 'ਚ ਤਿੰਨ ਵਾਰ ਰੰਗ ਬਦਲਦਾ ਹੈ ਸ਼ਿਵਲਿੰਗ !
    • ਵਿਦੇਸ਼ ਦੀਆਂ ਖਬਰਾਂ
    • people have more than 2 children
      ਸਰਕਾਰ ਦਾ ਨਵਾਂ ਫ਼ੈਸਲਾ, ਹੁਣ 2 ਤੋਂ ਵੱਧ ਬੱਚੇ ਪੈਦਾ ਕਰ ਸਕਣਗੇ ਲੋਕ
    • lee jae myung sworn in as new president
      ਲੀ ਜੇ-ਮਯੁੰਗ ਨੇ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
    • bilawal bhutto was embarrassed in front of the media
      ਬਿਲਾਵਲ ਭੁੱਟੋ ਨੇ ਭਾਰਤ 'ਤੇ ਲਾਏ ਮੁਸਲਮਾਨਾਂ ਨੂੰ ਬਦਨਾਮ ਕਰਨ ਦੇ ਦੋਸ਼, ਖੁਦ ਹੀ...
    • bangladesh revokes mujiburahman  s title of father of the nation
      ਬੰਗਲਾਦੇਸ਼ ਸਰਕਾਰ ਨੇ ਮੁਜੀਬੁਰ ਰਹਿਮਾਨ ਤੋਂ ਰਾਸ਼ਟਰ ਪਿਤਾ ਦਾ ਖਿਤਾਬ ਲਿਆ ਵਾਪਸ
    • abortions in emergencies
      ਐਮਰਜੈਂਸੀ 'ਚ ਗਰਭਪਾਤ ਨਹੀਂ ਕਰਾ ਸਕਣਗੀਆਂ ਔਰਤਾਂ
    • 24 year old beginner at the gym suffered rhabdomyolysis muscle death
      Workout ਦੌਰਾਨ ਫਟ ਗਏ 24 ਸਾਲਾ ਕੁੜੀ ਦੇ Muscle! Gym 'ਚ ਨਾ ਕਰਿਓ ਇਹ ਗਲਤੀ
    • gurmat samagam organized in italy
      ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ ਆਯੋਜਿਤ
    • new zealand mp deepfake laws
      ਨਿਊਜ਼ੀਲੈਂਡ ਦੀ MP ਨੇ ਸੰਸਦ 'ਚ ਦਿਖਾਈ ਆਪਣੀ ਨਗਨ ਫੋਟੋ, ਕੀਤਾ ਵੱਡਾ ਖੁਲਾਸਾ
    • chinese nationals for smuggling crop killing pathogen
      ਹੁਣ ਫਸਲਾਂ ਤਬਾਹ ਕਰਨਾ ਚਾਹੁੰਦੈ ਚੀਨ! ਖਤਰਨਾਕ 'Corp Fungus' ਨਾਲ ਜੋੜਾ...
    • pakistan did not give visa to adnan sami after his mother s death
      ਪਾਕਿ ਦੀ ਘਟੀਆ ਕਰਤੂਤ; ਮਾਂ ਦੀ ਮੌਤ 'ਤੇ ਨਹੀਂ ਦਿੱਤਾ ਸੀ ਅਦਨਾਨ ਸਾਮੀ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +