ਲੰਡਨ- ਇਸਲਾਮਿਕ ਸਟੇਟ ਤੋਂ ਪ੍ਰੇਰਿਤ ਹੋ ਕੇ ਆਸਟ੍ਰੇਲੀਆ 'ਚ ਪਰੇਡ ਦੌਰਾਨ ਪੁਲਸ ਕਰਮਚਾਰੀਆਂ ਦਾ ਸਿਰ ਕਲਮ ਕਰਨ ਦੀ ਸਾਜਿਸ਼ ਰੱਚਣ ਵਾਲੇ ਲੜਕੇ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਬ੍ਰਿਟੇਨ ਦਾ ਸਭ ਤੋਂ ਘੱਟ ਉਮਰ 'ਚ ਦੋਸ਼ੀ ਕਰਾਰ ਦਿੱਤਾ ਜਾਣ ਵਾਲਾ ਅੱਤਵਾਦੀ ਹੈ। ਇਸ 15 ਸਾਲ ਲੜਕੇ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਅੱਤਵਾਦੀ ਭੜਕਾਉਣ ਦੇ ਦੋਸ਼ 'ਚ ਉਸ ਨੂੰ ਘੱਟ ਤੋਂ ਘੱਟ 5 ਸਾਲ ਜੇਲ 'ਚ ਰਹਿਣਾ ਹੋਵੇਗਾ ਅਤੇ ਉਸ ਨੂੰ ਤਦ ਰਿਹਾਅ ਕੀਤਾ ਜਾਵੇਗਾ ਜਦੋਂ ਉਸ ਨੂੰ ਕਿਸੇ ਲਈ ਵੀ ਖਤਰਾ ਨਾ ਮੰਨਿਆ ਜਾਵੇ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਧਰਤੀ ਖਿਸਕੀ ਤੇ ਵਾਪਰ ਗਿਆ ਵੱਡਾ ਹਾਦਸਾ, 600 ਲੋਕਾਂ ਦਾ ਕੁਝ ਪਤਾ ਨਹੀਂ, ਦੇਖੋ ਹਾਦਸੇ ਦੀਆਂ ਦਰਦਨਾਕ ਤਸਵੀਰਾਂ
NEXT STORY