Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 04, 2026

    10:06:36 AM

  • indian man charged in us

    ਅਮਰੀਕਾ 'ਚ ਭਾਰਤੀ ਸ਼ਖਸ 'ਤੇ ਗਰਭਵਤੀ ਪਾਰਟਨਰ ਦੇ ਕਤਲ...

  • punjab again shaken by a major incident

    ਪੰਜਾਬ ਫਿਰ ਵੱਡੀ ਵਾਰਦਾਤ ਨਾਲ ਕੰਬਿਆ, ਨੌਜਵਾਨ ਦਾ...

  • sensex falls sharply due to west asia crisis  nifty also slips below 24 300

    ਪੱਛਮੀ ਏਸ਼ੀਆ ਸੰਕਟ ਕਾਰਨ ਸੈਂਸੈਕਸ 'ਚ ਭਾਰੀ...

  • now even employee holidays are banned

    ਪੰਜਾਬ : ਹੁਣ ਮੁਲਾਜ਼ਮਾਂ ਦੀਆਂ ਛੁੱਟੀਆਂ 'ਤੇ ਵੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਲੰਡਨ
  • ਜੈੱਟ ਲੈਗ ਦਵਾਈ ਘੱਟ ਕਰ ਸਕਦੀ ਹੈ ਕੀਮੋਥੈਰੇਪੀ ਦਾ ਦਰਦ

INTERNATIONAL News Punjabi(ਵਿਦੇਸ਼)

ਜੈੱਟ ਲੈਗ ਦਵਾਈ ਘੱਟ ਕਰ ਸਕਦੀ ਹੈ ਕੀਮੋਥੈਰੇਪੀ ਦਾ ਦਰਦ

  • Updated: 16 Sep, 2017 05:32 PM
ਲੰਡਨ
tiredness  terrible  caution
  • Share
    • Facebook
    • Tumblr
    • Linkedin
    • Twitter
  • Comment

ਲੰਡਨ— ਜਹਾਜ਼ ਦਾ ਸਫਰ ਕਰਨ ਮਗਰੋਂ ਹੋਣ ਵਾਲੀ ਥਕਾਵਟ ਦੇ ਅਸਰ ਨੂੰ ਘੱਟ ਕਰਨ ਲਈ ਖਾਧੀ ਜਾਣ ਵਾਲੀ ਦਵਾਈ, ਕੈਂਸਰ ਦਵਾਈਆਂ ਦੇ ਭਿਆਨਕ ਮਾੜੇ ਪ੍ਰਭਾਵਾਂ ਨੂੰ ਰੋਕ ਸਕਦੀ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਇਡਨਬਰਗ ਅਤੇ ਯੂਨੀਵਰਸਿਟੀ ਆਫ ਅਬਰਦੀਨ ਦੇ ਸ਼ੋਧ ਕਰਤਤਾਵਾਂ ਨੇ 'ਮੇਲਾਟੋਨਿਨ' ਨਾਂ ਇਕ ਦਵਾਈ ਦਾ ਪਤਾ ਲਗਾਇਆ ਹੈ, ਜੋ ਨਾੜੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੀਮੋਥੈਰੇਪੀ ਕਾਰਨ ਹੋਣ ਵਾਲੇ ਦਰਦ ਤੋਂ ਬਚਾਉਣ ਲਈ ਕਾਰਗਰ ਹੈ। 
ਇਹ ਦਵਾਈ ਕੀਮੋਥੈਰੇਪੀ ਕਾਰਨ ਨਾੜੀ ਸਿਹਤ 'ਤੇ ਪੈਣ ਵਾਲੇ ਖਤਰਨਾਕ ਪ੍ਰਭਾਵਾਂ ਨੂੰ ਰੋਕ ਦਿੰਦੀ ਹੈ। ਉਨ੍ਹਾਂ ਨੇ ਕੀਮੋਥੈਰੇਪੀ ਕਾਰਨ ਨਾੜੀਆਂ ਵਿਚ ਹੋਣ ਵਾਲੇ ਤੇਜ਼ ਦਰਦ ਦੀ ਇਕ ਸਧਾਰਨ ਹਾਲਤ 'ਤੇ ਧਿਆਨ ਕੇਂਦਰਿਤ ਕੀਤਾ, ਜਿਸ ਕਾਰਨ ਛੂਹਣ ਜਾਂ ਠੰਡੇ ਤਾਪਮਾਨ ਵਿਚ ਕੰਬਣੀ ਅਤੇ ਦਰਦ ਮਹਿਸੂਸ ਹੁੰਦਾ ਹੈ। ਇਹ ਦਰਦ ਇੰਨਾ ਤੇਜ਼ ਹੋ ਸਕਦਾ ਹੈ ਕਿ ਮਰੀਜ਼ ਅੱਧ ਵਿਚਕਾਰ ਹੀ ਕੀਮੋਥੈਰੇਪੀ ਇਲਾਜ ਨੂੰ ਬੰਦ ਵੀ ਕਰ ਸਕਦਾ ਹੈ। 
ਕੀਮੋਥੈਰੇਪੀ ਲੈ ਰਹੇ ਲੱਗਭਗ 70 ਫੀਸਦੀ ਮਰੀਜ਼ ਇਸ ਦਰਦ ਨਾਲ ਪ੍ਰਭਾਵਿਤ ਹੁੰਦੇ ਹਨ। ਸ਼ੋਧ ਕਰਤਾਵਾਂ ਨੇ ਆਪਣੀ ਸ਼ੋਧ ਵਿਚ ਦਰਸਾਇਆ ਹੈ ਕੀਮੋਥੈਰੇਪੀ ਤੋਂ ਪਹਿਲਾਂ ਮੇਲਾਟੋਨਿਨ ਦੇਣ ਨਾਲ ਨਾੜੀਆਂ 'ਤੇ ਹਾਨੀਕਾਰਕ ਪ੍ਰਭਾਵਾਂ ਅਤੇ ਦਰਦ ਦੇ ਲੱਛਣਾਂ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ। ਸ਼ੋਧ ਕਰਤਾਵਾਂ ਨੇ ਕਿਹ ਕਿ ਮੇਲਾਟੋਨਿਨ ਉਦੋਂ ਦਰਦ ਨੂੰ ਘੱਟ ਨਹੀਂ ਕਰਦੀ ਜਦੋਂ ਇਹ ਦਰਦ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕਾ ਹੋਵੇ। ਇਸ਼ ਲਈ ਜੇ ਇਸ ਦਵਾਈ ਦਾ ਫਾਇਦਾ ਲੈਣਾ ਹੈ ਤਾਂ ਇਸ ਨੂੰ ਸਾਵਧਾਨੀ ਨਾਲ ਸ਼ੁਰੂ ਕਰਨਾ ਚਾਹੀਦਾ ਹੈ।

  • ਥਕਾਵਟ
  • ਭਿਆਨਕ
  • ਸਾਵਧਾਨੀ
  • Tiredness
  • terrible
  • caution

ਸਸਕਾਟੂਨ 'ਚ ਪਟੜੀ ਤੋਂ ਹੇਠਾਂ ਉਤਰੀ ਮਾਲ ਗੱਡੀ

NEXT STORY

Stories You May Like

  • apy beneficiaries  pension limit may increase
    ਅਟਲ ਪੈਨਸ਼ਨ ਯੋਜਨਾ ਦੇ ਲਾਭਪਾਤਰੀਆਂ ਲਈ ਵੱਡੀ ਖ਼ਬਰ: ਵਧ ਸਕਦੀ ਹੈ ਪੈਨਸ਼ਨ ਦੀ ਸੀਮਾ
  • weak monsoon may have a heavy impact on inflation and economy
    ਵਧੀ ਦੇਸ਼ ਦੀ ਚਿੰਤਾ, ਕਮਜ਼ੋਰ ਮਾਨਸੂਨ ਮਹਿੰਗਾਈ ਅਤੇ ਅਰਥਵਿਵਸਥਾ ’ਤੇ ਪੈ ਸਕਦੀ ਹੈ ਭਾਰੀ
  • there may be a decrease of 50 60 tons in gold demand in 2026
    ਦੇਸ਼ ’ਚ ਇੰਪੋਰਟ ਡਿਊਟੀ ਵਧਣ ਨਾਲ 2026 ’ਚ ਸੋਨੇ ਦੀ ਮੰਗ ’ਚ ਆ ਸਕਦੀ ਹੈ 50-60 ਟਨ ਦੀ ਕਮੀ
  • don t ignore bone and joint pain
    ਹੱਡੀਆਂ ਅਤੇ ਜੋੜਾਂ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼ ! ਸਰੀਰ ਲਈ ਬਣ ਸਕਦੀ ਹੈ ਵੱਡੀ ਮੁਸੀਬਤ, ਇੰਝ ਕਰੋ ਬਚਾਅ
  • your old upi id can empty your bank account  change setting
    ਸਾਵਧਾਨ! ਤੁਹਾਡੀ ਪੁਰਾਣੀ UPI ID ਖਾਲੀ ਕਰ ਸਕਦੀ ਹੈ ਬੈਂਕ ਖਾਤਾ, ਅੱਜ ਹੀ ਬਦਲੋ ਇਹ ਸੈਟਿੰਗ
  • old upi id can empty your bank account
    ਸਾਵਧਾਨ! ਪੁਰਾਣੀ UPI ID ਤੁਹਾਡੇ ਬੈਂਕ ਖਾਤੇ ਨੂੰ ਕਰ ਸਕਦੀ ਹੈ ਖਾਲੀ, ਵਰਤੋ ਇਹ ਸਾਵਧਾਨੀਆਂ
  • warning bell for the people of punjab fear of floods looms
    ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਸਤਾ ਰਿਹਾ ਹੜ੍ਹਾਂ ਦਾ ਡਰ, ਪੈ ਸਕਦੀ ਹੈ ਵੱਡੀ ਮੁਸੀਬਤ
  • consumed poisonous medicine
    ਪਤੀ ਤੋਂ ਦੁਖੀ ਪਤਨੀ ਨੇ ਖਾਧੀ ਜ਼ਹਿਰੀਲੀ ਦਵਾਈ, ਹੋਈ ਮੌਤ
  • big   game   in the investigation of 99 illegal colonies in jalandhar
    ਜਲੰਧਰ ਦੀਆਂ 99 ਨਾਜਾਇਜ਼ ਕਾਲੋਨੀਆਂ ਦੀ ਜਾਂਚ 'ਚ ਵੱਡੀ 'ਖੇਡ'? ਡੇਢ ਮਹੀਨਾ...
  • robbers wreak havoc in dhuleta
    ਧੁਲੇਤਾ 'ਚ ਲੁਟੇਰਿਆਂ ਦਾ ਕਹਿਰ: ਕਾਮੇ ਨੂੰ ਪਿਸਤੌਲ ਦੀ ਨੋਕ 'ਤੇ ਬਣਾਇਆ ਬੰਦੀ,...
  • mp dhesi has his own village turned into hell
    ਇੰਗਲੈਂਡ 'ਚ ਨਾਂ ਚਮਕਾਉਣ ਵਾਲੇ MP ਢੇਸੀ ਦਾ ਆਪਣਾ ਪਿੰਡ ਬਣਿਆ 'ਨਰਕ', 4...
  • asi caught red handed while taking bribe
    1,30,000 ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ
  • next 48 hours crucial heavy rain and thunderstorm alert in punjab
    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,...
  • sabzi mandi as traders shut shops
    ਜਲੰਧਰ ਦੀ ਇਸ ਮੰਡੀ 'ਚ ਦੁਕਾਨਾਂ ਹੋਈਆਂ ਬੰਦ! ਪਸਰਿਆ ਸੰਨਾਟਾ, ਜਾਣੋ ਕੀ ਰਹੀ...
  • tempo driver hits cyclist
    ਇਨਸਾਨੀਅਤ ਸ਼ਰਮਸਾਰ: ਟੈਂਪੂ ਚਾਲਕ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਇਲਾਜ ਬਹਾਨੇ...
  • former congress mla arrives at ed office in money laundering case
    ਜਲੰਧਰ ਵਿਖੇ ਮਨੀ ਲਾਂਡਰਿੰਗ ਕੇਸ 'ਚ ED ਦਫ਼ਤਰ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ
Trending
Ek Nazar
bad results school teachers salary

ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ,...

india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

supreme court constitutes high powered committee

ਅਰਾਵਲੀ ਦੀ ਨਵੀਂ ਪਰਿਭਾਸ਼ਾ ’ਤੇ ਸੁਪਰੀਮ ਕੋਰਟ ਸਖ਼ਤ, ਜਾਂਚ ਲਈ ਬਣਾਈ ਉੱਚ ਪੱਧਰੀ...

uk three dead after royal navy helicopter crashes

ਸਿਖਲਾਈ ਉਡਾਣ ਬਣੀ ਕਾਲ : ਬ੍ਰਿਟੇਨ 'ਚ ਨੇਵੀ ਦਾ ਹੈਲੀਕਾਪਟਰ ਕਰੈਸ਼, 3 ਜਵਾਨਾਂ...

hero motocorp flex fuel bike

ਆ ਗਈ HERO ਦੀ ਪਹਿਲੀ Flex Fule ਬਾਈਕ, ਨਿਤਿਨ ਗਡਕਰੀ ਨੇ ਕੀਤੀ ਲਾਂਚ

da hike update how much salary increase

ਫਿਰ ਵਧਣ ਵਾਲਾ ਹੈ DA? ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਇੰਨੀ ਵਧ ਸਕਦੀ ਹੈ...

dgca airport photography videography rules reels selfie ban

ਏਅਰਪੋਰਟ 'ਤੇ Selfie ਜਾਂ Reel ਬਣਾਉਂਦੇ ਫੜੇ ਗਏ ਤਾਂ ਜ਼ਬਤ ਹੋਵੇਗਾ ਫੋਨ! ਜਾਣ...

famous actor set to marry for the third time

ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ...

fire breaks out in residential building electric vehicle

ਚਾਰਜਿੰਗ ਦੌਰਾਨ ਇਲੈਕਟ੍ਰਿਕ ਵਾਹਨ ਨੂੰ ਲੱਗੀ ਅੱਗ, ਰਿਹਾਇਸ਼ੀ ਇਮਾਰਤ 'ਚ ਪਈਆਂ...

kangana ranaut speaks on 26 11 attacks

"ਜਦੋਂ 26/11 ਦਾ ਹਮਲਾ ਹੋਇਆ, ਅਸੀਂ ਪਾਰਟੀ 'ਚ ਨੱਚ ਰਹੇ ਸੀ": ਕੰਗਨਾ ਨੇ ਸਾਂਝਾ...

high alert in jammu ahead of amarnath yatra

ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ 'ਚ 'ਹਾਈ ਅਲਰਟ', ਸੁਰੱਖਿਆ ਏਜੰਸੀਆਂ ਨੇ...

main door rules for wealth prosperity

ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ

new york senate  august 15

ਨਿਊਯਾਰਕ ਸੈਨੇਟ 'ਚ 15 ਅਗਸਤ, 2026 ਨੂੰ 'ਭਾਰਤ ਸੁਤੰਤਰਤਾ ਦਿਵਸ' ਵਜੋਂ ਮਨਾਉਣ...

women every month rs 3000 account

28 ਲੱਖ ਔਰਤਾਂ ਨੂੰ ਹਰ ਮਹੀਨੇ 3000, ਬੰਗਾਲ 'ਚ ਸ਼ੁਰੂ ਹੋਈ ਇਹ ਯੋਜਨਾ

motorcycle journey to arctic ocean

ਓਨਟਾਰੀਓ ਦਾ ਵਿਅਕਤੀ ਮੋਟਰਸਾਈਕਲ ਰਾਹੀਂ ਆਰਕਟਿਕ ਮਹਾਂਸਾਗਰ ਤੱਕ ਦੇ ਸਫ਼ਰ ਲਈ ਹੋਇਆ...

demands to ban sikh religious symbols in uk

ਯੂਕੇ 'ਚ ਸਿੱਖ ਧਾਰਮਿਕ ਚਿੰਨ੍ਹ ਕਿਰਪਾਨ ’ਤੇ ਪਾਬੰਦੀ ਦੀ ਉੱਠੀ ਮੰਗ

canadian pm carney s message to immigrants

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ...

famous comedian deported from dubai

ਮਸ਼ਹੂਰ ਕਾਮੇਡੀਅਨ ਨੂੰ ਦੁਬਈ ਤੋਂ ਕੀਤਾ ਗਿਆ ਡਿਪੋਰਟ; ਇਕ ਵੀਡੀਓ ਕਾਰਨ ਕੱਟਣੀ ਪਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • big revelation after the incident in italy
      ਸਿਰਫ਼ 5 ਯੂਰੋ ਕਾਰਨ ਮਾਰ'ਤੇ 4 ਮਜ਼ਦੂਰ! ਇਟਲੀ 'ਚ ਵਾਪਰੀ ਵਾਰਦਾਤ ਮਗਰੋਂ ਵੱਡਾ...
    • indian tricolor insulted in texas  usa  video outside city hall goes viral
      ਅਮਰੀਕਾ ਦੇ ਟੈਕਸਾਸ 'ਚ ਭਾਰਤੀ ਤਿਰੰਗੇ ਦਾ ਅਪਮਾਨ, ਸਿਟੀ ਹਾਲ ਦੇ ਬਾਹਰ ਦੀ ਵੀਡੀਓ...
    • disney  s indian american manager sentenced to two and a half years
      ਰੂਸ 'ਚ ਡਿਜ਼ਨੀ ਦੇ ਭਾਰਤੀ-ਅਮਰੀਕੀ ਮੈਨੇਜਰ ਨੂੰ ਢਾਈ ਸਾਲ ਦੀ ਕੈਦ, ਮੈਡੀਕਲ...
    • gurmat samagam
      ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਮਤਿ...
    • cocaine seized
      ਜਰਮਨੀ 'ਚ ਕੰਟੇਨਰ 'ਚੋਂ 8 ਟਨ ਕੋਣ ਕੀਮਤ 4800 ਕਰੋੜ ਤੋਂ ਪਾਰ
    • kuwait airport indian
      ਕੁਵੈਤ ਏਅਰਪੋਰਟ 'ਤੇ ਹੋਏ ਭਿਆਨਕ ਡਰੋਨ ਹਮਲੇ 'ਚ ਭਾਰਤੀ ਨਾਗਰਿਕ ਦੀ ਮੌਤ, ਦੂਤਘਰ...
    • mother of 8 daughters leaves with second husband
      ਪਾਕਿ : 8 ਧੀਆਂ ਨੂੰ ਛੱਡ ਕੇ ਦੂਜੇ ਪਤੀ ਨਾਲ ਤੁਰ ਗਈ ਮਾਂ, ਕੋਰਟ ਦੇ ਬਾਹਰ ਭਾਵੁਕ...
    • action of pakistani security force
      ਬਲੋਚਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ, 17 ਸ਼ੱਕੀ ਅੱਤਵਾਦੀ ਢੇਰ
    • relief in visa fees
      ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ; ਵੀਜ਼ਾ ਫੀਸ 'ਚ ਮਿਲ ਸਕਦੀ ਹੈ ਭਾਰੀ...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +