ਮੁੰਬਈ— ਕਹਿੰਦੇ ਹਨ ਕਿ ਜਿਸ ਰਿਸ਼ਤੇ 'ਚ ਪਿਆਰ ਹੁੰਦਾ ਹੈ, ਉੱਥੇ ਰੋਮਾਂਸ ਵੀ ਜ਼ਰੂਰ ਹੁੰਦਾ ਹੈ। ਕਿਸੇ ਰਿਸ਼ਤੇ 'ਚ ਰੋਮਾਂਸ ਤੁਹਾਡੇ ਸਾਥੀ 'ਤੇ ਨਿਰਭਰ ਕਰਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਸੰਬੰਧ ਬਣਾਉਣ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ ਪਰ ਇਸਦੇ ਇਲਾਵਾ ਰਿਸ਼ਤੇ 'ਚ ਰੋਮਾਂਸ ਬਹੁਤ ਮਹੱਤਵ ਰੱਖਦਾ ਹੈ। ਅਧਿਐਨ ਦੇ ਅਨੁਸਾਰ ਪਿਆਰ ਦੇ ਰਿਸ਼ਤੇ 'ਚ ਮਿਲਦੇ ਰਹਿਣਾ, ਇੱਕ -ਦੂਸਰੇ ਨਾਲ ਪਿਆਰ ਭਰੀਆ ਗੱਲਾਂ ਕਰਨਾ , ਕਵਾਲਿਟੀ ਟਾਇਮ ਬਿਤਾਉਣਾ ਬਹੁਤ ਜ਼ਰੂਰੀ ਹੈ। ਕੁਝ ਜੋੜਿਆਂ 'ਤੇ ਰਿਸਰਚ ਕਰਨ ਦੇ ਦੌਰਾਨ ਇਹ ਪਤਾ ਲੱਗਿਆ ਹੈ ਕਿ ਜ਼ੋੜੇ ਜਲਦੀ-ਜਲਦੀ ਸੰਬੰਧ ਬਣਾਉਣ ਨੂੰ ਹੀ ਪਿਆਰ ਸਮਝ ਦੇ ਹਨ ਪਰ ਉਨ੍ਹਾਂ ਦਾ ਇਹ ਮੰਨਣਾ ਗਲਤ ਹੈ।
ਕਵਾਲਿਟੀ ਅਤੇ ਆਤਮ ਸੰਤੁਸ਼ਟੀ ਕੋਈ ਚੀਜ਼ਾਂ ਨਾਲ ਆਉਂਦੀ ਹੈ ਜਿਵੇ, ਮੂਡ, ਤਾਕਤ, ਉਸ ਦਿਨ ਦਾ ਸਮਾਂ, ਹੇਲਥ ਅਤੇ ਸਾਥੀ ਦਾ ਪੈਸ਼ਨ। ਇਨ੍ਹਾਂ ਸਭ ਦੇ ਬਿਨਾਂ ਤੁਸੀਂ ਆਪਣੇ ਸਾਥੀ ਦੇ ਨਾਲ ਕਵਾਲਿਟੀ ਟਾਇਮ ਨਹੀਂ ਬਿਤਾਂ ਸਕਦੇ ਫਿਰ ਤੁਸੀਂ ਚਾਹੇ ਕਿੰਨਾਂ ਹੀ ਪਿਆਰ ਦੇ ਪਲਾਂ 'ਚ ਡੁਬਣ ਦੀ ਕੋਸ਼ਿਸ਼ ਕਰੋ। ਸਾਥੀ ਨਾਲ ਮਿਲਣ ਦੀਆਂ ਦੋ ਮੁਲਾਕਤਾਂ ਦੇ ਵਿੱਚ ਇੱਕ ਗੈਪ ਲੈ ਲਓ। ਤਾਂ ਤੁਹਾਡਾ ਸਾਥੀ ਤੁਹਾਨੂੰ ਜ਼ਿਆਦਾ ਯਾਦ ਕਰੇਗਾ। ਜੇਕਰ ਤੁਸੀਂ ਲਗਾਤਾਰ ਆਪਣੇ ਸਾਥੀ ਨਾਲ ਮਿਲਦੇ ਹੋ ਤਾਂ ਉਹ ਰਿਸ਼ਤਾ ਬੋਰਿੰਗ ਹੋ ਜਾਂਦਾ ਹੈ।
ਸਾਥੀ ਨੂੰ ਮਿਲਣ ਦਾ ਇੱਕ ਨੁਕਸਾਨ ਇਹ ਵੀ ਹੈ ਕਿ ਉਹ ਸੰਬੰਧ ਬਣਾਉਣ 'ਚ ਰੁਚੀ ਵੀ ਘੱਟ ਹੋਣ ਲੱਗੇਗੀ। ਇਸਦਾ ਇਹ ਮਤਲਬ ਵੀਂ ਨਹੀਂ ਕਿ ਸਾਥੀ ਨੂੰ ਬਿਲਕੁਲ ਹੀ ਅਣਦੇਖਾ ਕਰਨ ਲੱਗੋ। ਰੋਮਾਂਸ ਦਾ ਮਜਾ ਲੇਣ ਦੇ ਲਈ ਤੁਹਾਨੂੰ ਖੁਦ ਨੂੰ ਅਤੇ ਆਪਣੇ ਸਾਥੀ ਨੂੰ ਇਕਦਮ ਫਰੀ ਰੱਖਣਾ ਪਵੇਗਾ, ਤਾਂ ਹੀ ਤੁਹਾਡਾ ਰਿਸ਼ਤਾ ਬਣ ਸਕਦਾ ਹੈ
ਮ੍ਰਿਤਕ ਸਰੀਰ ਨੂੰ ਅੱਧਾ ਸਾੜ ਕੇ ਘਰ ਲੈ ਆਉਂਦੇ ਹਨ ਇਹ ਲੋਕ
NEXT STORY