Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 19, 2025

    5:20:15 AM

  • ludhiana west by election

    ਲੁਧਿਆਣਾ ਪੱਛਮੀ ਉਪ ਚੋਣ: ਅੱਜ 194 ਪੋਲਿੰਗ ਸਟੇਸ਼ਨਾਂ...

  • indiscriminate firing outside gym

    ਪੰਜਾਬ 'ਚ ਗੈਂਗਵਾਰ, ਜਿਮ ਦੇ ਬਾਹਰ ਚੱਲੀਆਂ...

  • india launches operation sindhu after sindoor

    ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਭਾਰਤ ਨੇ ਸ਼ੁਰੂ...

  • air india  s big decision after ahmedabad plane crash  announces 15  reduction

    ਅਹਿਮਦਾਬਾਦ ਜਹਾਜ਼ ਹਾਦਸੇ ਪਿੱਛੋਂ Air India ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਨਵੀਂ ਦਿੱਲੀ
  • ਚਿਹਰੇ ਦੀ ਖੂਬਸੂਰਤੀ ਲਈ ਲਾਹੇਵੰਦ ਹੈ ਬੇਕਿੰਗ ਸੋਡਾ ਅਤੇ ਨਾਰੀਅਲ ਦਾ ਤੇਲ

LIFE-STYLE News Punjabi(ਲਾਈਫ ਸਟਾਈਲ)

ਚਿਹਰੇ ਦੀ ਖੂਬਸੂਰਤੀ ਲਈ ਲਾਹੇਵੰਦ ਹੈ ਬੇਕਿੰਗ ਸੋਡਾ ਅਤੇ ਨਾਰੀਅਲ ਦਾ ਤੇਲ

  • Updated: 08 May, 2017 11:27 AM
ਨਵੀਂ ਦਿੱਲੀ
useful for facial beauty baking soda and coconut oil
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਚਿਹਰੇ ਦੇ ਲਈ ਨਾਰੀਅਲ ਤੇਲ ਅਤੇ ਬੇਕਿੰਗ ਸੋਡੇ ਦੇ ਕਈ ਲਾਭ ਹਨ। ਮਰਦ ਜਾਂ ਔਰਤ ਹਰ ਕਿਸੇ ਨੂੰ ਸੋਹਣੇ ਅਤੇ ਸਾਫ ਚਿਹਰੇ ਦੀ ਚਾਹ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਚਿਹਰੇ ਨੂੰ ਸਾਫ ਕਰਨ ਦੇ ਲਈ ਬੇਕਿੰਗ ਸੋਡੇ ਅਤੇ ਨਾਰੀਅਲ ਤੇਲ ਦੀ ਵਰਤੋ ਦੇ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਇਸ ਦੇ ਕਈ ਲਾਭ ਹਨ।
1. ਨਾਰੀਅਲ ਤੇਲ ਦੇ ਲਾਭ
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਨਾਰੀਅਲ ਤੇਲ ਦੇ ਕਈ ਸਾਰੇ ਲਾਭ ਹਨ ਇਹ ਚਿਹਰੇ ਅਤੇ ਚਮੜੀ ਦੇ ਲਈ ਲਾਭਕਾਰੀ ਹੁੰਦਾ ਹੈ। ਭਾਰਤ 'ਚ ਨਾਰੀਅਲ ਤੇਲ ਦਾ ਇਸਤੇਮਾਲ ਖਾਣਾ ਬਣਾਉਣ ਸਮੇਂ ਵੀ ਕੀਤਾ ਜਾਂਦਾ ਹੈ। ਨਾਲ ਹੀ ਇਹ ਜਖਮ ਭਰਨ ਲਈ ਵੀ ਵਧੀਆਂ ਨੁਸਖਾ ਮੰਣਿਆ ਜਾਂਦਾ ਹੈ।
ਕਈ ਲੋਕਾਂ ਨੂੰ ਨਾਰੀਅਲ ਤੇਲ ਦੇ ਬਾਰੇ ਗਲਤ ਫਹਿਮੀ ਵੀ ਹੋ ਜਾਂਦੀ ਹੈ ਕਿ ਇਸ ਨਾਲ ਕੋਲੈਸਟਰੌਲ ਦੀ ਮਾਤਰਾ ਵਧ ਜਾਂਦੀ ਹੈ ਪਰ ਇੰਝ ਨਹੀਂ ਹੈ ਇਸ 'ਚ ਕੁਦਰਤੀ ਵਸਾ ਹੁੰਦੀ ਹੈ ਜੋ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਜੇ ਇਸ ਦਾ ਨਿਯਮਤ ਸੇਵਨ ਕੀਤਾ ਜਾਵੇ।
2. ਚਮੜੀ ਦੇ ਲਈ ਨਾਰੀਅਲ ਤੇਲ
ਨਾਰੀਅਲ ਤੇਲ ਜਾਂ ਗਰੀ ਦਾ ਤੇਲ ਚਮੜੀ ਦੇ ਲਈ ਬੇਹਦ ਲਾਭਕਾਰੀ ਹੁੰਦਾ ਹੈ। ਇਹ ਚਮੜੀ ਨੂੰ ਅੰਦਰੋ ਨਮੀ ਦਿੰਦਾ ਹੈ। ਇਸ ਨੂੰ ਡਰਾਈ ਨਹੀਂ ਹੋਣ ਦਿੰਦਾ। ਇਸ ਦੀ ਵਰਤੋ ਨਾਲ ਚਮੜੀ 'ਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ। ਜੇ ਤੁਹਾਡੀ ਚਮੜੀ ਬਹੁਤ ਜ਼ਿਆਦਾ ਫਟਦੀ ਹੈ ਤਾਂ ਤੇਲ ਦੀ ਵਰਤੋ ਨਾਲ ਇਹ ਠੀਕ ਹੋ ਜਾਂਦੀ ਹੈ। ਇਸ ਦੇ ਇਸਤੇਮਾਲ ਨਾਲ ਚਮੜੀ 'ਤੇ ਮੁਹਾਸੇ ਆਦਿ ਵੀ ਨਹੀਂ ਹੁੰਦੇ ਹੈ ਅਤੇ ਚਮੜੀ ਦੀਆਂ ਝੂਰੜੀਆਂ ਵੀ ਦੂਰ ਹੋ ਜਾਂਦੀਆਂ ਹਨ।
3. ਬੇਕਿੰਗ ਸੋਡੇ ਦੇ ਲਾਭ
ਤੁਸੀਂ ਬੇਕਿੰਗ ਸੋਡੇ ਦੇ ਬਥੇਰੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ। ਬੇਕਿੰਗ ਸੋਡੇ ਦੀ ਵਰਤੋ ਚਮੜੀ ਨੂੰ ਖੂਬਸੂਰਤ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋ ਨਾਲ ਡੇਡ ਸਕਿਨ ਦੂਰ ਹੋ ਜਾਂਦੀ ਹੈ ਅਤੇ ਨਵੇਂ ਸਕਿਨ ਸੈੱਲ ਨਿਕਲਦੇ ਹਨ। ਜੋ ਚਮੜੀ ਨੂੰ ਚਮਕ ਦਿੰਦੇ ਹਨ।
4. ਨਾਰੀਅਲ ਤੇਲ ਅਤੇ ਬੇਕਿੰਗ ਸੋਡੇ ਦਾ ਮਿਸ਼ਰਨ
- ਚਮੜੀ 'ਤੇ ਬੇਕਿੰਗ ਸੋਡਾ ਅਤੇ ਨਾਰੀਅਲ ਤੇਲ ਦਾ ਮਿਸ਼ਰਨ ਕਮਾਲ ਦਾ ਹੁੰਦਾ ਹੈ। ਇਹ ਇਕ ਕੁਦਰਤੀ ਕਲੀਨਰ ਦੀ ਤਰ੍ਹਾਂ ਕੰਮ ਕਰਦਾ ਹੈ। ਜੋ ਆਸਾਨੀ ਨਾਲ ਘਰ 'ਚ ਹੀ ਤਿਆਰ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋ ਲਈ ਦੋਹਾਂ ਨੂੰ ਸਹੀ ਮਾਤਰਾ 'ਚ ਲੈ ਕੇ ਚਿਹਰੇ 'ਤੇ ਪੈਕ ਦੀ ਤਰ੍ਹਾਂ ਇਸਤੇਮਾਲ ਕਰੋ। ਇਸ ਤੋਂ ਬਾਅਦ ਗਰਮ ਪਾਣੀ ਨਾਲ ਧੋ ਲਓ।
- ਹਫਤੇ 'ਚ ਇਸ ਪੈਕ ਨੂੰ ਸਿਰਫ ਇਕ ਵਾਰ ਹੀ ਲਗਾਓ ਜੇ ਤੁਹਾਡਾ ਚਿਹਰਾ ਜ਼ਿਆਦਾ ਨਾਜੂਕ ਨਹੀਂ ਹੈ ਤਾਂ ਦੋ ਵਾਰ ਵੀ ਇਸਤੇਮਾਵ ਕਰ ਸਕਦੀ ਹੋ। ਇਸ ਤੋਂ ਬਾਅਦ ਤੁਹਾਨੂੰ ਚਿਹਰੇ 'ਤੇ ਮੋਇਸਚਰਾਈਜ਼ਰ ਲਗਾਉਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ।

  • ਚਿਹਰੇ
  • ਨਾਰੀਅਲ ਤੇਲ Face
  • coconut oil

ਐਸੀਡਿਟੀ ਅਤੇ ਗੈਸ ਤੋਂ ਰਾਹਤ ਦਵਾਉਂਦਾ ਹੈ ਇਹ ਫਲ..

NEXT STORY

Stories You May Like

  • iran is about to stop world  s oil supply  know how much loss will india suffer
    ਈਰਾਨ ਠੱਪ ਕਰਨ ਵਾਲਾ ਹੈ ਦੁਨੀਆ ਦੀ ਤੇਲ ਸਪਲਾਈ! ਜਾਣੋ ਭਾਰਤ ਨੂੰ ਹੋਵੇਗਾ ਕਿੰਨਾ ਨੁਕਸਾਨ?
  • health tips sugarcane juice
    Health Tips : ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ਹੈ ''ਗੰਨੇ ਦਾ ਰਸ'', ਪੀਣ ਨਾਲ ਹੋਣਗੇ ਹੋਰ ਵੀ ਫ਼ਾਇਦੇ
  • will have to wait for a new face for the post of bjp national president
    ਭਾਜਪਾ ਦੇ ਕੌਮੀ ਪ੍ਰਧਾਨ ਦੇ ਅਹੁਦੇ ’ਤੇ ਨਵੇਂ ਚਿਹਰੇ ਲਈ ਅਜੇ ਹੋਰ ਕਰਨੀ ਪਵੇਗੀ ਉਡੀਕ
  • india can buy shale gas  lng and crude oil from usa
    ਅਮਰੀਕਾ ਤੋਂ ਸ਼ੇਲ ਗੈਸ, LNG ਅਤੇ ਕੱਚੇ ਤੇਲ ਵਰਗੇ ਪ੍ਰੋਡਕਟਸ ਖਰੀਦ ਸਕਦੈ ਭਾਰਤ
  • big threat to tel aviv and haifa  iran  s top military commander
    ਤੇਲ ਅਵੀਵ ਅਤੇ ਹਾਇਫਾ 'ਤੇ ਵੱਡਾ ਖ਼ਤਰਾ! ਈਰਾਨ ਦੇ ਚੋਟੀ ਦੇ ਫ਼ੌਜੀ ਕਮਾਂਡਰ ਨੇ ਦਿੱਤੀ ਖਾਲੀ ਕਰਨ ਦੀ ਚਿਤਾਵਨੀ
  • oil tickets and tomatoes all expensive india will suffer the biggest blow
    ਤੇਲ, ਟਿਕਟ ਅਤੇ ਟਮਾਟਰ ਸਭ ਮਹਿੰਗੇ! ਭਾਰਤ ਨੂੰ  ਲੱਗੇਗਾ ਸਭ ਤੋਂ ਵੱਡਾ ਝਟਕਾ, ਜਾਣੋ ਕੀ-ਕੀ ਹੋਵੇਗਾ ਮਹਿੰਗਾ
  • crude oil price nears  67 in global market
    ਗਲੋਬਲ ਮਾਰਕੀਟ ’ਚ 67 ਡਾਲਰ ਦੇ ਨੇੜੇ ਪੁੱਜੀ ਕੱਚੇ ਤੇਲ ਦੀ ਕੀਮਤ
  • iran israel tension  shahran oil depot destroyed in israeli attack
    Iran-Israel Tension: ਇਜ਼ਰਾਈਲੀ ਹਮਲੇ 'ਚ ਸ਼ਾਹਰਾਨ ਦਾ ਤੇਲ ਡਿਪੂ ਤਬਾਹ, ਰੱਖਿਆ ਮੰਤਰਾਲੇ 'ਤੇ ਵੀ ਹਮਲਾ
  • indiscriminate firing outside gym
    ਪੰਜਾਬ 'ਚ ਗੈਂਗਵਾਰ, ਜਿਮ ਦੇ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ (ਦੇਖੋ ਵੀਡੀਓ)
  • congress   questioning of census is condemnable  chugh
    ਕਾਂਗਰਸ ਵਲੋਂ ਮਰਦਮਸ਼ੁਮਾਰੀ ’ਤੇ ਸਵਾਲ ਉਠਾਉਣਾ ਨਿੰਦਣਯੋਗ : ਚੁੱਘ
  • big weather forecast for punjab from 18th to 22nd
    ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...
  • today s top 10 news
    ਲੁਧਿਆਣਾ ਵੈਸਟ ਜ਼ਿਮਣੀ ਚੋਣਾਂ ਭਲਕੇ ਤੇ ਕੇਦਾਰਨਾਥ 'ਚ ਭਿਆਨਕ ਹਾਦਸਾ, ਅੱਜ ਦੀਆਂ...
  • girl raped by property dealer
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ
  • after mla raman arora now audio of councilor s husband goes viral
    MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...
  • show cause to se charge sheet to axe and termination notice to sdo
    ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...
  • furniture shops will remain closed in jalandhar from 19 to 22 june
    Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ...
Trending
Ek Nazar
big weather forecast for punjab from 18th to 22nd

ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...

dispute between nihang singhs and a village faction in phagwara

ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ...

young man commits suicide by coming down from train

ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ,...

girl raped by property dealer

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ

after mla raman arora now audio of councilor s husband goes viral

MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...

show cause to se charge sheet to axe and termination notice to sdo

ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...

furniture shops will remain closed in jalandhar from 19 to 22 june

Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ...

indian woman arrested at kathmandu airport

ਕਾਠਮੰਡੂ ਹਵਾਈ ਅੱਡੇ 'ਤੇ  ਸੋਨਾ ਤਸਕਰੀ ਮਾਮਲੇ 'ਚ ਭਾਰਤੀ ਔਰਤ ਗ੍ਰਿਫ਼ਤਾਰ

british mps vote to decriminalise abortion

ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਗਰਭਪਾਤ ਨੂੰ ਅਪਰਾਧ ਮੁਕਤ ਕਰਨ ਲਈ ਪਾਈ ਵੋਟ

seven suspects identified in jewelry theft in us

ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡੀ ਗਹਿਣਿਆਂ ਦੀ ਚੋਰੀ ਮਾਮਲੇ 'ਚ ਸੱਤ ਸ਼ੱਕੀਆਂ...

air india plane crash  ramesh kumar vishwas   survivor

ਭਰਾ ਦੀ ਅਰਥੀ ਨੂੰ ਦਿੱਤਾ ਮੋਢਾ, ਅੰਤਿਮ ਸੰਸਕਾਰ 'ਚ ਫੁਟ-ਫੁਟ ਕੇ ਰੋਇਆ ਪਲੇਨ...

wife lover married

'ਟੁੱਟੇ ਸਾਰੇ ਅਰਮਾਨ...'; ਪਤੀ ਦੀਆਂ ਅੱਖਾਂ ਸਾਹਮਣੇ ਪ੍ਰੇਮੀ ਨੇ ਪਤਨੀ ਦੀ ਮਾਂਗ...

australian telecom company agrees to pay fine

ਆਸਟ੍ਰੇਲੀਆਈ ਟੈਲੀਕਾਮ ਕੰਪਨੀ ਭਰੇਗੀ 100 ਮਿਲੀਅਨ ਡਾਲਰ ਜੁਰਮਾਨਾ

river overflows  thousands rescued

ਭਾਰੀ ਮੀਂਹ ਮਗਰੋਂ ਨਦੀ ਹੋਈ ਓਵਰਫਲੋ, ਬਚਾਏ ਗਏ ਹਜ਼ਾਰਾਂ ਲੋਕ

blackberry classic coming back

ਵਾਪਸ ਆ ਰਿਹੈ BlackBerry Classic, ਮਿਲੇਗਾ 50MP ਕੈਮਰਾ ਤੇ Android ਸਪੋਰਟ

wife ran away with her lover now she is threatening to kill me

ਪ੍ਰੇਮੀ ਨਾਲ ਭੱਜੀ ਪਤਨੀ ਤੇ ਫਿਰ ਦੇਣ ਲੱਗੀ ਧਮਕੀਆਂ, ਸੁਰੱਖਿਆ ਲਈ ਦਰ-ਦਰ ਫਿਰ...

trump dismisses intelligence

'ਈਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ' ਸਬੰਧੀ ਖੁਫੀਆ ਜਾਣਕਾਰੀ ਟਰੰਪ ਨੇ ਕੀਤੀ...

trump lunch with pakistani army chief munir

Trump ਪਾਕਿਸਤਾਨੀ ਫੌਜ ਮੁਖੀ ਮੁਨੀਰ ਨਾਲ ਕਰਨਗੇ Lunch

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਲਾਈਫ ਸਟਾਈਲ ਦੀਆਂ ਖਬਰਾਂ
    • using smartphone while eating is dangerous for health
      ਖਾਣਾ ਖਾਂਦੇ ਵੇਲੇ ਛੱਡ ਦਿਓ Mobile ਦੇਖਣਾ! ਨਹੀਂ ਤਾਂ ਭੁਗਤਣੇ ਪੈ ਸਕਦੇ ਨੇ...
    • zari work sarees are giving a royal look to women
      ਜ਼ਰੀ ਵਰਕ ਸਾੜ੍ਹੀ ਔਰਤਾਂ ਨੂੰ ਦੇ ਰਹੀ ਹੈ ਰਾਇਲ ਲੁਕ
    • dot printed tops are giving young girls a stylish look
      ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਡਾਟ ਪ੍ਰਿੰਟਿਡ ਟਾਪ
    • tank tops are giving young women a stylish and cool look
      ਮੁਟਿਆਰਾਂ ਨੂੰ ਸਟਾਈਲਿਸ਼ ਤੇ ਕੂਲ ਲੁਕ ਦੇ ਰਹੇ ਹਨ ਟੈਂਕ ਟਾਪ
    • do not carry these things traveling by air flight
      ਸਾਵਧਾਨ! ਹਵਾਈ ਯਾਤਰਾ ਕਰਦੇ ਸਮੇਂ ਭੁੱਲ ਕੇ ਵੀ ਨਾ ਲੈ ਕੇ ਜਾਓ ਇਹ ਚੀਜ਼ਾਂ, ਵਾਪਰ...
    • keep these things in mind when preparing vegetables
      ਗਰਮੀਆਂ 'ਚ ਸਬਜ਼ੀ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!
    • stuffed bitter gourd vegetable
      ਘਰ 'ਚ ਆਸਾਨ ਤਰੀਕੇ ਨਾਲ ਬਣਾਓ ਭਰਵੇਂ ਕਰੇਲੇ ਦੀ ਸਬਜ਼ੀ
    • formal shirts   become the choice of young women
      ਮੁਟਿਆਰਾਂ ਦੀ ਪਸੰਦ ਬਣੀ ‘ਫਾਰਮਲ ਸ਼ਰਟ’
    • negotiating intimate relationships
      ਵਿਦਿਆਰਥੀਆਂ ਨੂੰ ਦਿਖਾਈ ਜਾਵੇਗੀ Kabir Singh ਤੇ Titanic ! ਸ਼ੁਰੂ ਹੋਣ ਜਾ ਰਿਹੈ...
    • roshan health care
      ਹੁਣ ਮਰਦਾਨਾ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਅਪਣਾ ਲਓ ਇਹ ਕਾਰਗਰ ਸ਼ਾਹੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +