Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    12:44:46 PM

  • man don t get married if can t maintain wife children

    ਨਹੀਂ ਸਾਂਭ ਸਕਦੇ ਬੀਵੀ-ਬੱਚੇ, ਫਿਰ ਵਿਆਹ ਹੀ ਨਾ...

  • power outage in punjab for 5 days

    ਪੰਜਾਬੀਆਂ ਨੂੰ 5 ਦਿਨ ਝਲਣੇ ਪੈਣਗੇ ਲੰਬੇ ਬਿਜਲੀ...

  • canada change pr rules

    ਕੈਨੇਡਾ ਬਦਲਣ ਜਾ ਰਿਹੈ PR ਦੇ ਨਿਯਮ ! ਵੱਡੇ ਪੱਧਰ...

  • punjab mother son

    ਪੰਜਾਬ: ਨਸ਼ੇ ਦੀ ਤੋੜ 'ਚ ਹੈਵਾਨ ਬਣੇ ਪੁੱਤ ਵੱਲੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਜਲੰਧਰ
  • ਸਰਦੀ-ਜ਼ੁਕਾਮ ਕਰਕੇ ਨਹੀਂ ਆਉਂਦੀ ਨੀਂਦ ਤਾਂ ਵਰਤੋਂ ਇਹ ਨੁਸਖੇ

LIFE-STYLE News Punjabi(ਲਾਈਫ ਸਟਾਈਲ)

ਸਰਦੀ-ਜ਼ੁਕਾਮ ਕਰਕੇ ਨਹੀਂ ਆਉਂਦੀ ਨੀਂਦ ਤਾਂ ਵਰਤੋਂ ਇਹ ਨੁਸਖੇ

  • Updated: 01 Feb, 2017 03:08 PM
ਜਲੰਧਰ
using these tips can not sleep because of the winter cold
  • Share
    • Facebook
    • Tumblr
    • Linkedin
    • Twitter
  • Comment

ਜਲੰਧਰ— ਸਰਦੀਆਂ ਦੇ ਮੌਸਮ 'ਚ ਸਰਦੀ-ਜ਼ੁਕਾਮ ਹੋਣਾ ਆਮ ਗੱਲ ਹੈ। ਸਰਦੀਆਂ ਦੇ ਮੌਸਮ 'ਚ ਕਾਫ਼ੀ ਲੋਕ ਇਨ੍ਹਾਂ ਦੇ ਸ਼ਿਕਾਰ ਹੁੰਦੇ ਹਨ। ਸਰਦੀ-ਜ਼ੁਕਾਮ ਹੋਣ ਨਾਲ ਸਾਡੀ ਸਾਹ ਲੈਣ ਵਾਲੀ ਨਲੀ 'ਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਸ ਦੇ ਚੱਲਦੇ ਅਸੀਂ ਰਾਤ ਨੂੰ ਠੀਕ ਨਾਲ ਸੌਂ ਵੀ ਨਹੀਂ ਸਕਦੇ। ਸਰਦੀ-ਜ਼ੁਕਾਮ 'ਚ ਬੰਦ ਨੱਕ ਅਤੇ ਲਗਾਤਾਰ ਖੰਘ ਆਉਣ ਕਾਰਨ ਨੀਂਦ ਵਾਰ-ਵਾਰ ਖੁੱਲ੍ਹ ਜਾਂਦੀ ਹੈ। ਅਜਿਹਾ ਸਰਦੀ-ਜ਼ੁਕਾਮ ਕਰਕੇ ਫੇਫੜਿਅ। 'ਚ ਹਵਾ ਠੀਕ ਤਰੀਕੇ ਨਾਲ ਨਾ ਪਹੁੰਚਣ ਕਾਰਨ ਹੁੰਦਾ ਹੈ।
ਜੇਕਰ ਜ਼ੁਕਾਮ ਦੇ ਕਾਰਨ ਰਾਤ ਨੂੰ ਤੁਹਾਡੀ ਨੀਂਦ ਵੀ ਵਾਰ-ਵਾਰ ਟੁੱਟਦੀ ਹੈ ਅਤੇ ਕਿੰਨੀ ਹੀ ਦੇਰ ਬਿਸਤਰੇ ਉੱਤੇ ਲੇਟਣ ਬਾਅਦ ਵੀ ਨੀਂਦ ਨਹੀਂ ਆਉਂਦੀ। ਆਓ ਜਾਣਦੇ ਹਾਂ ਕੁਝ ਅਜਿਹੇ ਤਰੀਕਿਆਂ ਦੇ ਬਾਰੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪੂਰੀ ਨੀਂਦ ਲੈ ਸਕਦੇ ਹੋ।
1. ਗਰਾਰੇ
ਗਲੇ ਨੂੰ ਨਮ ਕਰਨ ਲਈ ਗਰਾਰੇ ਕਰਨਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ। ਸਰਦੀ ਅਤੇ ਫਲੂ ਦੇ ਲੱਛਣਾਂ ਨੂੰ ਘੱਟ ਕਰਨ ਲਈ ਗਰਮ ਪਾਣੀ 'ਚ ਥੋੜ੍ਹਾ ਜਿਹਾ ਲੂਣ ਪਾ ਕੇ ਦਿਨ 'ਚ ਚਾਰ ਵਾਰ ਗਰਾਰੇ ਕਰੋ। ਤੁਸੀਂ ਗਰਾਰੇ ਦੇ ਪਾਣੀ 'ਚ ਸ਼ਹਿਦ ਅਤੇ ਸੇਬ ਸਾਈਡਰ ਸਿਰਕਾ ਵੀ ਮਿਲਾ ਸਕਦੇ ਹੋ। ਧਿਆਨ ਰਹੇ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਇਸ ਨੁਸਖੇ ਨੂੰ ਨਾ ਅਜਮਾਓ।
2. ਗਰਮ ਜਾਂ ਠੰਡਾ ਪੈਕ
ਸਰਦੀ ਜਾਂ ਫਲੂ ਦੋਹਾਂ ਨਾਲ ਲੜਨ ਲਈ ਤੁਸੀਂ ਗਰਮ ਜਾਂ ਠੰਢੇ ਪੈਕ ਦਾ ਇਸ‍ਤੇਮਾਲ ਵੀ ਕਰ ਸਕਦੇ ਹੋ। ਬੰਦ ਸਾਈਨਸ ਦੇ ਚਾਰੇ ਪਾਸੇ ਠੰਢਾ ਜਾਂ ਗਰਮ ਪੈਕ ਲਾਉਣ ਨਾਲ ਤਾਪਮਾਨ 'ਚ ਤਬਦੀਲੀ ਆਉਣ ਲੱਗਦੀ ਹੈ। ਇਸ ਨਾਲ ਬਹੁਤ ਆਰਾਮ ਮਹਿਸੂਸ ਹੁੰਦਾ ਹੈ।
3. ਗਰਮ ਸੂਪ
ਗਰਮ ਸੂਪ ਦੀ ਇੱਕ ਕੌਲੀ ਨੱਕ ਅਤੇ ਗਲੇ ਦੀ ਸੋਜ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਗਰਮ ਤਰਲ ਪਦਾਰਥ ਬੰਦ ਨੱਕ ਨੂੰ ਖੋਲ੍ਹਣ ਤੇ ਨਿਰਜਲੀਕਰਨ ਨੂੰ ਰੋਕਣ ਲਈ ਜਾਣੇ ਜਾਂਦੇ ਹਨ। ਮਾਊਂਟ ਸਿਨਾਈ ਮੈਡੀਕਲ ਸੈਂਟਰ ਵਿੱਚ ਹੋਏ ਇੱਕ ਅਧਿਐਨ ਅਨੁਸਾਰ, ਸਾਈਨਸ ਨੂੰ ਸਾਫ਼ ਕਰਨ ਲਈ ਚਿਕਨ ਸੂਪ ਵਿਸ਼ੇਸ਼ ਰੂਪ ਨਾਲ ਲਾਭਦਾਇਕ ਹੁੰਦਾ ਹੈ।
4. ਗਰਮ ਪਾਣੀ ਨਾਲ ਨਹਾਉਣਾ
ਸੌਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਆਰਾਮ ਦੇਣ ਲਈ ਤੁਸੀਂ ਗਰਮ ਪਾਣੀ ਨਾਲ ਨਹਾ ਸਕਦੇ ਹੋ। ਗਰਮ ਪਾਣੀ ਨਾਲ ਤੁਹਾਡਾ ਬੰਦ ਨੱਕ ਤੁਰੰਤ ਖੁੱਲ੍ਹੇਗਾ ਤੇ ਤੁਹਾਨੂੰ ਆਰਾਮ ਮਿਲੇਗਾ। ਸ਼ਾਵਰ ਦੀ ਸ‍ਟੀਮ ਤੇ ਨਮੀ ਸਾਈਨਸ ਨੂੰ ਖੁੱਲ੍ਹਣ 'ਚ ਮਦਦ ਕਰਦੀ ਹੈ। ਇਸ ਨਾਲ ਜ਼ੁਕਾਮ ਕਾਰਨ ਬੰਦ ਨੱਕ ਦੀ ਘੁਟਣ ਤੋਂ ਰਾਹਤ ਮਿਲਦੀ ਹੈ।
5. ਗਰਮ ਚਾਹ
ਜੇਕਰ ਤੁਸੀਂ ਚਾਹ ਪੀਂਦੇ ਹੋ ਤਾਂ ਇਹ ਤਰੀਕਾ ਵੀ ਵਰਤ ਸਕਦੇ ਹੋ। ਚਾਹ ਫਲੂ ਦੇ ਲੱਛਣਾਂ ਨੂੰ ਘੱਟ ਕਰ ਅਤੇ ਤੁਹਾਨੂੰ ਆਰਾਮ ਦੀ ਨੀਂਦ ਸੌਣ 'ਚ ਮਦਦ ਕਰਦੀ ਹੈ। ਹਾਰਵਰਡ ਦੇ ਅਧਿਐਨ ਅਨੁਸਾਰ ਚਾਹ ਸੰਕਰਮਣ ਖਿਲਾਫ ਸਰੀਰ ਦੀ ਸੁਰੱਖਿਆ ਨੂੰ
ਵਧਾਉਂਦੀ ਹੈ। ਚਾਹ ਦੇ ਰੂਪ 'ਚ ਤੁਹਾਨੂੰ ਗ੍ਰੀਨ ਟੀ, ਪੁਦੀਨੇ ਅਤੇ ਅਦਰਕ ਦੀ ਚਾਹ ਪੀਣੀ ਚਾਹੀਦੀ ਹੈ।
6. ਸਿਰ ਹੇਠ ਜ਼ਿਆਦਾ ਸਿਰਾਣਿਆਂ ਦਾ ਇਸ‍ਤੇਮਾਲ
ਸਰਦੀ-ਜ਼ੁਕਾਮ ਦੀ ਸਮੱਸਿਆ ਹੋਣ ਉੱਤੇ ਰਾਤ ਨੂੰ ਸੌਣ ਲਈ ਤੁਸੀਂ ਇੱਕ ਤੋਂ ਜ਼ਿਆਦਾ ਸਿਰਾਣਿਆਂ ਦੀ ਵਰਤੋਂ ਕਰੋ। ਇਹ ਨਾਸਿਕਾ ਮਾਰਗ ਤੋਂ ਆਸਾਨੀ ਨਾਲ ਪਾਣੀ ਨਿਕਲਣ 'ਚ ਮਦਦ ਕਰਦਾ ਹੈ। ਸੌਣ ਦੀ ਹਾਲਤ 'ਚ ਮਾਮੂਲੀ ਜਿਹਾ ਝੁਕਾਅ ਲਿਆਉਣ ਨਾਲ
ਖੂਨ ਦਾ ਪਰਵਾਹ ਸਿਰ ਵੱਲ ਹੋਣ ਨਾਲ ਹਵਾ ਮਾਰਗ ਦੀ ਸੋਜ ਘੱਟ ਹੋਣ 'ਚ ਮਦਦ ਮਿਲਦੀ ਹੈ। ਇਸ ਨਾਲ ਤੁਹਾਨੂੰ ਸੌਣ 'ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।
7. ਸੌਣ ਦੀਆਂ ਸਿਹਤਮੰਦ ਆਦਤਾਂ
ਜਦੋਂ ਸਰਦੀ ਦੇ ਲੱਛਣ ਤੁਹਾਡੀ ਨੀਂਦ 'ਚ ਰੁਕਾਵਟ ਪੈਦਾ ਕਰਦੇ ਹਨ ਤਾਂ ਨੀਂਦ ਲਈ ਬੁਨਿਆਦੀ ਨਿਯਮਾਂ ਨੂੰ ਤੈਅ ਕਰਨਾ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਲਈ ਆਪਣੇ ਸੌਣ ਦਾ ਸਮਾਂ ਤੈਅ ਕਰੋ। ਨਾਲ ਹੀ ਸੌਣ ਤੋਂ ਪਹਿਲਾਂ ਕੈਫੀਨ-ਯੁਕਤ ਕਾਫ਼ੀ ਜਾਂ ਸ਼ਰਾਬ ਵਰਗੇ ਉੱਤੇਜਕ ਤਰਲ ਪਦਾਰਥਾਂ ਦੀ ਵਰਤੋਂ ਨਾ ਕਰੋ।

  • ਸਰਦੀਆਂ
  • ਸ਼ਹਿਦ
  • Winter
  • honey

ਅਨੋਖਾ ਪਰਿਵਾਰ, ਜਿਸ ਨੂੰ ਆਪਣੇ ਕੱਦ ਦੇ ਕਾਰਨ ਹੋਣਾ ਪੈਂਦਾ ਹੈ ਸ਼ਰਮਿੰਦਾ

NEXT STORY

Stories You May Like

  • if your children are getting sick  then follow these home remedies
    ਬਦਲਦੇ ਮੌਸਮ 'ਚ ਬੱਚੇ ਹੋ ਰਹੇ ਨੇ ਬਿਮਾਰ ਤਾਂ ਅਪਣਾਓ ਇਹ ਘਰੇਲੂ ਨੁਸਖੇ! ਤੁਰੰਤ ਮਿਲੇਗੀ ਰਾਹਤ
  • this amazon service will be closed
    ਬੰਦ ਹੋ ਜਾਵੇਗੀ Amazon ਦੀ ਇਹ Service! ਤੁਰੰਤ ਕਰ ਲਓ ਇਹ ਕੰਮ ਨਹੀਂ ਤਾਂ...
  • kitchen ants will now be gone in minutes
    ਰਸੋਈ ਦੀਆਂ ਕੀੜੀਆਂ ਹੁਣ ਮਿੰਟਾਂ 'ਚ ਹੋਣਗੀਆਂ ਦੂਰ, ਬਸ ਅਪਣਾ ਲਓ ਇਹ 4 ਘਰੇਲੂ ਨੁਸਖੇ
  • the sound comes from your bones too
    ਸਾਵਧਾਨ! ਤੁਹਾਡੀਆਂ ਵੀ ਹੱਡੀਆਂ 'ਚੋਂ ਆਉਂਦੀ ਹੈ ਆਵਾਜ਼, ਕਮਜ਼ੋਰ ਹੈ ਇਹ ਗ੍ਰਹਿ, ਜਾਣੋ ਆਸਾਨ ਉਪਾਅ
  • major change in monetization rules
    ਮੋਨੇਟਾਈਜ਼ੇਸ਼ਨ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ ! ਜੇ ਕੀਤਾ ਇਹ ਕੰਮ ਤਾਂ X ਨਹੀਂ ਦੇਵੇਗਾ ਪੈਸੇ
  • cold drink lovers be careful
    Cold Drink ਪੀਣ ਦੇ ਸ਼ੌਕਿਨ ਸਾਵਧਾਨ! ਬੋਤਲ ਖੋਲ੍ਹਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਨਹੀਂ ਤਾਂ...
  • trump characterizes iran war as a little diversion
    ਈਰਾਨ ਪਿਆਰਾ ਦੇਸ਼ ਪਰ ਇਹ ਕਰਨਾ ਪਿਆ, ਨਹੀਂ ਤਾਂ...! ਡੋਨਾਲਡ ਟਰੰਪ ਦੇ ਬਦਲੇ ਸੁਰ
  • hormuz pass tax
    ਹੁਣ ਨਹੀਂ ਚੱਲੇਗਾ 'ਡਾਲਰ' ! ਹੋਰਮੁਜ਼ ਪਾਰ ਕਰਨਾ ਤਾਂ ਦੇਣੀ ਪਵੇਗੀ ਇਹ ਕਰੰਸੀ, ਇਰਾਨ ਨੇ ਖਿੱਚੀ ਤਿਆਰੀ
  • power outage in punjab for 5 days
    ਪੰਜਾਬੀਆਂ ਨੂੰ 5 ਦਿਨ ਝਲਣੇ ਪੈਣਗੇ ਲੰਬੇ ਬਿਜਲੀ ਕੱਟ, ਜਲੰਧਰ, ਲੁਧਿਆਣਾ ਤੇ...
  • terrible accident  accident in jalandhar
    ਜਲੰਧਰ 'ਚ ਭਿਆਨਕ ਹਾਦਸਾ, ਬਸ ਹੇਠਾਂ ਆਏ ਵਿਅਕਤੀ ਦੀ ਦਰਦਨਾਕ ਮੌਤ
  • heat wave rages in punjab
    ਪੰਜਾਬ 'ਚ Heat Wave ਦਾ ਕਹਿਰ, 8 ਜ਼ਿਲ੍ਹਿਆਂ ‘ਚ ਪਾਰਾ 35 ਤੋਂ ਪਾਰ, 4 ਦਿਨਾਂ...
  • famous punjabi singer comes forward to help nooran sisters   father
    ਨੂਰਾਂ ਸਿਸਟਰਜ਼ ਦੇ ਪਿਤਾ ਦੀ ਮਦਦ ਲਈ ਅੱਗੇ ਆਇਆ ਮਸ਼ਹੂਰ ਪੰਜਾਬੀ ਸਿੰਗਰ ! ਹੋਰ...
  • why didn t sultana nooran reach her sick father
    ਕਿਉਂ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਸੁਲਤਾਨਾ ਨੂਰਾਂ ? ਗਾਇਕਾ ਨੇ ਖੁਦ ਦੱਸੀ...
  • jalandhar corporation is collecting cash even from street vendors with qr code
    ਜਲੰਧਰ ਨਿਗਮ ’ਚ 'QR Code' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ,...
  • becoming a father is not just a responsibility
    ਪਿਤਾ ਬਣਨਾ ਸਿਰਫ਼ ਜ਼ਿੰਮੇਵਾਰੀ ਨਹੀਂ, ਸਰੀਰ ਤੇ ਦਿਮਾਗ ਦਾ ਵੀ ਵੱਡਾ ਬਦਲਾਅ
  • rubalpreet memorial lecture organized at nit jalandhar
    NIT ਜਲੰਧਰ 'ਚ ਰੁਬਲਪ੍ਰੀਤ ਮੈਮੋਰਿਯਲ ਲੈਕਚਰ ਦਾ ਆਯੋਜਨ
Trending
Ek Nazar
fish and tobacco shops closed in amritsar city

ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

senior congress leader passes away

ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

woman  2 daughters  well  family dispute

ਜਨਾਨੀ ਨੇ ਹੱਥੀਂ ਉਜਾੜ 'ਤੀ ਦੁਨੀਆ ! ਪਹਿਲਾਂ ਔਲਾਦ ਨੂੰ ਦਿੱਤਾ ਖੂਹ 'ਚ ਧੱਕਾ,...

famous actor suffers heart attack

ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

24 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

poison is dissolving in the environment of punjab

ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

enforcement directorate can take big action in punjab

ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

new instructions issued in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

renu dhariwal famously played shurpanakha in ramanand sagar ramayan

ਰਾਮਾਇਣ ਦੀ ‘ਸਰੂਪਨਖਾ’ ਦਾ ਬਦਲਿਆ ਅਵਤਾਰ; ਐਕਟਿੰਗ ਤੇ ਸਿਆਸਤ ਛੱਡ ਹੁਣ ਸੰਭਾਲ ਰਹੀ...

this superhit song of sartaj was prepared in just 15 minutes

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ...

pakistan terriost khargosh traced to saudi arabia

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

famous actress diagnosed with cancer for the second time

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ...

7 year teghbir singh ropar creates history conquers nepal s annapurna circuit

ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

this telecom company gave a big shock to its users

ਇਸ ਟੈਲੀਕਾਮ ਕੰਪਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਝਟਕਾ ! ਰੀਚਾਰਜ ਪਲਾਨ ਹੋਇਆ...

clashed erupt at wedding function in jalandhar

ਜਲੰਧਰ: ਵਿਆਹ ਸਮਾਗਮ 'ਚ ਪੈ ਗਿਆ ਭੜਥੂ! ਬਰਾਤ ਜਾਣ ਮੌਕੇ ਵਰ੍ਹਿਆ ਇੱਟਾਂ ਦਾ...

atlee  priya atlee blessed with a baby girl

ਵਿਆਹ ਦੇ 12 ਸਾਲ ਬਾਅਦ ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ, ਪਤਨੀ...

this famous singer used to drink more alcohol than necessary

ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ...

long power cut

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • young girls  single color maxi  stylish look
      ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦੇ ਰਹੀ ਸਿੰਗਲ ਕਲਰ ਮੈਕਸੀ
    • a mysterious and rare sight will be seen in the sky after years
      1,70,000 ਸਾਲਾਂ ਬਾਅਦ ਅਸਮਾਨ 'ਚ ਦਿਖੇਗਾ ਰਹੱਸਮਈ ਦੁਰਲੱਭ ਨਜ਼ਾਰਾ !
    • native method of making bitter gourd
      ਕਰੇਲਿਆਂ ਦੀ ਕੜਵਾਹਟ ਦੂਰ ਕਰਨ ਅਤੇ ਭਰਵੇਂ ਕਰੇਲੇ ਬਣਾਉਣ ਦਾ ਦੇਸੀ ਤਰੀਕਾ
    • indian fashion  contrast dupattas  indian women
      ਇੰਡੀਅਨ ਫੈਸ਼ਨ ਦਾ ਨਵਾਂ ਸਟੇਟਮੈਂਟ ਬਣੇ ਕੰਟਰਾਸਟ ਦੁਪੱਟੇ
    • rice water is a boon for hair
      ਵਾਲਾਂ ਲਈ ਵਰਦਾਨ ਹੈ 'ਚੌਲਾਂ ਦਾ ਪਾਣੀ'! ਝੜਨਾ ਹੋਵੇਗਾ ਬੰਦ ਤੇ ਆਵੇਗੀ ਗਜ਼ਬ ਦੀ...
    • if you are troubled by dark circles
      ਅੱਖਾਂ ਦੇ ਹੇਠਲੇ ਕਾਲੇ ਘੇਰਿਆਂ ਤੋਂ ਹੋ ਗਏ ਹੋ ਪਰੇਸ਼ਾਨ ਤਾਂ ਅਪਣਾਓ ਇਹ ਦੇਸੀ...
    • the best way to make tori vegetables
      ਤੋਰੀ ਦੀ ਸਬਜ਼ੀ ਬਣਾਉਣ ਦਾ ਸਭ ਤੋਂ ਸੌਖਾ ਤੇ ਸਹੀ ਤਰੀਕਾ, ਉਂਗਲਾਂ ਚੱਟਣ 'ਤੇ...
    • do a yogurt facial at home in 4 steps
      4 Steps ਨਾਲ ਘਰ ’ਚ ਕਰੋ ਦਹੀਂ ਨਾਲ ਫੇਸ਼ੀਅਲ, ਚਿਹਰੇ ’ਤੇ ਆਵੇਗਾ Instant Glow
    • where is raja bhoj and where is gangu teli
      ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ! ਜਾਣੋ ਕੀ ਹੈ ਮਸ਼ਹੂਰ ਕਹਾਵਤ ਪਿੱਛੇ...
    • the stones of this river in india can even beat diamonds
      ਹੀਰਿਆਂ ਨੂੰ ਵੀ ਮਾਤ ਪਾਉਂਦੇ ਭਾਰਤ ਦੀ ਇਸ ਨਦੀ ਦੇ 'ਪੱਥਰ' ! ਦੇਸ਼ਾਂ-ਵਿਦੇਸ਼ਾਂ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +