ਵੈੱਬ ਡੈਸਕ- ਪੋਰਨ ਸਟਾਰ ਲਿਲੀ ਫਿਲਿਪਸ ਨੂੰ ਜਾਣਦੇ ਹੋ। ਜੀ ਹਾਂ, ਉਹੀ 23 ਸਾਲ ਦੀ ਐਡਲਟ ਸਟਾਰ ਜਿਸ ਨੇ 100 ਲੋਕਾਂ ਦੇ ਨਾਲ ਸੌਂ ਕੇ ਰਿਕਾਰਡ ਬਣਾਇਆ ਹੈ। ਲੀਲੀ ਸ਼ੁਰੂ ਤੋਂ ਹੀ ਵਿਵਾਦਾਂ 'ਚ ਰਹੀ ਸੀ। ਹੁਣ ਉਹ ਇੱਕ ਹੋਰ ਵਿਵਾਦ ਵਿੱਚ ਘਿਰੀ ਨਜ਼ਰ ਆ ਰਹੀ ਹੈ। ਲੰਡਨ ਦੇ Airbnb ਦੁਆਰਾ ਉਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ ਲਿਲੀ ਨੇ ਓਨਲੀ ਫੈਨਜ਼ ਇਵੈਂਟ ਦੀ ਮੇਜ਼ਬਾਨੀ ਕੀਤੀ ਸੀ। ਲੰਡਨ ਦੇ Airbnb ਦੇ ਮਾਲਕ ਜੋ ਇਸ ਵੇਲੇ ਕਾਫੀ ਗੁੱਸੇ 'ਚ ਹਨ। ਉਨ੍ਹਾਂ ਨੇ ਕਿਹਾ ਕਿ 16 ਕਰੋੜ ਰੁਪਏ (1.5 ਮਿਲੀਅਨ ਪੌਂਡ) ਦੀ ਕੀਮਤ ਵਾਲੇ ਘਰ ਨੂੰ ਉਸ ਵਲੋਂ ਗਲਤ ਕੰਮਾਂ ਲਈ ਵਰਤਿਆ ਗਿਆ ਸੀ। ਇਸ ਦੇ ਨਾਲ ਹੀ Airbnb 'ਤੇ ਪਾਬੰਦੀ ਲੱਗਣ ਤੋਂ ਬਾਅਦ, ਉਨ੍ਹਾਂ ਨੇ ਕਿਹਾ ਕਿ ਉਸ ਨੂੰ ਕੋਈ ਪਛਤਾਵਾ ਨਹੀਂ ਹੈ ਅਤੇ ਉਹ ਦੁਬਾਰਾ ਅਜਿਹਾ ਕਰੇਗੀ। ਇਸ ਵਾਰ 1000 ਆਦਮੀਆਂ ਨਾਲ।
ਲੰਡਨ ਦੀ ਇਕ ਨਿਊਜ਼ ਏਜੰਸੀ ਮੁਤਾਬਕ 23 ਸਾਲਾ ਪੋਰਨ ਸਟਾਰ ਇਸ ਮਹੀਨੇ ਦੇ ਸ਼ੁਰੂ ਵਿਚ ਆਪਣੇ ਹੈਰਾਨ ਕਰਨ ਵਾਲੇ ਕਾਰਨਾਮੇ ਲਈ ਸੁਰਖੀਆਂ ਵਿਚ ਆਈ ਸੀ। ਹਾਲਾਂਕਿ ਯੂਟਿਊਬਰ ਜੋਸ਼ ਪੀਟਰਸ ਦੁਆਰਾ ਪੋਸਟ ਕੀਤੀ ਇੱਕ ਡਾਕੂਮੈਂਟਰੀ ਵਿੱਚ ਫਿਲਿਪਸ ਸੈਕਸ ਮੈਰਾਥਨ ਖਤਮ ਕਰਨ ਤੋਂ ਬਾਅਦ ਰੋਂਦੇ ਹੋਏ ਦੇਖੀ ਗਈ ਸੀ। ਫਿਲਿਪਸ ਨੇ ਦੱਸਿਆ, 'ਸ਼ੂਟ ਵਾਲੀ ਥਾਂ ਸੈੱਟ ਕਰਨਾ ਇਕ ਬਹੁਤ ਮੁਸ਼ਕਲ ਅਤੇ ਤਣਾਅ ਭਰਿਆ ਦਿਨ ਰਿਹਾ। ਮੈਂ ਇਹ ਕੰਮ 14 ਘੰਟਿਆਂ ਵਿੱਚ ਕੀਤਾ। ਮੇਰੇ ਲਈ ਇਹ ਬਹੁਤ ਮੁਸ਼ਕਲ ਸੀ, ਕਿਉਂਕਿ ਅਜਿਹਾ ਲੱਗ ਰਿਹਾ ਸੀ ਕਿ ਰਿਕਾਰਡ ਬਣਾਉਣ ਲਈ ਵਿਅਕਤੀ ਦੇ ਨਾਲ ਸੌਣ ਤੋਂ ਬਾਅਦ, ਮੈਨੂੰ ਮਹਿਸੂਸ ਹੋਇਆ ਕਿ ਮੇਰੇ ਕੋਲ ਨਹਾਉਣ, ਖਾਣ ਜਾਂ ਕੁਝ ਕਰਨ ਦਾ ਸਮਾਂ ਵੀ ਨਹੀਂ ਹੋਵੇਗਾ। ਉੱਥੇ ਇੱਕ ਕੈਮਰਾ ਕਰੂ ਸੀ ਜੋ ਮੈਨੂੰ ਫਿਲਮਾ ਰਿਹਾ ਸੀ ਅਤੇ ਮੈਨੂੰ ਦਿਨ ਭਰ ਬਾਰੇ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛ ਰਿਹਾ ਸੀ।
ਲੀਲੀ ਨੂੰ ਕਿਰਾਏ 'ਤੇ ਅਪਾਰਟਮੈਂਟ ਦੇਣ ਵਾਲੇ ਵਿਅਕਤੀ ਨੇ ਦੱਸਿਆ ਕਿ ਜਦੋਂ ਤੱਕ ਉਹ ਘਰ ਤੋਂ ਚਲੀ ਨਹੀਂ ਗਈ, ਉਦੋਂ ਤੱਕ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਘਰ 'ਚ ਸੈਕਸ ਮੈਰਾਥਨ ਚੱਲ ਰਿਹਾ ਸੀ। ਹੋਸਟ ਨੇ ਕਿਹਾ, 'ਸਾਨੂੰ ਇਸ ਦੇ ਬਾਰੇ 'ਚ ਹੁਣੇ ਪਤਾ ਲੱਗਾ ਹੈ। ਪਹਿਲਾਂ ਇਸ ਦੇ ਬਾਰੇ 'ਚ ਕੁਝ ਵੀ ਪਤਾ ਨਹੀਂ ਸੀ ਕਿ ਉਸ ਨੇ ਫਲੈਟ 'ਚ ਕੀ ਕੀਤਾ ਸੀ। ਜਦੋਂ ਅਸੀਂ ਘਰ ਪਹੁੰਚੇ ਤਾਂ ਕਿਸੇ ਵੀ ਚੀਜ਼ ਦਾ ਨਾਮੋ-ਨਿਸ਼ਾਨ ਨਹੀਂ ਸੀ। ਸਾਨੂੰ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਕਿ ਘਰ 'ਚ ਕੀ ਕੀਤਾ ਗਿਆ ਸੀ।
ਅਜਿਹਾ ਲੱਗਦਾ ਹੈ ਕਿ ਫਿਲਿਪਸ ਨੇ ਕਿਰਾਏ ਦੇ ਘਰ 'ਚ 100 ਤੋਂ ਵੱਧ ਲੋਕਾਂ ਨੂੰ ਸੱਦਾ ਦਿੱਤਾ ਸੀ। ਉਹ ਵੱਧ ਤੋਂ ਵੱਧ ਲੋਕਾਂ ਨਾਲ ਇਕ ਦਿਨ 'ਚ ਸਬੰਧ ਬਣਾ ਕੇ ਰਿਕਾਰਡ ਬਣਾਉਣਾ ਚਾਹੁੰਦੀ ਸੀ। Airbnb 'ਚ ਵੱਡੀ ਗਿਣਤੀ ਵਿੱਚ ਮਹਿਮਾਨਾਂ ਨੂੰ ਬੁਲਾ ਕੇ ਉਸ ਨੇ ਕਿਰਾਏ ਦੇ ਘਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਹੁਣ ਲਿਲੀ ਫਿਲਿਪਸ ਨੂੰ Airbnb ਤੋਂ ਸੰਭਾਵਿਤ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਸਨੇ ਘਰ ਦੇ ਮਾਲਕ ਨੂੰ ਦੱਸੇ ਬਿਨਾਂ ਸੈਕਸ ਸਟੰਟ ਲਈ ਕਿਰਾਏ ਦੇ ਘਰ ਦੀ ਵਰਤੋਂ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਵੇਂ ਸਾਲ ਦੀ ਪਾਰਟੀ ਲਈ ਗੋਆ ਨਹੀਂ ਇਹ ਟੂਰਿਸਟ ਪਲੇਸ ਬਣੇ ਲੋਕਾਂ ਦੀ ਪਹਿਲੀ ਪਸੰਦ
NEXT STORY