ਵੈੱਬ ਡੈਸਕ- ਸਰਦੀਆਂ ਦਾ ਇਹ ਮੌਸਮ ਵਿਆਹਾਂ ਦਾ ਹੈ ਅਤੇ ਜੇਕਰ ਤੁਸੀਂ ਇਸ ਸੀਜ਼ਨ ’ਚ ਐਲੀਗੈਂਟ ਪਰ ਵਾਰਮ ਦਿਖਣਾ ਚਾਹੁੰਦੀ ਹਾਂ, ਤਾਂ ਵੈਲਵੇਟ ਸਾੜ੍ਹੀ ਤੋਂ ਬਿਹਤਰ ਕੁਝ ਨਹੀਂ। ਇਹ ਫੈਬ੍ਰਿਕ ਨਾ ਸਿਰਫ਼ ਰਾਇਲ ਦਿਖਦਾ ਹੈ, ਸਗੋਂ ਠੰਡ ਤੋਂ ਵੀ ਬਚਾਉਂਦਾ ਹੈ। ਵਿੰਟਰ ਵੈਡਿੰਗ ’ਚ ਵੈਲਵੇਟ ਸਾੜ੍ਹੀਆਂ ਸਭ ਤੋਂ ਰਾਇਲ, ਗਰਮ ਅਤੇ ਫੋਟੋਜੈਨਿਕ ਲੁੱਕ ਦਿੰਦੀ ਹੈ। ਅੱਜ ਅਸੀਂ ਤੁਹਾਡੇ ਲਈ ਸਭ ਤੋਂ ਟ੍ਰੈਂਡੀ ਅਤੇ ਬੈਸਟ ਵੈਲਵੇਟ ਸਾੜ੍ਹੀ ਆਈਡੀਆਜ਼ ਲੈ ਕੇ ਆਏ ਹਨ, ਜਿਨ੍ਹਾਂ ਨੂੰ ਪਾ ਕੇ ਤੁਸੀਂ ਬਿਲਕੁਲ ਕਵੀਨ ਲਗੋਗੇ।
ਮੈਰੂਨ ਜਾਂ ਵਾਈਨ ਵੈਲਵੇਟ ਸਾੜ੍ਹੀ
ਇਹ ਰੰਗ ਸਰਦੀਆਂ ਦੇ ਲਈ ਪਰਫੈਕਟ ਹੈ। ਇਨ੍ਹਾਂ ਨਾਲ ਗੋਲਡ ਜਾਂ ਸਿਲਵਰ ਜਰੀ ਬਾਰਡਰ ਵਾਲੀ ਸਾੜੀ ਪਹਿਨੋਂ। ਨਾਲ ’ਚ ਕੁੰਦਨ ਜਿਊਲਰੀ ਜਾਂ ਪੋਲਕੀ ਨੈਕਲੈੱਸ ਲੱਗੇਗਾ। ਵਾਲਾਂ ’ਚ ਲੂਜ਼ ਵੇਵਸ ਅਤੇ ਵਾਈਨ ਲਿਪਸਟਿਕ ਲੁਕ ਬਣੇਗੀ ਕਵੀਨ ਵਰਗੀ।

ਨੇਵੀ ਬਲਿਊ ਵੈਲਵੇਟ ਸਾੜ੍ਹੀ ਸੀਕਿਵਨ ਬਲਾਊਜ਼ ਦੇ ਨਾਲ
ਜੇਕਰ ਤੁਸੀਂ ਪਾਰਟੀ ਜਾਂ ਰਿਸਪੈਸ਼ਨ ’ਚ ਜਾ ਰਹੀ ਹੈ, ਤਾਂ ਇਹ ਸਭ ਤੋਂ ਗਲੈਮਰਸ ਚੁਆਇਸ ਹੈ। ਬਲਾਊਜ਼ ਨੂੰ ਸਿਲਵਰ ਜਾਂ ਡਾਰਕ ਬਿਲਊ ਸਿਕਿਵਨਸ ਤੋਂ ਐਮਬੇਲਿਸ਼ ਕਰੋ। ਸਾਫਟ ਸਮੋਕੀ ਆਈ ਮੇਕਅਪ ਨਾਲ ਲੁੱਕ ਨੂੰ ਬੈਲੇਂਸ ਕਰੋ। ਸਾੜੀ ਨੂੰ ਸਿੱਧੀ ਪੱਲੂ ਸਟਾਈਲਜ਼ ’ਚ ਡ੍ਰੇਪ ਕਰੋ ਤਾਂ ਕਿ ਵੈਲਵੈਟ ਦੀ ਸ਼ਾਇਨ ਹਾਈਲਾਈਟ ਹੋਵੇ।

ਐਮਰਾਲਡ ਗ੍ਰੀਨ ਵੈਲਵੇਟ ਸਾੜ੍ਹੀ
ਇਹ ਕਲਰ ਠੰਡੇ ਮੌਸਮ ’ਚ ਬਹੁਤ ਰਿਚ ਅਤੇ ਫੈਸਟਿਵ ਲੱਗਦਾ ਹੈ। ਇਸ ਨੂੰ ਬਾਰਡਰ ਜਾਂ ਐਂਬਾਡਰੀ ਬਲਾਊਜ਼ ਦੇ ਨਾਲ ਪਹਿਨੋ। ਗ੍ਰੀਨ ਵੈਲਵੇਟ + ਗੋਲਡ ਜਿਊਲਰੀ ਇਕਦਮ ਰਾਇਲ ਮਹਾਰਾਨੀ ਲੁਕ ਦੇਵੇਗੀ। ਇਸ ਦੇ ਨਾਲ ਵਾਲਾਂ ਨਾਲ ਜੂੜਾ ਬਣਾ ਕੇ ਉਸ ’ਚ ਗਜਰਾ ਜਾਂ ਹੇਅਰਪਿਨ ਲਗਾਓ।

ਰਿਸਪੈਸ਼ਨ ਜਾਂ ਕਾਕਟੇਲ ਨਾਈਟ ਦੇ ਲਈ ਕਾਲੀ ਬਲੈਕ ਸਾੜ੍ਹੀ
ਬਲੈਕ ਵੈਲਵੇਟ ’ਚ ਸਟਲ ਗੋਲਡ ਐਂਬਾਇਡਰੀ ਵਾਲੀ ਸਾੜੀ ਬਹੁਤ ਹੀ ਕਲਾਸੀ ਲੱਗਦੀ ਹੈ। ਇਸ ਨੂੰ ਸਟ੍ਰੈਪੀ ਬਲਾਊਜ਼ ਜਾਂ ਹਲਟਰ-ਨੈਕ ਸਟਾਈਲ ’ਚ ਪਹਿਨੋ।

ਹੌਟ ਰੈੱਡ ਜਾਂ ਸਿੰਦੂਰੀ ਵੈਲਵੇਟ ਸਾੜ੍ਹੀ
ਬੋਲਡ ਰੈਡ ਲਿਪਸ ਅਤੇ ਬਿੰਡਗ ਆਈਲਾਈਨਰ ਨਾਲ ਗਲੈਮ ਵਧੇਗਾ। ਇਸ ਦੇ ਨਾਲ ਸਟੇਟਮੈਂਟ ਈਅਰਿੰਗਸ ਜਾਂ ਚੋਕਰ ਪਹਿਨੋ ਅਤੇ ਬਾਕੀ ਐਸਸੇਸਰੀਜ਼ ਿਸੰਪਲ ਰੱਖੋ।

ਪੇਸਟੇਲ ਵੈਲਵੇਟ ਸਾੜੀ
ਬਲੱਸ਼ ਪਿੰਕ, ਲਾਈਲੈਕ, ਪਿਚ ਮਾਡਰਨ ਬ੍ਰਾਈਡ੍ਰਸਅਤੇ ਬ੍ਰਾਈਡਸਮੇਡ੍ਰਸ ਦੇ ਲਈ ਪਰਫੈਕਟ ਹੈ। ਲਈਟ ਸ਼ੇਡਸ ’ਚ ਸੀਕਿਵਨ ਵਰਕ ਸਰਦੀਆਂ ਦੇ ਵਿਆਹ ’ਚ ਵੀ ਗਲੋਇੰਗ ਲੁੱਕ ਦਿੰਦਾ ਹੈ। ਇਸ ਨੂੰ ਡੇ-ਟਾਈਮ ਰਿਸਪੈਸ਼ਨ ਜਾਂ ਐਗੇਜਮੈਂਟ ’ਚ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ।

ਬੌਨਸ ਆਈਡਿਆਜ਼
- ਵੈਲਵੇਟ + ਨੈਟ ਜਾਂ ਜਾਰਜੈੱਟ ਕੰਬੀਨੇਸ਼ਨ ਸਾੜ੍ਹੀ ਪਹਿਨੋਂ ਤਾਂ ਕਿ ਲੁੱਕ ਭਾਰੀ ਨਾ ਲੱਗੇ।
- ਹਾਈ ਹੀਲਸ ਅਤੇ ਕਲੱਚ ਬੈਗ ਨਾਲ ਵੈਲਵੇਟ ਸਾੜ੍ਹੀ ਦਾ ਫਾਲ ਅਤੇ ਗ੍ਰੇਸ ਵਧਦਾ ਹੈ।
- ਓਵਰ-ਐਕਸੇਸਰਾਈਜ ਨਾ ਕਰੋ, ਵੈਲਵੇਟ ਖੁਦ ਹੀ ਰਿਚ ਦਿਖਦਾ ਹੈ
- ਠੰਡ ਤੋਂ ਬਚਣ ਦੇ ਲਈ ਉਸੇ ਕਲਰ ਦਾ ਵੈਲਵੇਟ ਸ਼ਾਲ ਜਾਂ ਕੇਪ ਜੈਕੇਟ ਪਾਓ, ਬਹੁਤ ਸਟਾਈਲਿਸ਼ ਦਿਖੇਗਾ।
ਪ੍ਰਦੂਸ਼ਣ 'ਚ ਰੱਖੋ ਸਿਹਤ ਦਾ ਧਿਆਨ! ਇਨ੍ਹਾਂ Drinks ਨਾਲ ਸਰੀਰ ਕਰੋ ਡੀਟੌਕਸ
NEXT STORY