ਅੰਮ੍ਰਿਤਸਰ (ਕਵਿਸ਼ਾ)- ਪਾਰਟੀ ਵੀਅਰ ਆਊਟਫਿਟ ਦੀ ਜਿੱਥੋਂ ਤੱਕ ਗੱਲ ਕੀਤੀ ਜਾਵੇ ਤਾਂ ਔਰਤਾਂ ਟ੍ਰੇਡੀਸ਼ਨਲ ਵੀਅਰ ਪਹਿਨਣਾ ਪਸੰਦ ਕਰਦੀਆਂ ਹਨ ਅਤੇ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਔਰਤਾਂ ਕਾਫੀ ਬ੍ਰਾਈਟ ਅਤੇ ਖਿਲੇ-ਖਿਲੇ ਰੰਗਾਂ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਇਸ ਵਿਚ ਲਾਲ ਚਟਕ ਰੰਗਾਂ ਨੂੰ ਕਾਫੀ ਤਰਜੀਹ ਦਿੱਤੀ ਜਾਂਦੀ ਹੈ ਪਰ ਅੱਜ ਦੀ ਮਾਡਰਨ ਮਹਿਲਾ ਜਿੰਨੀਆਂ ਆਤਮ ਨਿਰਭਰ ਹੈ, ਓਨ੍ਹੀਆਂ ਹੀ ਕੌਂਫੀਡੈਂਟਸ ਵੀ ਹੈ, ਉਹ ਕਿਸੇ ਵੀ ਰੰਗ ਨੂੰ ਇਸ ਤਰ੍ਹਾਂ ਨਾਲ ਪਾ ਲੈਂਦੀਆਂ ਹਨ ਕਿ ਉਹ ਰੰਗ ਆਪਣੇ ਆਪ ਵਿਚ ਪਰਫੈਕਟ ਦਿਖਾਉਣਾ ਸ਼ੁਰੂ ਹੋ ਜਾਂਦਾ ਹੈ। ਫਿਰ ਭਾਵੇ ਉਹ ਪਾਰਟੀ ਵੀਅਰ ਆਊਟਫਿਟ ਹੋਵੇ, ਆਫਿਸ ਵੀਅਰ ਹੋਵੇ ਜਾਂ ਫਿਰ ਕੈਜੂਅਲ ਡ੍ਰੈੱਸ ਅਕਸਰ ਦੇਖਿਆ ਜਾਂਦਾ ਹੈ ਕਿ ਸਮਰ ਵੀਅਰ ਵਿਚ ਔਰਤਾਂ ਲਾਈਟ ਅਤੇ ਪੇਸਟਲ ਪਲੇਟ ਦੀ ਕਾਫੀ ਪਸੰਦ ਕਰਦੀਆਂ ਹਨ ।
ਇਹ ਵੀ ਦੇਖਣ ਵਿਚ ਆ ਰਿਹਾ ਹੈ ਕਿ ਇਹ ਔਰਤਾਂ ਨੂੰ ਇਹੀ ਰੰਗ ਆਪਣੇ ਪਾਰਟੀ ਵੀਅਰ ਲਈ ਵੀ ਕਾਫੀ ਪਸੰਦ ਆ ਰਹੇ ਹਨ ਅਤੇ ਖਾਸ ਤੌਰ ’ਤੇ ਜਦੋਂ ਸਫੈਦ ਰੰਗ ਦੀ ਗੱਲ ਕੀਤੀ ਜਾਂਦੀ ਹੈ ਤਾਂ ਔਰਤਾਂ ਦਾ ਸਮਰ ਫੇਵਰੇਂਟ ਰੰਗ ਸਫੈਦ ਹੀ ਮੰਨਿਆ ਜਾਂਦਾ ਹੈ। ਉਸ ’ਤੇ ਵੀ ਇਹ ਰੰਗ ਦੇਖਣ ਵਿਚ ਕਾਫੀ ਰਾਇੱਲ ਦਿੱਖਦਾ ਹੈ ਪਰ ਪਾਰਟੀ ਵਿਅਰ ਲਈ ਔਰਤਾਂ ਕਿੱਤੇ ਨਾ ਕਿੱਤੇ ਵਾੲ੍ਹੀਟ ਕਲਰ ਨੂੰ ਪਹਿਲਾਂ ਅਵਾਈਡ ਕਰਦੀ ਸੀ ਅਤੇ ਅੱਜ-ਕੱਲ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੀਆਂ ਬ੍ਰਾਈਡਸ ਵੀ ਕਾਫੀ ਜ਼ਿਆਦਾ ਓਪਨ ਮਾਈਂਡੇਡ ਦਿਖਾਈ ਦਿੰਦੀ ਹੈ ਅਤੇ ਵਾੲ੍ਹੀਟ ਅਤੇ ਆਫ ਵਾੲ੍ਹੀਟ ਵਰਗੇ ਨੂੰ ਵੀ ਆਪਣੇ ਖਾਸ ਆਉਟਫਿੱਟਸ ਵਿਚ ਸ਼ਾਮਲ ਕਰ ਲੈਂਦੀ ਹੈ।
ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰ ਦੀਆਂ ਔਰਤਾਂ ਦੇ ਆਰਕਸ਼ਕ ਵਾਈਟ ਏਥੈਨਿਕ ਵੀਅਰ ਆਊਟਫਿਟਸ ਵਿਚ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ।
ਪਟਨਾ ਸਾਹਿਬ ਰੇਲਵੇ ਸਟੇਸ਼ਨ 'ਤੇ ਗੁਰਮੁਖੀ ਐਕਸਪ੍ਰੈੱਸ ਦੇ ਠਹਿਰਾਓ ਨੂੰ ਮਿਲੀ ਮਨਜ਼ੂਰੀ
NEXT STORY