ਜਿਉਂਦੇ ਜਾਗਦੇ ਗਏ ਰੁਜ਼ਗਾਰੀ,
ਤਾਬੂਤਾਂ ਦੇ ਵਿਚ ਆ ਮੁੜੇ,
ਜਿੰਨ੍ਹਾਂ ਨੇ ਦਰ ਬੰਦ ਸੀ ਕੀਤੇ,
ਉਹ ਦਰ ਦੇ ਉਤੇ ਆ ਜੁੜੇ,
ਐਲਾਨ ਮੁਆਵਜ਼ਾ ਤੇ ਨੌਕਰੀ,
ਅੱਜ ਦੇਣ ਲਈ ਨਾ ਕੁਝ ਥੁੜੇ,
ਜੇ ਫੜ ਲੈਦਂੇ ਡੁੱਬਣ ਤੋ ਪਹਿਲਾਂ,
ਬਚ ਜਾਂਦੇ ਜੋ ਅੱਜ ਜਾ ਰੁੜੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
ਆਓ ਚੱਲੀਏ, ਸਰਕਾਰੀ ਐਲੀਮੈਂਟਰੀ ਸਕੂਲ ਮਨੈਲਾ
NEXT STORY