ਗਵਾਲੀਅਰ- ਰਾਸ਼ਟਰੀ ਸਵੈਮ ਸੇਵਕ ਸੰਘ ਦੇ ਚੀਫ਼ ਡਾ. ਮੋਹਨ ਭਾਗਵਤ ਨੇ ਹਿੰਦੂਤਵ ’ਤੇ ਵੱਡਾ ਬਿਆਨ ਦਿੱਤਾ ਹੈ। ਸ਼ਨੀਵਾਰ ਨੂੰ ਗਵਾਲੀਅਰ ’ਚ ਆਯੋਜਿਤ ਪ੍ਰੋਗਰਾਮ ਵਿਚ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂਆਂ ਦੀ ਸ਼ਕਤੀ, ਸੰਖਿਆ ਅਤੇ ਹਿੰਦੂਤਵ ਦੀ ਭਾਵਨਾ ਘੱਟ ਹੋ ਗਈ ਹੈ। ਭਾਰਤ ਹਿੰਦੁਸਤਾਨ ਹੈ, ਹਿੰਦੂਤਵ ਅਤੇ ਭਾਰਤ ਵੱਖ ਨਹੀਂ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ’ਚ ਵਾਪਰਿਆ ਭਿਆਨਕ ਹਾਦਸਾ, 17 ਲੋਕਾਂ ਦੀ ਮੌਤ
ਮੋਹਨ ਭਾਗਵਤ ਨੇ ਕਿਹਾ ਕਿ ਤੁਸੀਂ ਦੇਖੋਗੇ ਹਿੰਦੂਆਂ ਦੀ ਗਿਣਤੀ ਘੱਟ ਹੋ ਗਈ, ਹਿੰਦੂਆਂ ਦੀ ਸ਼ਕਤੀ ਘੱਟ ਹੋ ਗਈ ਜਾਂ ਹਿੰਦੂਤਵ ਦੀ ਭਾਵਨਾ ਘੱਟ ਹੋ ਗਈ ਹੈ। ਇਤਿਹਾਸ ਸਿੱਧ, ਤਰਤ ਸਿੱਧ, ਅਨੁਭਵ ਸਿੱਧ ਗੱਲ ਹੈ। ਭਾਰਤ ਹਿੰਦੁਸਤਾਨ ਹੈ, ਹਿੰਦੂ ਅਤੇ ਭਾਰਤ ਵੱਖ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ : ਅਮੇਠੀ ’ਚ 11 ਸਾਲਾ ਬੱਚੀ ਨਾਲ ਜਬਰ ਜ਼ਿਨਾਹ, 2 ਦਿਨਾਂ ਬਾਅਦ ਆਇਆ ਹੋਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਦੇਸ਼ਾਂ ’ਚ ਦੁੱਗਣੇ ਹੋਏ ਭਾਰਤੀ ਵਿਦਿਆਰਥੀਆਂ ਦੇ ਬਿਨੈ-ਪੱਤਰ, ਮਿਲ ਰਹੇ ਨੇ ਖ਼ਾਸ ਪੈਕੇਜ
NEXT STORY