ਇੰਫਾਲ, (ਯੂ. ਐੱਨ. ਆਈ.)- ਮਣੀਪੁਰ ਪੁਲਸ ਨੇ ਸੂਬੇ ਦੇ ਕਾਂਗਪੋਕਪੀ ਜ਼ਿਲੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਸ ਅਨੁਸਾਰ ਹੈਕਲਰ ਕੋਚ ਜੀ-3 ਰਾਈਫਲ ਦੇ ਨਾਲ ਇਕ ਮੈਗਜ਼ੀਨ , 0.22 ਦੀ ਪਿਸਤੌਲ , ਸਿੰਗਲ ਬੈਰਲ ਰਾਈਫਲ, ਇੰਪ੍ਰੋਵਾਈਜ਼ਡ ਮੋਟਰ, ਜ਼ਿੰਦਾ ਕਾਰਤੂਸ, ਹੈਂਡ ਗ੍ਰਨੇਡ ਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।
ਕੂਕੀ ਅੱਤਵਾਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਐੱਨ. ਐੱਚ. 2 ਨੂੰ 3 ਮਈ, 2023 ਤੋਂ ਬੰਦ ਕੀਤਾ ਹੋਇਆ ਹੈ । ਦੂਜੇ ਭਾਈਚਾਰਿਆਂ ਦੇ ਲੋਕਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਲਈ ਹਾਈਵੇਅ ’ਤੇ ਬਹੁਤ ਸਾਰੇ ਵਿਅਕਤੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਗਰਲਫ੍ਰੈਂਡ Dakota Johnson ਨਾਲ ਮਹਾਕੁੰਭ ਪਹੁੰਚੇ Coldplay ਸਿੰਗਰ Chris Martin
NEXT STORY