ਸਿਡਨੀ-(ਬਲਵਿੰਦਰ ਸਿੰਘ ਧਾਲੀਵਾਲ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਸੰਗਤ ਨੂੰ ਜੋੜਨ ਲਈ ਸੰਤ ਬਾਬਾ ਰਣਜੋਧ ਸਿੰਘ ਢੈਂਠਲ ਪਟਿਆਲੇ ਦਾ ਕੀਰਤਨੀ ਜੱਥਾਂ ਇੰਨੀਂ ਦਿਨੀਂ ਆਸਟ੍ਰੇਲਆ ਦੇ ਮੁੱਖ ਸ਼ਹਿਰ ਸਿਡਨੀ 'ਚ ਪਹੁੰਚਿਆ ਹੈ, ਜੋ ਕਿ ਇਥੋਂ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਪਾਰਕਲੀ 'ਚ ਸੰਗਤਾਂ ਨੂੰ ਕੀਰਤਨ ਅਤੇ ਵਿਚਾਰਾਂ ਨਾਲ ਨਿਹਾਲ ਕਰ ਰਿਹਾ ਹੈ, ਇਸ ਜੱਥੇ 'ਚ ਭਾਈ ਹਰਦੀਪ ਸਿੰਘ ਦੀ ਸੇਵਾ ਨਿਭਾਅ ਰਹੇ ਹਨ। ਇਸ ਸੰੰਬੰਧੀ ਜਾਣਕਾਰੀ ਦਿੰਦਿਆ ਗੁਰੂ ਘਰ ਦੇ ਸੈਕਟਰੀ ਜਗਤਾਰ ਸਿੰਘ ਨੇ ਦੱਸਿਆ ਕਿ ਬਾਬਾ ਜੀ ਨੂੰ ਉਨ੍ਹਾਂ ਦੇ ਅਖੀਰਲੇ ਦੀਵਾਨ ਨੂੰ ਬਾਅਦ ਉਨ੍ਹਾਂ ਨੂੰ ਸਿਰੋਪਾਓ ਦੇ ਕਿ ਗੁਰੂ ਘਰ ਦੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।
ਰੋਟਰੀ ਕਲੱਬ ਸਰੀ-ਨਿਊਟਨ ਵਲੋਂ ਲੋੜਵੰਦਾਂ ਲਈ ਕੰਬਲ ਅਤੇ ਜੈਕਟਾਂ ਦਾ ਪ੍ਰਬੰਧ
NEXT STORY