ਮੁੰਬਈ— ਈ. ਡੀ. ਨੇ ਵਿਦੇਸ਼ੀ ਮੁਦਰਾ ਲੈਣ-ਦੇਣ ਨਿਯਮਾਂ ਦੀ ਉਲੰਘਣਾ ਦੇ ਸਿਲਸਿਲੇ ਵਿਚ ਸਾਬਕਾ ਟਰੱਸਟੀ ਨੂੰ ਅੱਜ ਗ੍ਰਿਫਤਾਰ ਕੀਤਾ। ਇਕ ਈ. ਡੀ. ਅਧਿਕਾਰੀ ਨੇ ਦੱਸਿਆ,''ਵਿਦੇਸ਼ੀ ਮੁਦਰਾ ਨਿਯਮਾਂ ਦੀ ਕਥਿਤ ਉਲੰਘਣਾ ਕਰਦੇ ਹੋਏ 2 ਕਰੋੜ ਡਾਲਰ ਦਾ ਵਿਦੇਸ਼ੀ ਲੈਣ-ਦੇਣ ਕੀਤੇ ਜਾਣ ਦੇ ਮਾਮਲੇ ਵਿਚ ਅਸੀਂ ਕਿਸ਼ੋਰ ਮਹਿਤਾ ਨੂੰ ਗ੍ਰਿਫਤਾਰ ਕੀਤਾ ਹੈ।
ਆਈ. ਐੱਸ. ਆਈ. ਐੱਸ. ਦੇ ਕੈਂਪ 'ਚ ਮਾਸੂਮ ਬੱਚਿਆਂ ਨੂੰ ਅੱਤਵਾਦੀ ਟ੍ਰੇਨਿੰਗ!
NEXT STORY