ਜੇਕਰ ਤੁਸੀਂ ਆਪਣੀ ਪ੍ਰੇਮਿਕਾ ਦੇ ਨਾਲ ਕੋਈ ਰੋਮਾਂਟਿਕ ਸ਼ਾਮ ਦੀ ਚਾਹਤ ਰੱਖਦੇ ਹੋ ਤਾਂ ਉਸ ਦੀ ਡਾਈਟ 'ਤੇ ਜ਼ਰੂਰ ਧਿਆਨ ਦਿਓ। ਖੋਜਕਾਰੀਆਂ ਦਾ ਮੰਨਣਾ ਹੈ ਕਿ ਔਰਤਾਂ ਮਿੱਠੀ ਡਾਈਟ ਲੈਣ ਤੋਂ ਬਾਅਦ ਰੋਮਾਂਟਿਕ ਹੁੰਦੀਆਂ ਹਨ ਅਤੇ ਆਪਣੇ ਸਾਥੀ ਦੇ ਪ੍ਰਤੀ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ। ਉਨ੍ਹਾਂ ਨੇ ਪਾਇਆ ਹੈ ਕਿ ਡੇਟ 'ਤੇ ਜਾਣ ਦਾ ਉਤਸ਼ਾਹ ਮਿੱਠੀ ਡਰਿੰਕ ਪੀਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਸੀ ਅਤੇ ਸੈਕਸੁਅਲੀ ਵੀ ਉਹ ਜ਼ਿਆਦਾ ਸਰਗਰਮ ਰਹੀਆਂ। ਇਸ ਤੋਂ ਬਾਅਦ ਉਹ ਪ੍ਰੀਖਣ ਪ੍ਰਤੀਭਾਗੀਆਂ ਦੇ ਦੋ ਗਰੁੱਪਾਂ 'ਤੇ ਕੁਕੀਜ਼ ਖੁਆ ਕੇ ਕੀਤਾ ਗਿਆ ਅਤੇ ਸਮਾਨ ਨਤੀਜ਼ੇ ਪ੍ਰਾਪਤ ਹੋਏ। ਸ਼ੋਧ ਦੌਰਾਨ ਖਾਣ ਪੀਣ ਅਤੇ ਦਿਮਾਗ ਦੇ ਸੰਬੰਧ 'ਤੇ ਅਧਿਐਨ ਕੀਤਾ ਗਿਆ ਅਤੇ ਇਸ ਆਧਾਰ 'ਤੇ ਇਹ ਨਤੀਜ਼ਾ ਕੱਢਿਆ ਗਿਆ ਹੈ। ਖੋਜਕਾਰੀ ਡੋਂਗਨਿੰਗ ਰੇਨ ਮੁਤਾਬਕ ਮਿੱਠਾ ਫਲੇਵਰ ਰੋਮਾਂਸ ਦੇ ਹਰੇਕ ਦੇ ਨਾਲ ਦਿਮਾਗ ਨਾਲ ਜੁੜਿਆ ਹੁੰਦਾ ਹੈ। ਸਾਡੇ ਦਿਮਾਗ ਦੇ ਕੋਨੇ 'ਚ ਹਮੇਸ਼ਾ ਮਿੱਠੇ ਦਾ ਸੰਬੰਧ ਰੋਮਾਂਸ ਦੇ ਨਾਲ ਜੋੜ ਕੇ ਦੇਖਦੇ ਹਨ ਅਤੇ ਇਸ ਆਧਾਰ 'ਤੇ ਮਿੱਠੀ ਡਾਈਟ ਲੈਣ ਤੋਂ ਬਾਅਦ ਦਿਮਾਗ ਜ਼ਿਆਦਾ ਰੋਮਾਂਟਿਗ ਹੋ ਜਾਂਦਾ ਹੈ।
ਹੁਣ ਬਿਨ੍ਹਾਂ ਤਾਰ ਦੇ ਹੋਵੇਗਾ ਮੋਬਾਈਲ ਫੋਨ ਚਾਰਜ਼
NEXT STORY