ਬੀਅਰ ਪੀਣ ਦਾ ਇਹ ਫਾਇਦਾ ਜਾਣਨ ਤੋਂ ਬਾਅਦ ਤੁਹਾਨੂੰ ਜਾਮ ਟਕਰਾਉਣ ਦਾ ਬਿਹਤਰ ਬਹਾਨਾ ਮਿਲੇਗਾ। ਸ਼ੋਧ ਦੀ ਮੰਨੀਏ ਤਾਂ ਬੀਅਰ 'ਚ ਮੌਜੂਦ ਬੈਕਟੀਰੀਆ ਕਈ ਰੋਗਾਂ ਨਾਲ ਲੜਣ 'ਚ ਮਦਦ ਕਰ ਸਕਦੇ ਹੈ। ਸ਼ੋਧ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਬੀਅਰ ਦੇ ਬੈਕਟੀਰੀਆ ਪਾਚਨ ਦੌਰਾਨ ਹਾਨੀਕਾਰਨ ਕੀਟਾਣੂ ਅਤੇ ਕੰਪਲੈਕਸ ਕਾਰਬੋਹਾਈਡਰੇਟਸ ਨੂੰ ਪਚਾਉਣ 'ਚ ਮਦਦ ਕਰਦਾ ਹੈ। ਖੋਜਕਾਰੀ ਮੁਤਾਬਕ ਬੀਅਰ 'ਚ ਮੌਜੂਦ ਬੀ ਥੇਟਾਈਟਾਓਮਾਈਕਰੋਨ ਨਾਂ ਬੈਕਟੀਰੀਆ ਬੀਅਰ, ਵਾਈਨ ਅਤੇ ਬ੍ਰੇਡ 'ਚ ਮੌਜੂਦ ਹੁੰਦੇ ਹਨ। ਇਹ ਯੀਸਤ 'ਚ ਮੌਜੂਦ ਕੰਪਲੈਕਸ ਕਾਰਬੋਹਾਈਡਰੇਟਸ ਨੂੰ ਪਛਾਣ ਕੇ ਵੱਖ ਕਰਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਬੈਕਟੀਰੀਆ ਦੀ ਮਦਦ ਨਾਲ ਅੰਤੜੀਆਂ ਅਤੇ ਪੇਟ ਨਾਲ ਸੰਬੰਧਤ ਰੋਗਾਂ ਦੇ ਇਲਾਜ 'ਚ ਮਦਦ ਮਿਲ ਸਕਦੀ ਹੈ।
ਇੰਝ ਬਣਾਓ ਕ੍ਰਿਸਪੀ ਪੋਹਾ
NEXT STORY