ਨਵੀਂ ਦਿੱਲੀ- ਸਾਡੇ ਦੇਸ਼ ਦੇ ਇੰਟਰਨੈੱਟ ਯੂਜ਼ਰਸ ਰੋਜ਼ਗਾਰ ਦੀ ਭਾਲ ਕਰਨ ਤੋਂ ਜ਼ਿਆਦਾ ਇੰਟਰਨੈੱਟ ਦਾ ਇਸਤੇਮਾਲ ਸੋਸ਼ਲ ਨੈੱਟਵਰਕਿੰਗ ਸਾਈਟ ਦੇ ਲਈ ਕਰਦੇ ਹਨ।
65% ਭਾਰਤੀ ਯੂਜ਼ਰਸ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਬਿਤਾਉਂਦੇ ਹਨ ਸਮਾਂ।
55% ਭਾਰਤੀ ਯੂਜ਼ਰਸ ਰੋਜ਼ਗਾਰ ਦੀ ਭਾਲ ਕਰਦੇ ਹਨ ਇੰਟਰਨੈੱਟ 'ਤੇ।
42% ਦੱਖਣੀ ਏਸ਼ੀਆਈ ਇੰਟਰਨੈੱਟ ਨੂੰ ਬੁਰਾ ਮੰਨਦੇ ਹਨ ਨੈਤਿਕਤਾ ਦੇ ਲਈ।
29% ਦੱਖਣੀ ਏਸ਼ੀਆਈ ਇੰਟਰਨੈੱਟ ਨੂੰ ਚੰਗਾ ਮੰਨਦੇ ਹਨ ਨੈਤਿਕਤਾ ਦੇ ਲਈ।
14% ਲੋਕਾਂ ਦੇ ਕੋਲ ਹੀ ਹੈ ਆਪਣਾ ਸਮਾਰਟਫੋਨ।
ਇੰਟਰਨੈੱਟ ਦਾ ਇਸਤੇਮਾਲ
ਇੰਡੋਨੇਸ਼ੀਆ 24%
ਭਾਰਤ 20%
ਬੰਗਲਾਦੇਸ਼ 11%
ਪਾਕਿਸਤਾਨ 8%
ਦੱਖਣੀ ਏਸ਼ੀਆਈ ਦੇਸ਼ਾਂ ਦੇ ਜ਼ਿਆਦਾਤਰ ਲੋਕ ਨੈਤਿਕਤਾ ਦੀ ਦ੍ਰਿਸ਼ਟੀ ਤੋਂ ਇੰਟਰਨੈੱਟ ਨੂੰ ਬੁਰਾ ਮੰਨਦੇ ਹਨ ਪਰ ਸੋਸ਼ਲ ਨੈੱਟਵਰਕਿੰਗ ਸਾਈਟਸ ਲੋਕਾਂ ਦੀ ਇੰਟਰਨੈੱਟ ਤੱਕ ਪਹੁੰਚ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਸੰਸਾਰਕ ਸੰਕੇਤਾਂ ਦੇ ਕਾਰਨ ਕੱਚਾ ਤੇਲ ਵਾਅਦਾ ਕੀਮਤਾਂ 'ਚ 122 ਰੁਪਏ ਦੀ ਤੇਜ਼ੀ
NEXT STORY