ਨਵੀਂ ਦਿੱਲੀ- ਅੱਜਕਲ ਸਾਰੇ ਲੋਕ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਇਕ ਖੋਜ ਅਨੁਸਾਰ ਸਮਾਰਟਫੋਨ ਤੁਹਾਡੇ ਨਾਲੋਂ ਕਿਤੇ ਵੱਧ ਸਮਾਰਟ ਹੈ, ਕਿਉਂਕਿ ਇਹ ਤੁਹਾਡੀ ਜਾਸੂਸੀ ਵੀ ਕਰਦੇ ਹਨ। ਅਮਰੀਕਾ ਦੀ ਮੇਲਾਨ ਯੁਨੀਵਰਸਿਟੀ ਵਲੋਂ ਕੀਤੀ ਗਈ ਇਸ ਖੋਜ ਅਨੁਸਾਰ, ਸਮਾਰਟਫੋਨ ਦੇ ਕਈ ਐਪ ਜੀ.ਪੀ.ਐਸ. ਨਾਲ ਸੰਪਰਕ ਸਾਧ ਕੇ ਤੁਹਾਡੀਆਂ ਜੁੜੀਆਂ ਗਤੀਵਿਧੀਆਂ ਦੀ ਬਿਓਰਾ ਵੰਡਦੇ ਫਿਰਦੇ ਹਨ ਤੇ ਉਪਭੋਗਤਾ ਨੂੰ ਇਸ ਦੀ ਖਬਰ ਤਕ ਨਹੀਂ ਹੁੰਦੀ।
ਇਸ ਖੋਜ ਅਨੁਸਾਰ ਹਰ 10 ਮਿੰਟ 'ਚ ਸਮਾਰਟਫੋਨ ਦਾ ਐਪ ਤੁਹਾਡੇ ਫੋਨ ਨੂੰ ਘੱਟ ਤੋਂ ਘੱਟ 2000 ਵਾਰ ਟਰੈਕ ਕਰਦਾ ਹੈ। ਇਸ ਰਿਸਰਚ ਦੀ ਮੰਨਿਏ ਤਾਂ ਇਸ ਦੇ ਵੱਖ-ਵੱਖ ਐਪ ਤੁਹਾਡੀ ਵੱਖ-ਵੱਖ ਲੋਕੇਸ਼ਨ ਦੀ 5398 ਸੂਚਨਾਵਾਂ ਪਾਸ ਕਰ ਦਿੰਦੇ ਹਨ।
ਬੈਂਕਾਂ ਦੇ ਕਾਰਪੋਰੇਟ ਕਰਜ਼ੇ ਦੀ ਹੱਦ ਘਟਾਉਣ ਦਾ ਪ੍ਰਸਤਾਵ
NEXT STORY