ਮੁੰਬਈ- ਬਾਲੀਵੁੱਡ ਦੀਆਂ ਫਿਲਮਾਂ ਨੂੰ ਇੰਟਰੋਸਿਟੰਗ ਬਣਾਉਣ ਲਈ ਡਾਇਰੈਕਟਰ ਕਈ ਤਰ੍ਹਾਂ ਦੇ ਸੀਨ ਦੀ ਡਿਮਾਂਡ ਰੱਖਦੇ ਹਨ ਜਿਸ ਦਾ ਦਰਦ ਸਟਾਰਸ ਨੂੰ ਝੇਲਣਾ ਪੈਂਦਾ ਹੈ। ਹਾਲ ਹੀ 'ਚ ਅੰਡਰ ਵਾਟਰ ਸੀਨ ਸ਼ੂਟ ਕਰਨ ਲਈ ਅਦਾਕਾਰਾ ਤਾਪਸੀ ਪੰਨੂ 12 ਘੰਟਿਆਂ ਤੱਕ ਪਾਣੀ ਦੇ ਅੰਦਰ ਰਹੀ। ਹਾਲਾਂਕਿ ਇਹ ਕਰਨਾ ਅਦਾਕਾਰਾ ਨੂੰ ਕਾਫੀ ਮਹਿੰਗਾ ਪਿਆ। ਤਾਪਸੀ ਨੇ ਇਹ ਸਭ ਆਪਣੀ ਅਗਲੀ ਫਿਲਮ 'ਕਾਂਚਨਾ 2' ਲਈ ਕੀਤਾ।
ਇਸ ਫਿਲਮ 'ਚ ਤਾਪਸੀ ਨੇ ਕਈ ਸਟੰਟ ਸੀਨ ਖੁਦ ਕੀਤੇ ਹਨ। ਚਰਚਾ ਹੈ ਕਿ ਅੰਡਰ ਵਾਟਰ ਸੀਨ ਸ਼ੂਟ ਕਰਨ ਸੁਧਾਰ ਹੋਣ ਤੋਂ ਬਾਅਦ 1-2 ਘੰਟੇ ਬਾਅਦ ਉਨ੍ਹਾਂ ਨੇ ਪੂਰਾ ਸਟੰਟ ਕੀਤਾ। ਲਈ ਤਾਪਸੀ ਨੂੰ ਲਗਭਗ 12 ਘੰਟੇ ਲਗਾਤਾਰ ਪਾਣੀ ਦੇ ਅੰਦਰ ਰਹਿਣਾ ਪਿਆ। ਵੈਸੇ ਉਨ੍ਹਾਂ ਨੇ ਬਿਨ੍ਹਾਂ ਬਾਡੀ ਡਬਲ ਦੀ ਵਰਤੋਂ ਕੀਤੀ ਇਸ ਸੀਨ ਨੂੰ ਬਹੁਤੀ ਹੀ ਖੂਬਸੂਰਤੀ ਨਾਲ ਕੀਤਾ ਪਰ ਇਹ ਸਟੰਟ ਉਨ੍ਹਾਂ ਨੂੰ ਥੋੜ੍ਹਾ ਮਹਿੰਗਾ ਵੀ ਪੈ ਗਿਆ। ਖਬਰਾਂ ਦੀ ਮੰਨੀਏ ਤਾਂ ਸ਼ੂਟਿੰਗ ਦੇ ਪਹਿਲੇ ਦਿਨ ਪਾਣੀ 'ਚ ਲਗਾਤਰ 6 ਘੰਟਿਆਂ ਤੱਕ ਰਹਿਣ ਦੇ ਕਾਰਨ ਤਾਪਸੀ ਦੀ ਹਾਲਤ ਖਰਾਬ ਹੋ ਗਈ। ਪਾਣੀ ਦੇ ਅੰਦਰ ਠੀਕ ਤਰ੍ਹਾਂ ਨਾਲ ਸਾਹ ਨਾ ਲੈ ਪਾਉਣ ਕਾਰਨ ਉਹ ਥੋੜ੍ਹੀ ਅਸਹਿਜ ਹੋ ਗਈ ਸੀ ਕਿ ਉਸ ਸਮੇਂ ਸੈੱਟ 'ਤੇ ਡਾਕਟਰ ਨੂੰ ਬੁਲਾਉਣਾ ਪਿਆ। ਫਿਰ ਹਾਲਤ 'ਚ ਸੁਧਾਰ ਹੋਣ ਤੋਂ ਇਕ-ਦੋ ਦਿਨ ਬਾਅਦ ਉਸ ਨੇ ਪੂਰਾ ਸਟੰਟ ਕੀਤਾ।
ਅਭਿਨੇਤਰੀ ਨੇ ਪਹਿਨੀ ਇੰਨੀ ਕੀਮਤੀ ਡਰੈੱਸ ਕਿ ਤਾਇਨਾਤ ਹੋਏ 45 ਸੁਰੱਖਿਆ ਕਰਮੀ (ਦੇਖੋ ਤਸਵੀਰਾਂ)
NEXT STORY