ਅੰਮ੍ਰਿਤਸਰ(ਅਰੁਣ)-ਪਿੰਡ ਸ਼ਾਮ ਨਗਰ ਨੇੜੇ ਮੋਟਰ ਸਾਈਕਲ ਤੇ ਆ ਰਹੇ ਇਕ ਨੌਜਵਾਨ ਨੂੰ ਕੰਬਾਇਨ ਚਾਲਕ ਵੱਲੋਂ ਆਪਣੀ ਲਪੇਟ ਵਿਚ ਲੈ ਲਿਆ। ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਜਿਸ ਦੀ ਪਛਾਣ ਜੋਬਨਪ੍ਰੀਤ ਸਿੰਘ ਵਾਸੀ ਭਾਗੋਵਾਲ ਵਜੋਂ ਹੋਈ, ਦੇ ਬਾਪ ਗੁਰਮੀਤ ਸਿੰਘ ਦੀ ਸ਼ਿਕਾਇਤ ਤੇ ਮੌਕੇ ਤੋਂ ਦੌੜੇ ਅਣਪਛਾਤੇ ਕੰਬਾਇਨ ਚਾਲਕ ਖਿਲਾਫ ਥਾਣਾ ਮਜੀਠਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ।
ਪੀੜਤਾ ਨੂੰ ਇਨਸਾਫ ਦਿਵਾਉਣ ਉਤਰੇ ਭਗਵੰਤ ਮਾਨ ਨੇ ਖੋਲ੍ਹਿਆ ਸਰਕਾਰ ਖਿਲਾਫ ਮੋਰਚਾ (ਵੀਡੀਓ)
NEXT STORY