ਮੁੰਬਈ- ਜੱਗਾ ਜਾਸੂਸ ਉਹ ਫਿਲਮ ਹੈ, ਜਿਸ ਦਾ ਲੋਕਾਂ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਹੈ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗੀ। ਇਸ ਫਿਲਮ 'ਚ ਕੈਟਰੀਨਾ ਕੈਫ ਅੱਖਾਂ 'ਤੇ ਐਨਕ ਲਗਾਈ ਇਕ ਪੱਤਰਕਾਰ ਦੇ ਰੋਲ 'ਚ ਨਜ਼ਰ ਆਵੇਗੀ।
ਉਸ ਨੂੰ ਰਣਬੀਰ ਦੇ ਕਿਰਦਾਰ ਨਾਲ ਪਿਆਰ ਹੋ ਜਾਂਦਾ ਹੈ, ਜਿਹੜਾ ਆਪਣੇ ਗੁਆਚੇ ਪਿਤਾ ਦੀ ਭਾਲ 'ਚ ਹੈ। ਕੈਟਰੀਨਾ ਪੱਤਰਕਾਰਾਂ ਨਾਲ ਮਿਲਦੀ ਰਹਿੰਦੀ ਹੈ, ਇਸ ਲਈ ਉਸ ਨੂੰ ਇਹ ਰੋਲ ਕਰਨ 'ਚ ਜ਼ਿਆਦਾ ਮੁਸ਼ਕਿਲ ਨਹੀਂ ਆਈ।
ਬਿੱਗ ਬੌਸ ਨੂੰ ਹੋਸਟ ਨਹੀਂ ਕਰਨਗੇ ਰਣਵੀਰ ਸਿੰਘ
NEXT STORY