ਖਾਲੜਾ, ਭਿਖੀਵੰਡ (ਰਾਜੀਵ, ਬੱਬੂ) : ਰਾਖਵਾ ਕਰਨ ਦੇ ਵਿਰੋਧ 'ਚ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਕਸਬਾ ਖਾਲੜਾ ਵਿਖੇ ਭਰਵਾ ਹੁੰਗਾਰਾ ਮਿਲਿਆ।

ਜਾਣਕਾਰੀ ਮੁਤਾਬਕ ਕਸਬਾ ਖਾਲੜਾ ਤੇ ਭਿੰਖੀਵਿੰਡ ਦੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਹੇ ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਜਤਾਇਆ।
ਸਵਾਮੀ ਕ੍ਰਿਸ਼ਨਾਨੰਦ ਦੇ ਅਗਵਾ ਦੇ ਮਾਮਲੇ 'ਚ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੇ FIR ਕਰਵਾਈ ਰੱਦ
NEXT STORY