ਜਲੰਧਰ— ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਟਵਿੱਟਰ 'ਤੇ ਬਲਾਕ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਪ੍ਰਤਾਪ ਸਿੰਘ ਬਾਜਵਾ ਨੇ ਖੁਦ ਆਪਣੇ ਟਵਿੱਟਰ ਜ਼ਰੀਏ ਟਵੀਟ ਕਰਕੇ ਦਿੱਤੀ।
ਉਨ੍ਹਾਂ ਸੁਸ਼ਮਾ ਸਵਰਾਜ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੀ ਇਹ ਵਿਦੇਸ਼ ਮੰਤਰਾਲਾ ਚਲਾਉਣ ਦਾ ਤਰੀਕਾ ਹੈ? ਕੀ ਇਰਾਕ 'ਚ ਲਾਪਤਾ 39 ਭਾਰਤੀਆਂ 'ਤੇ ਪੁੱਛਣ ਲਈ ਸੰਸਦ ਮੈਂਬਰ ਨੂੰ ਬਲਾਕ ਕਰਨ ਲਈ ਸੁਸ਼ਮਾ ਸਵਰਾਜ ਜੀ ਦਾ ਦਫਤਰ ਅਜਿਹਾ ਵਿਵਹਾਰ ਕਰੇਗਾ?
ਗੈਂਗਸਟਰਾਂ ਨੇ ਹਿਲਾਇਆ ਪੰਜਾਬ, ਵੱਡੀਆਂ ਵਾਰਦਾਤਾਂ ਨਾਲ ਦਹਿਲੇ ਲੋਕ
NEXT STORY