ਪਟਿਆਲਾ (ਬਲਜਿੰਦਰ)—ਪੰਜਾਬ ਰਾਜ ਚੋਣ ਕਮਿਸ਼ਨ ਦੇ ਹੁਕਮਾਂ 'ਤੇ 8 ਜ਼ਿਲਿਆਂ ਦੇ 53 ਬੂਥਾਂ 'ਤੇ ਮੁੜ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ। ਅਸਲ 'ਚ ਜਿਨ੍ਹਾਂ ਬੂਥਾਂ 'ਤੇ ਮੁੜ ਵੋਟ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਉਥੇ ਵੋਟਾਂ ਦੌਰਾਨ ਗੜਬੜੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ । ਇਨ੍ਹਾਂ 53 'ਤੇ 21 ਸਤੰਬਰ ਦਿਨ ਸ਼ੁੱਕਰਵਾਰ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸੇ ਤਹਿਤ ਪਟਿਆਲਾ ਦੇ 2 ਬੂਥ ਬਖਸ਼ੀਵਾਲਾ ਅਤੇ ਖੁੱਡਾ 'ਚ ਵੋਟਾਂ ਪੈ ਰਹੀਆਂ ਹਨ।
ਲੜੀ ਨੰ: |
ਬਲਾਕ ਦਾ ਨਾਂ |
10 ਵਜੇ ਤੱਕ ਦੀ ਵੋਟਿੰਗ |
12 ਵਜੇ ਤੱਕ ਦੀ ਵੋਟਿੰਗ |
1 |
ਖੁੱਡਾ |
24% |
47.91% |
2 |
ਬਖਸ਼ੀਵਾਲਾ |
11.93% |
24.05% |
ਅਕਾਲੀ ਵਫਦ ਨੇ ਦਿੱਤਾ ਡੀ. ਸੀ. ਤੇ ਐੈੱਸ. ਐੈੱਸ. ਪੀ. ਨੂੰ ਮੈਮੋਰੰਡਮ
NEXT STORY