Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    10:44:35 AM

  • indian origin student arrested

    ਪ੍ਰੇਮਿਕਾ ਦੇ ਕਤਲ ਦੇ ਦੋਸ਼ 'ਚ ਭਾਰਤੀ ਮੂਲ ਦਾ...

  • gold and silver are becoming expensive big jump in the prices of silver

    ਤਿਉਹਾਰਾਂ ਤੋਂ ਪਹਿਲਾਂ ਮੁੜ ਮਹਿੰਗੇ ਹੋ ਰਹੇ...

  • stock market declines due to rising crude oil prices

    ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਸ਼ੇਅਰ ਬਾਜ਼ਾਰ...

  • university licenses revoked

    ਵੱਡੀ ਖ਼ਬਰ : 9 ਯੂਨੀਵਰਸਿਟੀਆਂ ਦੇ ਲਾਇਸੈਂਸ ਹੋਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਕੁਝ 'ਸਵਾਲ' ਛੱਡ ਗਈ ਹੈ ਸ਼੍ਰੀਦੇਵੀ ਦੀ ਮੌਤ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕੁਝ 'ਸਵਾਲ' ਛੱਡ ਗਈ ਹੈ ਸ਼੍ਰੀਦੇਵੀ ਦੀ ਮੌਤ

  • Updated: 06 Mar, 2018 06:51 AM
Special Story
some   questions   have left shirdevi death
  • Share
    • Facebook
    • Tumblr
    • Linkedin
    • Twitter
  • Comment

ਮਰਨ ਤੋਂ ਬਾਅਦ ਕਿਨ੍ਹਾਂ ਦੀ ਮ੍ਰਿਤਕ ਦੇਹ 'ਤੇ ਤਿਰੰਗਾ ਝੰਡਾ ਹੋਵੇ? ਮਰਨ ਵਾਲੀ ਕਿਸ ਸ਼ਖਸੀਅਤ ਨੂੰ ਸਰਕਾਰ 'ਗਾਰਡ ਆਫ ਆਨਰ' ਦੇਵੇ? ਪੁਲਸ ਜਾਂ ਫੌਜ ਦੇ ਸਿਪਾਹੀ ਕਿਸ ਦੇ ਲਈ ਮਾਤਮੀ ਧੁਨ ਵਜਾਉਣ? ਮਰਨ ਤੋਂ ਬਾਅਦ ਕਿਸ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਫੌਜ ਜਾਂ ਪੁਲਸ ਦੀ ਸੁਰੱਖਿਆ ਮਿਲੇ? ਮ੍ਰਿਤਕ ਦੇਹ 'ਤੇ ਤਿਰੰਗਾ ਮੂੰਹ ਵੱਲ ਕਿਸ ਰੰਗ ਤੋਂ ਪਹਿਨਾਇਆ ਜਾਵੇ? 
ਵਿਅਕਤੀ ਦਾ ਦੇਸ਼ ਦੀ ਸਿਆਸਤ, ਸਾਹਿਤ, ਕਾਨੂੰਨ, ਵਿਗਿਆਨ ਤੇ ਕਲਾ 'ਚ ਕੀ ਯੋਗਦਾਨ ਹੈ, ਇਸ ਦੇ ਲਈ ਸੰਵਿਧਾਨ 'ਚ ਵਿਸ਼ੇਸ਼ ਪ੍ਰੋਟੋਕੋਲ ਹੈ, ਵਿਸ਼ੇਸ਼ ਕਾਇਦਾ-ਕਾਨੂੰਨ ਹੈ। ਕਿਸ ਨੂੰ ਕਿੰਨੀਆਂ ਤੋਪਾਂ, ਬੰਦੂਕਾਂ ਨਾਲ ਸਲਾਮੀ ਦੇਣੀ ਹੈ, ਇਹ ਸਭ ਤੈਅ ਹੈ। ਤਿਰੰਗਾ ਝੰਡਾ ਸਾਡੇ ਦੇਸ਼ ਦਾ ਮਾਣ ਹੈ, ਭਾਰਤੀ ਫੌਜ ਦੇਸ਼ ਦਾ ਸੁਰੱਖਿਆ ਕਵਚ ਹੈ ਤੇ ਪੁਲਸ ਦੇਸ਼ ਦੀ ਅੰਦਰੂਨੀ ਸੁਰੱਖਿਆ ਪ੍ਰਤੀ ਜਵਾਬਦੇਹ ਹੈ।
ਮੈਂ ਕੀ, ਸਾਰੇ ਸਿਨੇ ਪ੍ਰੇਮੀ ਮੰਨਦੇ ਹਨ ਕਿ ਸ਼੍ਰੀਦੇਵੀ ਇਕ ਮਹਾਨ ਅਭਿਨੇਤਰੀ ਸੀ। ਆਪਣੀਆਂ ਅਦਾਵਾਂ ਨਾਲ ਸਿਨੇ ਦਰਸ਼ਕਾਂ ਨੂੰ 50 ਸਾਲ ਮੋਹਿਤ ਕਰਦੀ ਰਹੀ। ਸੁਣਿਆ ਹੈ ਕਿ ਇਕ ਫਿਲਮ ਦਾ ਉਹ ਕਰੋੜ ਰੁਪਿਆ ਲੈਂਦੀ ਸੀ। ਉਸ ਕੋਲ 247 ਕਰੋੜ ਰੁਪਏ ਦੀ ਭਾਰੀ ਜਾਇਦਾਦ ਸੀ, ਤਿੰਨ ਆਲੀਸ਼ਾਨ ਬੰਗਲੇ ਮੁੰਬਈ 'ਚ ਵੀ ਹਨ। ਸ਼੍ਰੀਦੇਵੀ 'ਚ ਅਜਿਹਾ ਕੁਝ ਜ਼ਰੂਰ ਹੋਵੇਗਾ ਕਿ ਬੋਨੀ ਕਪੂਰ ਨੇ ਆਪਣੀ ਵਸੀ-ਵਸਾਈ ਗ੍ਰਹਿਸਥੀ ਛੱਡ ਦਿੱਤੀ, ਸੁੰਦਰ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਕੇ ਸ਼੍ਰੀਦੇਵੀ ਦਾ ਹੱਥ ਫੜ ਲਿਆ।
ਸ਼੍ਰੀਦੇਵੀ ਤੋਂ ਬੋਨੀ ਕਪੂਰ ਦੀਆਂ ਦੋ ਧੀਆਂ ਵੀ ਹਨ। ਸੁਣਿਆ ਹੈ ਕਿ ਇਕ ਧੀ ਜਾਨ੍ਹਵੀ ਦੀ ਫਿਲਮ ਵੀ ਆ ਰਹੀ ਹੈ। ਚੰਗੀ ਗੱਲ ਹੈ ਪਰ ਸ਼੍ਰੀਦੇਵੀ ਦੀ ਮੌਤ ਨਾਲ ਅਜਿਹਾ ਕਿਹੜਾ ਆਸਮਾਨ ਟੁੱਟ ਪਿਆ ਕਿ ਟੀ. ਵੀ. ਨਿਊਜ਼ ਚੈਨਲਾਂ ਵਾਲੇ ਤਿੰਨ ਦਿਨ-ਤਿੰਨ ਰਾਤਾਂ ਉਸੇ ਦਾ ਗੁਣਗਾਨ ਕਰਦੇ ਰਹੇ? 
ਮੰਨਿਆ ਸ਼੍ਰੀਦੇਵੀ ਵੱਡੀ ਅਭਿਨੇਤਰੀ ਸੀ ਪਰ ਮੀਨਾ ਕੁਮਾਰੀ, ਨਰਗਿਸ ਜਾਂ ਸਾਧਨਾ ਵੀ ਤਾਂ ਫਿਲਮ ਅਭਿਨੇਤਰੀਆਂ ਸਨ, ਉਨ੍ਹਾਂ ਲਈ ਟੀ. ਵੀ. ਚੈਨਲਾਂ ਨੇ ਇਕ ਹੰਝੂ ਨਹੀਂ ਵਹਾਇਆ। ਮਹਾਰਾਸ਼ਟਰ ਸਰਕਾਰ ਨੇ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਤਿਰੰਗੇ 'ਚ ਲਪੇਟ ਕੇ ਸ਼ਮਸ਼ਾਨਘਾਟ ਪਹੁੰਚਾਇਆ, ਉਸ ਨੂੰ 'ਗਾਰਡ ਆਫ ਆਨਰ' ਦਿੱਤਾ, 200 ਪੁਲਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਕੀਤੇ ਗਏ।
ਮੈਨੂੰ ਇਤਰਾਜ਼ ਨਹੀਂ, ਚਾਹੇ ਸਰਕਾਰ 200 ਦੀ ਥਾਂ 2000 ਮੁਲਾਜ਼ਮ ਤਾਇਨਾਤ ਕਰ ਦਿੰਦੀ। ਇਹ ਮਹਾਰਾਸ਼ਟਰ ਸਰਕਾਰ ਦੀ ਆਪਣੀ ਸਮਝ ਹੈ ਪਰ ਉਸ ਦੀ ਇਹ ਸਮਝ ਉਦੋਂ ਕਿੱਥੇ ਗਈ ਸੀ, ਜਦੋਂ ਮਹਾਨ ਫਿਲਮ ਅਭਿਨੇਤਾ ਤੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਮ੍ਰਿਤਕ ਦੇਹ ਬਿਨਾਂ ਤਿਰੰਗੇ 'ਚ ਲਪੇਟਿਆਂ ਸ਼ਮਸ਼ਾਨਘਾਟ 'ਚ ਪਹੁੰਚਾਈ ਗਈ। ਸ਼੍ਰੀਦੇਵੀ ਸਦਾਬਹਾਰ ਹੀਰੋ ਦੇਵਾਨੰਦ ਨਾਲੋਂ ਵੱਡੀ ਅਭਿਨੇਤਰੀ ਤਾਂ ਨਹੀਂ ਸੀ। 'ਗਾਈਡ' ਫਿਲਮ ਦੇ ਰਾਜੂ (ਦੇਵਾਨੰਦ) ਬਿਨਾਂ ਤਿਰੰਗੇ, ਬਿਨਾਂ 'ਗਾਰਡ ਆਫ ਆਨਰ' ਦੇ ਚਲੇ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਮਹਾਰਾਸ਼ਟਰ ਸਰਕਾਰ ਇੰਗਲੈਂਡ ਤੋਂ ਵੀ ਨਹੀਂ ਲਿਆ ਸਕੀ। ਮੈਂ ਤਾਂ ਮਹਾਨ ਫਿਲਮ ਨਿਰਦੇਸ਼ਕ ਤੇ ਅਭਿਨੇਤਾ ਗੁਰੂਦੱਤ ਨੂੰ ਵੀ ਬਿਨਾਂ ਸਰਕਾਰੀ ਸਨਮਾਨਾਂ ਦੇ ਜਾਂਦੇ ਦੇਖਿਆ ਹੈ।
ਫਿਲਮ ਜਗਤ ਦੇ ਪਿਤਾਮਾ ਵੀ. ਸ਼ਾਂਤਾਰਾਮ ਤਾਂ ਮਹਾਰਾਸ਼ਟਰ ਦੇ ਹੀ ਸਨ। ਕੇ. ਆਸਿਫ, ਮਹਿਬੂਬ ਖਾਨ ਵਰਗੇ ਨਿਰਮਾਤਾ ਬਾਲੀਵੁੱਡ 'ਚ ਕਿੱਥੇ ਮਿਲਣਗੇ? ਨਰਗਿਸ, ਮੀਨਾ ਕੁਮਾਰੀ, ਜੁਬਲੀ ਸਟਾਰ ਰਾਜਿੰਦਰ ਕੁਮਾਰ, ਰਾਜੇਸ਼ ਖੰਨਾ ਤਾਂ ਬਿਨਾਂ ਸਨਮਾਨ ਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸ਼ੇਰ ਵਾਂਗ ਦਹਾੜਨ ਵਾਲੇ ਰਾਜਕੁਮਾਰ ਦੀ ਅੰਤਿਮ ਯਾਤਰਾ 'ਚ ਤਾਂ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਰਾਜ ਕਪੂਰ ਨੂੰ ਵੀ ਤਿਰੰਗੇ ਦਾ ਸਨਮਾਨ ਕਿੱਥੇ ਮਿਲਿਆ।
ਸ਼੍ਰੀਦੇਵੀ ਮੰਨਿਆ ਵੱਡੀ ਅਭਿਨੇਤਰੀ ਸੀ ਪਰ ਦੇਸ਼ ਉਸ ਤੋਂ ਕਿਤੇ ਵੱਡਾ ਹੈ ਤੇ ਦੇਸ਼ ਦਾ ਤਿਰੰਗਾ ਉਸ ਤੋਂ ਵੀ ਵੱਡਾ। ਮੈਨੂੰ ਇਸ ਗੱਲ 'ਤੇ ਇਤਰਾਜ਼ ਨਹੀਂ ਕਿ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਤਿਰੰਗੇ 'ਚ ਲਪੇਟ ਕੇ ਲਿਜਾਇਆ ਗਿਆ, ਮੈਂ ਤਾਂ ਸਿਰਫ ਇਹ ਕਹਿਣਾ ਹੈ ਕਿ ਸਰਕਾਰ ਕਲਾਕਾਰਾਂ 'ਚ ਫਰਕ ਨਾ ਕਰੇ। ਮੰਨਿਆ ਕਿ ਇਹ ਸੂਬਾ ਸਰਕਾਰ ਦੀ ਇੱਛਾ ਹੈ ਕਿ ਮਰਨ ਤੋਂ ਬਾਅਦ ਕਿਸ ਨੂੰ ਸਰਕਾਰੀ ਸਨਮਾਨ ਦੇਣਾ ਹੈ ਤੇ ਕਿਸ ਨੂੰ ਨਹੀਂ ਪਰ ਇਸ ਨਾਲ ਗਲਤ ਸੰਦੇਸ਼ ਜਾਂਦਾ ਹੈ।
ਕਲਾਕਾਰ, ਗਾਇਕ, ਸਾਹਿਤਕਾਰ, ਵਿਗਿਆਨੀ ਤੇ ਕੁਝ ਸਿਆਸਤਦਾਨ, ਕਵੀ, ਕਾਨੂੰਨ ਮਾਹਿਰ ਸਾਰੇ ਦੇਸ਼ ਦੀ ਜਾਇਦਾਦ ਹਨ। ਸਰਕਾਰ ਇਨ੍ਹਾਂ 'ਚ ਫਰਕ ਕਰੇ ਤਾਂ ਸ਼ੱਕ ਪੈਦਾ ਹੁੰਦਾ ਹੈ। ਸ਼੍ਰੀਦੇਵੀ ਵਿਚਾਰੀ ਸਵਰਗ ਸਿਧਾਰ ਗਈ ਪਰ ਜੇ ਜ਼ਿੰਦਾ ਹੁੰਦੀ ਤਾਂ ਮੈਨੂੰ ਦੱਬੇ ਮੁਰਦੇ ਪੁੱਟਣ 'ਚ ਬਿਲਕੁਲ ਹਰਜ ਨਾ ਹੁੰਦਾ।
ਸਿਨੇਮਾ ਜਗਤ ਦੇ ਕਿਹੜੇ ਕਲਾਕਾਰ, ਅਭਿਨੇਤਾ ਨੂੰ ਮਰਨ ਤੋਂ ਬਾਅਦ ਸਨਮਾਨ ਦੇਣਾ ਹੈ, ਸਰਕਾਰ ਇਕ ਵਾਰ ਤੈਅ ਕਰ ਲਵੇ। ਇਹ ਨਾ ਹੋਵੇ ਕਿ ਇਕ ਕਲਾਕਾਰ, ਅਭਿਨੇਤਾ ਦੀ ਲਾਸ਼ ਚੁੱਕਣ ਵਾਲਾ ਵੀ ਕੋਈ ਨਾ ਹੋਵੇ ਤੇ ਦੂਜੇ ਅਭਿਨੇਤਾ ਦੀ ਮ੍ਰਿਤਕ ਦੇਹ ਸਰਕਾਰੀ ਸਨਮਾਨਾਂ ਨਾਲ ਸ਼ਮਸ਼ਾਨਘਾਟ ਜਾਵੇ।
ਆਜ਼ਾਦ ਭਾਰਤ 'ਚ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਮ੍ਰਿਤਕ ਦੇਹ ਨੂੰ ਤਿਰੰਗੇ 'ਚ ਲਪੇਟਿਆ ਗਿਆ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਵ. ਜਵਾਹਰ ਲਾਲ ਨਹਿਰੂ, ਲਾਲ ਬਹਾਦੁਰ ਸ਼ਾਸਤਰੀ, ਸ਼੍ਰੀਮਤੀ ਇੰਦਰਾ ਗਾਂਧੀ,  ਅਬੁਲ ਕਲਾਮ ਆਜ਼ਾਦ ਆਦਿ ਮਹਾਨ ਸ਼ਖਸੀਅਤਾਂ ਨੂੰ ਤਿਰੰਗੇ ਦਾ ਸਨਮਾਨ ਮਿਲਿਆ। ਗੈਰ-ਸਰਕਾਰੀ ਤੌਰ 'ਤੇ ਮਦਰ ਟੈਰੇਸਾ ਤੇ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੂੰ ਸਰਕਾਰੀ ਸਨਮਾਨ ਵਜੋਂ ਤਿਰੰਗੇ 'ਚ ਲਪੇਟਿਆ ਗਿਆ। 
ਇਸੇ ਤਰ੍ਹਾਂ ਢਾਕਾ (ਬੰਗਲਾਦੇਸ਼) ਵਿਖੇ 1971 ਦੀ ਜੰਗ 'ਚ ਬਹਾਦਰੀ ਦਿਖਾਉਣ ਵਾਲੇ ਸ. ਅਰਜਨ ਸਿੰਘ, ਫੀਲਡ ਮਾਰਸ਼ਲ ਮਾਣਿਕ ਸ਼ਾਅ ਨੂੰ ਵੀ ਇਸੇ ਤਰ੍ਹਾਂ ਸਰਕਾਰੀ ਸਨਮਾਨ ਮਿਲਿਆ।
ਇਹ ਸੱਚ ਹੈ ਕਿ ਸਰਕਾਰੀ ਸਨਮਾਨ ਕਿਸ ਨੂੰ ਦੇਣਾ ਹੈ, ਇਹ ਸੂਬਾ ਸਰਕਾਰ ਦੀ ਇੱਛਾ 'ਤੇ ਨਿਰਭਰ ਕਰਦਾ ਹੈ ਪਰ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਆਪਣੀ ਇੱਛਾ 'ਚ ਫਰਕ ਨਾ ਕਰੇ। ਇਹ ਵੀ ਸਰਕਾਰ ਦੀ ਇੱਛਾ 'ਤੇ ਨਿਰਭਰ ਕਰਦਾ ਹੈ ਕਿ ਕਿਸ ਵਿਅਕਤੀ ਜਾਂ ਕਿਸ ਰਾਜਨੇਤਾ ਦੇ ਸਨਮਾਨ 'ਚ ਛੁੱਟੀ ਐਲਾਨਣੀ ਹੈ, ਕਿਸ ਰਾਜਨੇਤਾ ਦੀ ਮੌਤ 'ਤੇ ਕੌਮੀ ਤਿਰੰਗੇ ਨੂੰ ਕਿੰਨੇ ਦਿਨ ਅੱਧਾ ਝੁਕਾਈ ਰੱਖਣਾ ਹੈ, ਕਿਸ ਦੇਸ਼ ਦੇ ਕਿਹੜੇ ਮੁਖੀ ਦੀ ਮੌਤ 'ਤੇ ਕਿੰਨਾ ਸਨਮਾਨ ਪ੍ਰਗਟਾਉਣਾ ਹੈ।
ਇਹ ਸਨਮਾਨ ਪ੍ਰੋਟੋਕੋਲ ਦੇ ਤਹਿਤ ਹੁੰਦਾ ਹੈ, ਜਿਵੇਂ ਕੌਮੀ ਝੰਡੇ ਦਾ ਕੇਸਰੀ ਰੰਗ ਮ੍ਰਿਤਕ ਦੇਹ ਦੇ ਮੂੰਹ ਵੱਲ ਹੋਵੇਗਾ, ਤਿਰੰਗੇ ਨੂੰ ਚਿਤਾ ਉਤੋਂ ਪੂਰੇ ਸਨਮਾਨ ਨਾਲ ਹਟਾਇਆ ਜਾਏਗਾ, ਤਿਰੰਗੇ ਨੂੰ ਸਾੜਿਆ ਨਹੀਂ ਜਾਵੇਗਾ।
ਹੁਣ ਦੇਸ਼ਵਾਸੀ ਖੁਦ ਅੰਦਾਜ਼ਾ ਲਾ ਲੈਣ। ਸ਼੍ਰੀਦੇਵੀ ਦੀ ਮੌਤ ਨੂੰ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ 'ਹੱਤਿਆ' ਕਰਾਰ ਦਿੱਤਾ ਹੈ। ਜੇ ਹੱਤਿਆ ਹੈ ਤਾਂ ਇਸ ਦੀ ਨਵੇਂ ਸਿਰਿਓਂ ਜਾਂਚ ਹੋਵੇ।
ਯਾਦ ਰੱਖੋ ਕਿ ਇਹ ਤਿਰੰਗਾ ਦੇਸ਼ ਲਈ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਦੀ ਸ਼ਹੀਦੀ ਨੂੰ ਅਰਪਿਤ ਹੈ। ਦੇਸ਼ ਸ਼੍ਰੀਦੇਵੀ ਨਾਲੋਂ ਮਹਾਨ ਹੈ ਤੇ ਤਿਰੰਗਾ ਇਸੇ ਦੇਸ਼ ਦੇ ਮਾਣ ਦਾ ਪ੍ਰਤੀਕ ਹੈ। ਸਾਰੀ ਜੰਗ ਤਾਂ ਦੇਸ਼ 'ਚ ਤਿਰੰਗੇ ਨੂੰ ਉੱਚਾ ਰੱਖਣ ਲਈ ਹੋ ਰਹੀ ਹੈ, ਫਿਰ ਸ਼੍ਰੀਦੇਵੀ ਕਿੱਥੋਂ ਆ ਗਈ? ਹੋਵੇਗੀ ਮਹਾਨ ਕਲਾਕਾਰ, ਹੋਵੇਗਾ ਉਸ ਕੋਲ ਢੇਰ ਸਾਰਾ ਪੈਸਾ ਪਰ ਤਿਰੰਗਾ ਝੰਡਾ ਤਾਂ ਦੇਸ਼ ਦੀ ਅਣਖ ਦਾ ਪ੍ਰਤੀਕ ਹੈ।

  • ਸ਼੍ਰੀਦੇਵੀ ਦੀ ਮੌਤ
  • ਪੁਲਸ
  • Some questions
  • Shirdevi death

ਕਰੋੜਾਂ ਦਾ ਘਪਲਾ ਵੀ ਨੇਤਾਵਾਂ ਦੀ ਨੈਤਿਕਤਾ ਨੂੰ ਨਹੀਂ ਜਗਾਉਂਦਾ

NEXT STORY

Stories You May Like

  • jantar mantar protest
    ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
  • using e 20 fuel in bs iii vehicles may damage some components
    BS III ਵਾਹਨਾਂ 'ਚ E-20 ਈਂਧਣ ਦੀ ਵਰਤੋਂ ਕਰਨ ਨਾਲ ਕੁਝ ਪੁਰਜ਼ਿਆਂ ਨੂੰ ਹੋ ਸਕਦੈ ਨੁਕਸਾਨ
  • 10 carats of bananas stolen from auto in 20 minutes
    ਕੁਝ ਤਾਂ ਸ਼ਰਮ ਕਰੋ...ਗ਼ਰੀਬ ਨੂੰ ਤਾਂ ਛੱਡ ਦਿਓ, 20 ਮਿੰਟਾਂ 'ਚ ਆਟੋ 'ਚੋਂ ਕੇਲਿਆਂ ਦੇ 10 ਕੈਰੇਟ ਚੋਰੀ
  • drugs give pleasure for a while pm modi
    ਨਸ਼ਾ ਕੁਝ ਸਮੇਂ ਦਾ ਆਨੰਦ ਦਿੰਦਾ ਹੈ, ਪਰ ਪੂਰੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ: PM ਮੋਦੀ
  • punjab schools  school holidays
    ਪੰਜਾਬ ਦੇ ਇਸ ਜ਼ਿਲ੍ਹੇ 'ਚ ਕੁਝ ਸਕੂਲਾਂ ਵਿਚ ਹੋ ਗਈ ਛੁੱਟੀ
  • love marriage punjab
    ਪੰਜਾਬ: LOVE MARRIAGE ਤੋਂ ਕੁਝ ਚਿਰ ਬਾਅਦ ਹੀ ਮੁੰਡੇ ਦੀ ਮੌਤ! ਪਰਿਵਾਰ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ
  • lashkar commander dies a few hours
    ਅਣਜਾਣ ਢਾਬੇ ’ਤੇ ਖਾਣਾ ਖਾਧਾ, ਕੁਝ ਘੰਟਿਆਂ ਬਾਅਦ ਲਸ਼ਕਰ ਕਮਾਂਡਰ ਦੀ ਮੌਤ!
  • bus accident  people  death  injured
    ਪਲਟ ਗਈ ਸਵਾਰੀਆਂ ਨਾਲ ਭਰੀ ਬੱਸ ! ਡਰਾਈਵਰ-ਕੰਡਕਟਰ ਸਣੇ 8 ਲੋਕਾਂ ਦੀ ਮੌਤ, ਚੰਬਾ 'ਚ ਹਾਹਾਕਾਰ
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP...
  • jalandhar cp satinder singh in action mode strict orders issued to officers
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
  • terrible road accident in jalandhar
    ਜਲੰਧਰ 'ਚ ਭਿਆਨਕ ਸੜਕ ਹਾਦਸਾ! ਕਾਰ 'ਚ ਫਸੀਆਂ ਰਹੀਆਂ ਲਾਸ਼ਾਂ, ਸਪੋਰਟਸ ਕਾਰੋਬਾਰੀ...
  • padma shri hansraj hans makes a comeback
    ਪਦਮਸ਼੍ਰੀ ਹੰਸਰਾਜ ਹੰਸ ਨੇ ਕੀਤਾ ਕਮਬੈਕ ! 'ਆਜਾ ਦੋਵੇਂ ਨੱਚੀਏ' ਗੀਤ ਕਰ ਰਿਹੈ...
  • suspense still lingers over the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
  • alawalpur murder case
    ਅਲਾਵਲਪੁਰ ਕਤਲ ਕਾਂਡ: ਪਤਨੀ ਨੂੰ ਮਾਰ ਕੇ ਪੱਖੇ ਨਾਲ ਲਟਕਾਉਣ ਵਾਲਾ ਪਤੀ ਚੜ੍ਹਿਆ...
  • suspense still persists regarding the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਰੀਕ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
Trending
Ek Nazar
gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

heavy rains expected on sunday

ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

avika gor hospitalised with dengue

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

punjab  s legendary cricketer got married  he tied the knot with this actress

ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

heavy rain 6 days punjab weather

Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • fight the old monopoly  not exam leaks
      ਪ੍ਰੀਖਿਆ ਲੀਕ ਨਾਲ ਨਹੀਂ, ਪੁਰਾਣੀ ‘ਏਕਾਧਿਕਾਰ ਵਿਵਸਥਾ’ ਨਾਲ ਲੜੋ
    • arbitrariness of car dealers there are laws but where is the relief
      ਕਾਰ ਡੀਲਰਾਂ ਦੀ ਮਨਮਾਨੀ : ਕਾਨੂੰਨ ਹਨ, ਪਰ ਰਾਹਤ ਕਿੱਥੇ?
    • wake up the country is in danger
      ਜਾਗੋ ਵਤਨ ਖ਼ਤਰੇ ’ਚ ਹੈ
    • bhupesh baghel congress
      ਕੀ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰ ਸਕਣਗੇ?
    • gandhi family vs sangh
      ‘ਗਾਂਧੀ ਪਰਿਵਾਰ ਦੀ ਤੁਲਨਾ ’ਚ ਸੰਘ ਪਰਿਵਾਰ ਕਿਤੇ ਵੱਧ ਜਮਹੂਰੀ’
    • has asim munir made up his mind to stage a coup in pakistan
      ਕੀ ਆਸਿਮ ਮੁਨੀਰ ਪਾਕ ’ਚ ਤਖਤਾਪਲਟ ਦਾ ਮਨ ਬਣਾ ਚੁੱਕੇ ਹਨ?
    • guru ravidas ji
      ਗੁਰੂ ਰਵਿਦਾਸ ਜੀ : ਸਿਰਫ਼ ਇਤਿਹਾਸ ਨਹੀਂ, ਸਗੋਂ ਮਨੁੱਖਤਾ ਦੇ ਭਵਿੱਖ ਦੀ ਦਿਸ਼ਾ
    • bjp needs to learn
      ਭਾਜਪਾ ਲਈ ਹਾਲੀਆ ਘਟਨਾਵਾਂ ਤੋਂ ਸਬਕ ਲੈਣ ਦਾ ਸਮਾਂ
    • drug free india
      ਸੰਦੇਸ਼ ਨਹੀਂ, ਸਖ਼ਤੀ ਨਾਲ ਹੀ ਸੰਭਵ ‘ਨਸ਼ਾ ਮੁਕਤ ਭਾਰਤ’
    • delimitation bill
      ਹੱਦਬੰਦੀ : ਸੀਟਾਂ ਵਧਣ ਨਾਲ ਰਾਜ ਵੱਡਾ ਹੋਵੇਗਾ ਜਾਂ ਛੋਟਾ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +