Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 26, 2025

    10:28:48 PM

  • 9 employees of shahkot police station honored by ips officer of madhya pradesh

    ਪੰਜਾਬ ਪੁਲਸ ਲਈ ਮਾਣ ਵਾਲੀ ਗੱਲ, ਮੱਧ ਪ੍ਰਦੇਸ਼ ਦੇ...

  • natasha  whose job the us president wants to take

    ਕੌਣ ਹੈ 33 ਸਾਲਾਂ ਨਤਾਸ਼ਾ, ਜਿਸਦੀ ਨੌਕਰੀ ਖਾਣਾ...

  • indecent acts with minor girl by granthi singh in gurdwara sahib

    ਗੁਰਦੁਆਰਾ ਸਾਹਿਬ 'ਚ ਗ੍ਰੰਥੀ ਸਿੰਘ ਵਲੋਂ ਨਾਬਾਲਿਗ...

  • youth first made a video then jumped in front of the train

    ਦਿਲ ਦਹਿਲਾ ਦੇਣ ਵਾਲੀ ਘਟਨਾ: ਨੌਜਵਾਨ ਨੇ ਪਹਿਲਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਅੱਜ ਸਮੇਂ ਅੱਗੇ ਝੁਕ ਗਏ ਹਨ 'ਟ੍ਰੈਜਿਡੀ ਕਿੰਗ'

SPECIAL STORY News Punjabi(ਵਿਸ਼ੇਸ਼ ਟਿੱਪਣੀ)

ਅੱਜ ਸਮੇਂ ਅੱਗੇ ਝੁਕ ਗਏ ਹਨ 'ਟ੍ਰੈਜਿਡੀ ਕਿੰਗ'

  • Updated: 03 Jan, 2017 07:10 AM
Special Story
today bowed down  tragedy king
  • Share
    • Facebook
    • Tumblr
    • Linkedin
    • Twitter
  • Comment

ਅੱਜ ਦੀ ਪੀੜ੍ਹੀ ਸ਼ਾਇਦ ਇਹ ਨਹੀਂ ਜਾਣਦੀ ਕਿ 'ਐਕਟਿੰਗ ਸਮਰਾਟ', 'ਟ੍ਰੈਜਿਡੀ ਕਿੰਗ' ਦਿਲੀਪ ਕੁਮਾਰ ਸਿਲਵਰ ਸਕ੍ਰੀਨ ਦੇ ਬੇਤਾਜ ਬਾਦਸ਼ਾਹ ਰਹੇ ਹਨ। ਦਿਲੀਪ ਕੁਮਾਰ ਖ਼ੁਦ ਚਾਹੇ ਜਿੰਨੀ ਮਰਜ਼ੀ ਦੁਹਾਈ ਦਿੰਦੇ ਫਿਰਨ ਕਿ 'ਮੇਰਾ ਨਾਂ ਯੂਸੁਫ ਖਾਨ ਹੈ ਅਤੇ ਮੈਂ ਪੇਸ਼ਾਵਰ ਦਾ ਇਕ ਮੁਸਲਿਮ ਪਠਾਨ ਹਾਂ', ਬੇਸ਼ੱਕ ਉਹ ਨਿੱਜੀ ਜੀਵਨ ਵਿਚ ਯੂਸੁਫ ਖਾਨ ਹੋਣ ਪਰ ਮੇਰੀ ਉਮਰ ਦੇ ਫਿਲਮ ਪ੍ਰੇਮੀ ਉਨ੍ਹਾਂ ਨੂੰ ਸਿਰਫ ਦਿਲੀਪ ਕੁਮਾਰ—ਹਿੰਦੀ ਸਿਨੇਮਾ ਦੇ ਬੇਤਾਜ ਬਾਦਸ਼ਾਹ ਦੇ ਨਾਂ ਨਾਲ ਹੀ ਜਾਣਦੇ ਹਨ।
ਦਿਲੀਪ ਕੁਮਾਰ ਨੇ ਆਪਣੇ 60 ਵਰ੍ਹਿਆਂ ਦੇ ਫਿਲਮੀ ਕੈਰੀਅਰ ਵਿਚ ਮੁਸ਼ਕਿਲ ਨਾਲ 60-65 ਫਿਲਮਾਂ ਹੀ ਕੀਤੀਆਂ ਪਰ ਐਕਟਿੰਗ ਬਹੁਤ ਸ਼ਾਨਦਾਰ ਕੀਤੀ—ਖ਼ਲਨਾਇਕ ਤੋਂ ਕੁੱਟ ਖਾਂਦਿਆਂ, ਦਰਸ਼ਕਾਂ ਨੂੰ ਰੁਆਉਂਦਿਆਂ ਤੇ ਖ਼ੁਦ ਹੰਝੂਆਂ ਨਾਲ ਗੱਲ ਕਰਦਿਆਂ। ਉਨ੍ਹਾਂ ਦੀ ਐਕਟਿੰਗ ਦਾ ਹਰੇਕ ਬਿੰਦੂ ਦਰਸ਼ਕਾਂ ਨੂੰ ਭਾਵੁਕ ਕਰ ਦਿੰਦਾ ਸੀ। ਉਨ੍ਹਾਂ ਦੀ ਫਿਲਮ ਦੇਖ ਕੇ ਲੱਗਦਾ ਸੀ ਜਿਵੇਂ ਦਰਸ਼ਕ ਕਿਸੇ ਆਪਣੇ ਦੇ ਜਨਾਜ਼ੇ ਵਿਚ ਸ਼ਾਮਿਲ ਹੋ ਕੇ ਪਰਤਿਆ ਹੋਵੇ।
ਆਪਣੀ ਭਾਵੁਕ ਐਕਟਿੰਗ ਸਦਕਾ ਹੀ ਦਿਲੀਪ ਕੁਮਾਰ ਨੂੰ 'ਸਰਵਉੱਚ ਐਕਟਰ' ਲਈ 17 ਵਾਰ ਨਾਮਜ਼ਦ ਕੀਤਾ ਗਿਆ ਤੇ ਉਨ੍ਹਾਂ ਨੂੰ 8-9 ਵਾਰ ਫਿਲਮਫੇਅਰ ਐਵਾਰਡ ਵੀ ਮਿਲਿਆ। ਸਭ ਤੋਂ ਵੱਧ ਐਵਾਰਡ ਹਾਸਿਲ ਕਰਕੇ ਉਨ੍ਹਾਂ ਦਾ ਨਾਂ 'ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼' ਵਿਚ ਵੀ ਦਰਜ ਹੈ। ਦਿਲੀਪ ਕੁਮਾਰ ਨੇ ਸਿਨੇਮਾ ਨੂੰ ਯਥਾਰਥ ਐਕਟਿੰਗ ਦਾ ਰੂਪ ਦਿੱਤਾ। ਉਹ ਸਿਨੇਮਾ ਨੂੰ ਸੋਹਰਾਬ ਮੋਦੀ ਦੀ 'ਪਾਰਸੀ-ਥੀਏਟਰ' ਸ਼ੈਲੀ 'ਚੋਂ ਬਾਹਰ ਲਿਆਉਣ ਵਾਲੇ ਪਹਿਲੇ ਕਲਾਕਾਰ ਸਨ।
ਉਨ੍ਹਾਂ ਦੀ ਉਦਾਸੀ ਭਰੀ ਐਕਟਿੰਗ ਅਤੇ ਉਦਾਸੀ ਭਰੇ ਰੋਲ ਕਰਨ ਕਰਕੇ ਡਾਕਟਰਾਂ ਨੇ ਉਨ੍ਹਾਂ ਨੂੰ 'ਮਨੋਰੋਗੀ' ਐਲਾਨ ਦਿੱਤਾ ਸੀ ਅਤੇ ਉਦਾਸੀ ਭਰੇ ਰੋਲ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਉਦੋਂ ਸਮਾਂ ਦਿਲੀਪ ਕੁਮਾਰ ਦੇ ਅੱਗੇ-ਪਿੱਛੇ ਘੁੰਮਦਾ ਸੀ ਪਰ 94 ਸਾਲ ਦੀ ਉਮਰ ਵਿਚ ਦਿਲੀਪ ਕੁਮਾਰ ਅੱਜ ਸਮੇਂ ਅੱਗੇ ਝੁਕ ਗਏ ਹਨ। ਲੱਗਦਾ ਹੀ ਨਹੀਂ ਕਿ ਫਿਲਮ 'ਆਨ' ਦਾ ਹੀਰੋ ਖੂਬਸੂਰਤ ਰਾਜਕੁਮਾਰ ਨਾਦਿਰਾ ਦਾ ਹੰਕਾਰ ਤੋੜਨ ਵਾਲਾ ਅਤੇ ਮਹੱਲਾਂ ਨਾਲ ਟਕਰਾਉਣ ਵਾਲਾ ਇਹ ਉਹੀ ਦਿਲੀਪ ਕੁਮਾਰ ਹੈ।
ਕਦੇ ਦਿਲੀਪ ਕੁਮਾਰ ਨੂੰ ਪਾਕਿਸਤਾਨ ਸਰਕਾਰ ਵਲੋਂ ਸਰਵਉੱਚ ਸਿਵਲੀਅਨ ਐਵਾਰਡ 'ਨਿਸ਼ਾਨੇ ਇਮਤਿਆਜ਼' ਦਿੱਤਾ ਗਿਆ ਸੀ ਤੇ ਭਾਰਤ ਸਰਕਾਰ ਵਲੋਂ 'ਪਦਮਭੂਸ਼ਣ', 'ਪਦਮ ਵਿਭੂਸ਼ਣ' ਅਤੇ 1994 ਵਿਚ 'ਦਾਦਾ ਸਾਹਿਬ ਫਾਲਕੇ' ਐਵਾਰਡ ਮਿਲਿਆ। ਦਿਲੀਪ ਕੁਮਾਰ ਰਾਜ ਸਭਾ ਲਈ ਵੀ ਨਾਮਜ਼ਦ ਹੋਏ ਅਤੇ ਬੰਬਈ (ਮੁੰਬਈ) ਦੇ 'ਸ਼ੈਰਿਫ' ਵੀ ਬਣੇ। ਉਨ੍ਹਾਂ ਦੀ ਐਕਟਿੰਗ ਕਰਦੇ-ਕਰਦੇ ਰਾਜਿੰਦਰ ਕੁਮਾਰ 'ਜੁਬਲੀ ਸਟਾਰ' ਅਤੇ ਮਨੋਜ ਕੁਮਾਰ 'ਭਾਰਤ ਕੁਮਾਰ' ਬਣ ਗਏ। ਦੱਸਿਆ ਜਾਂਦਾ ਹੈ ਕਿ ਧਰਮਿੰਦਰ ਨੇ ਤਾਂ ਦਿਲੀਪ ਕੁਮਾਰ ਦੀ ਫਿਲਮ 'ਮੁਸਾਫਿਰ' 35 ਵਾਰ ਦੇਖੀ ਸੀ।
ਦਿਲੀਪ ਕੁਮਾਰ ਨੇ ਆਪਣਾ ਫਿਲਮੀ ਸਫਰ 1942 ਵਿਚ ਉਸ ਦੌਰ ਦੀ ਪ੍ਰਸਿੱਧ ਅਭਿਨੇਤਰੀ ਦੇਵਿਕਾ ਨਾਲ ਸ਼ੁਰੂ ਕੀਤਾ। ਦੇਵਿਕਾ ਰਾਣੀ ਨੇ ਹੀ ਯੂਸੁਫ ਖਾਨ ਨੂੰ ਫਿਲਮੀ ਨਾਂ ਦਿਲੀਪ ਕੁਮਾਰ ਦਿੱਤਾ ਸੀ ਅਤੇ ਦਾਦਾ ਮੁਨੀ ਅਸ਼ੋਕ ਕੁਮਾਰ ਨੇ ਦਿਲੀਪ ਕੁਮਾਰ ਨੂੰ ਸੁਭਾਵਿਕ ਐਕਟਿੰਗ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੀ ਪਹਿਲੀ ਫਿਲਮ 'ਜਵਾਰਭਾਟਾ' 1944 ਵਿਚ ਰਿਲੀਜ਼ ਹੋਈ ਤੇ ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
1947 ਵਿਚ ਦਿਲੀਪ ਕੁਮਾਰ ਨੇ ਆਪਣੇ ਵੇਲੇ ਦੀ ਪ੍ਰਸਿੱਧ ਗਾਇਕਾ ਤੇ ਅਭਿਨੇਤਰੀ ਨੂਰਜਹਾਂ ਨਾਲ ਫਿਲਮ 'ਜੁਗਨੂੰ' ਵਿਚ ਕੰਮ ਕੀਤਾ, ਜਿਸ ਨੇ ਸਫਲਤਾ ਦੇ ਝੰਡੇ ਗੱਡ ਦਿੱਤੇ। 1948 ਵਿਚ 'ਸ਼ਹੀਦ', 1949 ਵਿਚ ਮਹਿਬੂਬ ਖਾਨ ਦੀ ਫਿਲਮ 'ਅੰਦਾਜ਼' ਵਿਚ ਨਰਗਿਸ ਅਤੇ ਰਾਜ ਕਪੂਰ ਨਾਲ ਦਿਲੀਪ ਕੁਮਾਰ ਨੇ 'ਐਂਟੀ ਹੀਰੋ' ਦੀ ਸਫਲ ਭੂਮਿਕਾ ਨਿਭਾਈ। ਇਸੇ ਸਾਲ ਦਰਸ਼ਕਾਂ ਨੂੰ ਉਨ੍ਹਾਂ ਦੀ ਇਕ ਹੋਰ ਸਫਲ ਫਿਲਮ 'ਸ਼ਬਨਮ' ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਦਿਲੀਪ ਕੁਮਾਰ ਰੋਮਾਂਟਿਕ ਹੀਰੋ ਦੇ ਰੂਪ ਵਿਚ ਸਿਨੇ ਪ੍ਰੇਮੀਆਂ ਦੇ 'ਆਈਕਾਨ' ਬਣਦੇ ਗਏ। ਦਿਲੀਪ ਕੁਮਾਰ ਨੇ ਦਰਸ਼ਕਾਂ ਨੂੰ ਇਕ ਤੋਂ ਬਾਅਦ ਇਕ ਸਫਲ ਫਿਲਮਾਂ ਦਿੱਤੀਆਂ, ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ—'ਜੋਗਨ', 'ਤਰਾਨਾ', 'ਹਲਚਲ', 'ਦੀਦਾਰ, 'ਦਾਗ਼', 'ਉੜਨ ਖਟੋਲਾ', 'ਦੇਵਦਾਸ', 'ਯਹੂਦੀ' ਤੇ 'ਮਧੂਮਤੀ'।
1954 ਵਿਚ ਦਿਲੀਪ ਕੁਮਾਰ ਨੇ ਇਕ ਵਾਰ ਫਿਲਮ ਮਹਿਬੂਬ ਖਾਨ ਦੀ ਫਿਲਮ 'ਅਮਰ' ਵਿਚ 'ਐਂਟੀ ਹੀਰੋ' ਦੀ ਭੂਮਿਕਾ ਨਿਭਾਈ। ਫਿਲਮ 'ਫੁੱਟਪਾਥ', 'ਨਯਾ ਦੌਰ', 'ਮੁਸਾਫਿਰ', 'ਪੈਗਾਮ' ਵਿਚ ਕੰਮ ਕਰਕੇ ਦਿਲੀਪ ਕੁਮਾਰ 'ਟ੍ਰੈਜਿਡੀ ਕਿੰਗ' ਅਖਵਾਉਣ ਲੱਗੇ। ਉਨ੍ਹਾਂ ਨੂੰ ਫਿਲਮੀ ਹੀਰੋਇਨਾਂ ਦਾ ਸਾਥ ਤੇ ਪਿਆਰ ਵੀ ਖੂਬ ਮਿਲਿਆ। ਮਧੂਬਾਲਾ, ਵੈਜੰਤੀ ਮਾਲਾ, ਨਰਗਿਸ, ਨਿੰਮੀ, ਮੀਨਾ ਕੁਮਾਰੀ ਤੇ ਕਾਮਿਨੀ ਕੌਸ਼ਲ ਖ਼ੁਦ ਤਾਂ ਕਾਬਿਲ ਅਭਿਨੇਤਰੀਆਂ ਸਨ ਪਰ ਦਿਲੀਪ ਕੁਮਾਰ ਦੇ ਪਿਆਰ ਦੀਆਂ ਵੀ ਦੀਵਾਨੀਆਂ ਸਨ।
ਮਧੂਬਾਲਾ ਨਾਲ ਦਿਲੀਪ ਕੁਮਾਰ ਦੀ ਕਹਾਣੀ ਅਦਾਲਤ ਵਿਚ ਖਤਮ ਹੋਈ। ਫਿਲਮ 'ਦੇਵਦਾਸ' ਦਿਲੀਪ ਕੁਮਾਰ ਦੀ ਐਕਟਿੰਗ ਦੀ ਹੱਦ ਸੀ ਅਤੇ ਇਸ ਹੱਦ ਦਾ ਆਖਰੀ ਸਿੱਟਾ ਸੀ ਉਨ੍ਹਾਂ ਦੀ ਫਿਲਮ 'ਮੁਗਲੇ-ਆਜ਼ਮ'। ਉਂਝ ਦਿਲੀਪ ਕੁਮਾਰ ਨੇ 'ਆਜ਼ਾਦ', 'ਕੋਹੇਨੂਰ' ਅਤੇ 'ਇਨਸਾਨੀਅਤ' (ਦੇਵ ਆਨੰਦ ਨਾਲ) ਵਿਚ ਹਲਕੇ-ਫੁਲਕੇ ਰੋਲ ਵੀ ਕੀਤੇ। ਫਿਰ ਦਰਸ਼ਕਾਂ ਨੂੰ ਦਿਲੀਪ ਕੁਮਾਰ ਦਾ ਕਾਮੇਡੀਅਨ ਰੂਪ 'ਰਾਮ ਔਰ ਸ਼ਿਆਮ', 'ਗੋਪੀ', 'ਬੈਰਾਗ', 'ਦਾਸਤਾਨ' ਆਦਿ ਵਿਚ ਦੇਖਣ ਨੂੰ ਮਿਲਿਆ। ਫਿਲਮ 'ਗੰਗਾ ਜਮੁਨਾ' ਤੇ 'ਸੰਘਰਸ਼' ਵਿਚ ਦਿਲੀਪ ਕੁਮਾਰ ਨੇ ਉਹ ਡਾਂਸ ਕੀਤੇ ਹਨ ਕਿ ਪ੍ਰਸਿੱਧ ਡਾਂਸਰ ਬਿਰਜੂ ਮਹਾਰਾਜ ਤਕ ਦੇਖ ਕੇ ਹੈਰਾਨ ਰਹਿ ਗਏ ਸਨ।
ਇਸ ਤੋਂ ਇਲਾਵਾ ਫਿਲਮ 'ਸ਼ਕਤੀ', 'ਕ੍ਰਾਂਤੀ', 'ਕਰਮਾ', 'ਸੌਦਾਗਰ' ਵਿਚ ਵੀ ਦਿਲੀਪ ਕੁਮਾਰ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਹਾਲੀਵੁੱਡ ਦੀ ਇਕ ਫਿਲਮ ਸੀ 'ਲਾਰੇਂਸ ਆਫ ਅਰਬੀਆ', ਜਿਸ ਦੀ ਪੇਸ਼ਕਸ਼ ਦਿਲੀਪ ਕੁਮਾਰ ਨੇ ਠੁਕਰਾ ਦਿੱਤੀ ਸੀ। ਇਸ ਤੋਂ ਇਲਾਵਾ ਰਾਜ ਕਪੂਰ ਦੀ ਫਿਲਮ 'ਸੰਗਮ', ਗੁਰੂਦੱਤ ਦੀ 'ਪਿਆਸਾ' ਨੂੰ ਵੀ ਠੁਕਰਾਇਆ ਸੀ ਪਰ ਇਨ੍ਹਾਂ ਦੋਹਾਂ ਫਿਲਮਾਂ ਨੂੰ ਠੁਕਰਾਉਣ ਦਾ ਉਨ੍ਹਾਂ ਨੂੰ ਸਾਰੀ ਉਮਰ ਅਫ਼ਸੋਸ ਰਿਹਾ। ਦਿਲੀਪ ਕੁਮਾਰ ਦੀਆਂ ਫਿਲਮਾਂ 'ਸ਼ਿਕਵਾ', 'ਜਾਨਵਰ' ਤੇ 'ਆਗ ਕਾ ਦਰਿਆ' ਰਿਲੀਜ਼ ਹੀ ਨਹੀਂ ਹੋ ਸਕੀਆਂ। ਦਿਲੀਪ ਕੁਮਾਰ ਦੀ ਇੱਛਾ ਰਾਜੇਸ਼ ਖੰਨਾ ਨਾਲ ਕੰਮ ਕਰਨ ਦੀ ਸੀ, ਜੋ ਪੂਰੀ ਨਹੀਂ ਹੋ ਸਕੀ।
ਉਨ੍ਹਾਂ ਨੇ ਆਪਣੇ ਨਾਲੋਂ ਉਮਰ ਵਿਚ 22 ਸਾਲ ਛੋਟੀ ਅਤੇ ਫਿਲਮ 'ਜੰਗਲੀ' ਵਿਚ ਸ਼ੰਮੀ ਕਪੂਰ ਦੀ ਬੋਲਤੀ ਬੰਦ ਕਰ ਦੇਣ ਵਾਲੀ ਸਾਇਰਾ ਬਾਨੋ ਨਾਲ ਵਿਆਹ ਕਰਵਾਇਆ, ਜਿਸ ਨੇ ਕਸ਼ਮੀਰ ਦੀਆਂ ਵਾਦੀਆਂ ਵਿਚ ਆਪਣੀ ਖੂਬਸੂਰਤੀ ਦੀ ਮਹਿਕ ਘੋਲ ਦਿੱਤੀ ਸੀ। 1960 ਵਿਚ ਇਕ ਔਰਤ ਅਸਮਾ ਵੀ ਉਨ੍ਹਾਂ ਦੀ ਜ਼ਿੰਦਗੀ ਵਿਚ ਆਈ ਪਰ ਤਲਾਕ ਹੋ ਗਿਆ। ਆਓ, ਅਸੀਂ ਦੁਆ ਕਰੀਏ ਕਿ ਦਿਲੀਪ ਕੁਮਾਰ ਤੰਦਰੁਸਤ ਰਹਿਣ ਤੇ ਲੰਮੀ ਉਮਰ ਭੋਗਣ।

  • ਟ੍ਰੈਜਿਡੀ ਕਿੰਗ
  • ਦਿਲੀਪ ਕੁਮਾਰ
  • Tragedy King
  • Dilip Kumar

ਲੋਕਾਂ ਦੇ ਜੀਵਨ 'ਚ ਖੁਸ਼ਹਾਲੀ ਲਿਆਉਣ ਵਾਲਾ ਨੇਤਾ ਹੀ ਹਰਮਨਪਿਆਰਾ ਹੁੰਦੈ

NEXT STORY

Stories You May Like

  • bengaluru to host billie jean king cup playoffs
    ਬੈਂਗਲੁਰੂ ਬਿਲੀ ਜੀਨ ਕਿੰਗ ਕੱਪ ਪਲੇਆਫ ਦੀ ਮੇਜ਼ਬਾਨੀ ਕਰੇਗਾ
  • us dollar bowed down front of indian currency rupee
    ਭਾਰਤੀ ਕਰੰਸੀ ਅੱਗੇ ਝੁਕਿਆ ਡਾਲਰ, ਅੱਜ ਇੰਨਾ ਮਜ਼ਬੂਤ ਹੋਇਆ ਰੁਪਿਆ
  • ahmedabad plane crash king charles iii observed silence
    ਕਿੰਗ ਚਾਰਲਸ ਤੀਜੇ ਨੇ ਅਹਿਮਦਾਬਾਦ ਜਹਾਜ਼ ਹਾਦਸੇ ਦੇ ਪੀੜਤਾਂ ਲਈ ਰੱਖਿਆ 'ਮੌਨ'
  • indian origin professionals king charles iii  s birthday honours list
    ਕਿੰਗ ਚਾਰਲਸ III ਦੇ ਜਨਮਦਿਨ ਸਨਮਾਨ ਸੂਚੀ 'ਚ 30 ਤੋਂ ਵੱਧ ਭਾਰਤੀ ਮੂਲ ਦੇ ਪੇਸ਼ੇਵਰ
  • why do eyes close while sneezing
    ਛਿੱਕਦੇ ਸਮੇਂ ਕਿਉਂ ਬੰਦ ਹੋ ਜਾਂਦੀਆਂ ਹਨ ਅੱਖਾਂ? ਜਾਣੋ ਕੀ ਹੈ ਇਸਦੇ ਪਿੱਛੇ ਦਾ ਕਾਰਨ
  • accident  punjab  debris
    ਪੰਜਾਬ 'ਚ ਹਾਦਸਾ, ਘਰ ਢਾਹੁੰਦੇ ਸਮੇਂ ਛੱਤ ਡਿੱਗੀ, ਮਲਬੇ ਹੇਠਾਂ ਦੱਬੇ ਗਏ ਮਜ਼ਦੂਰ
  • ludhiana by election results  aap candidate sanjeev arora ahead in first round
    Ludhiana ਜ਼ਿਮਨੀ ਚੋਣ ਨਤੀਜੇ : ਪਹਿਲੇ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ ਅੱਗੇ
  • bhagwant maan statement
    ਰਾਜਨੀਤੀ ’ਚ ਚੰਗੇ ਲੋਕਾਂ ਦੇ ਅੱਗੇ ਨਾ ਆਉਣ ਕਾਰਨ ਭ੍ਰਿਸ਼ਟ ਤੇ ਗੁੰਡਾ ਅਨਸਰ ਹਾਵੀ ਹੋ ਗਏ : ਭਗਵੰਤ ਮਾਨ
  • 9 employees of shahkot police station honored by ips officer of madhya pradesh
    ਪੰਜਾਬ ਪੁਲਸ ਲਈ ਮਾਣ ਵਾਲੀ ਗੱਲ, ਮੱਧ ਪ੍ਰਦੇਸ਼ ਦੇ IPS ਅਫਸਰ ਵੱਲੋਂ ਸ਼ਾਹਕੋਟ...
  • weather alert in punjab heavy rains expected
    ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...
  • important news for those applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!
  • good news for electricity consumers pilot project started
    Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ...
  • aap appoints organization in charges in all assembly constituencies
    ਮਿਸ਼ਨ 2027 ਦੀ ਤਿਆਰੀ! 'ਆਪ' ਨੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਨਿਯੁਕਤ ਕੀਤੇ...
  • nri brothers accuse doctor abroad of getting shahzad bhatti to attack them
    NRI ਭਰਾਵਾਂ ਨੇ ਵਿਦੇਸ਼ ਤੋਂ ਪਰਤੇ ਡਾਕਟਰ ’ਤੇ ਲਗਾਏ ਸ਼ਹਿਜ਼ਾਦ ਭੱਟੀ ਤੋਂ ਹਮਲਾ...
  • boy dies due to drug overdose
    Punjab: ਚਿੱਟੇ ਨੇ ਤਬਾਹ ਕੀਤਾ ਘਰ, ਨੌਜਵਾਨ ਦੀ ਗਈ ਜਾਨ, ਬਜ਼ੁਰਗ ਦਾਦੀ ਤੋਂ ਖੋਹ...
  • the girl who came for surgery died during her treatment
    ਗੁਰਦਾਸਪੁਰ ਤੋਂ ਜਲੰਧਰ 'ਚ ਸਰਜਰੀ ਕਰਵਾਉਣ ਆਈ ਕੁੜੀ ਦੀ ਇਲਾਜ ਦੌਰਾਨ ਮੌਤ,...
Trending
Ek Nazar
persons arrested for espionage

ਜਾਸੂਸੀ ਦੇ ਦੋਸ਼ 'ਚ 4 ਵਿਅਕਤੀ ਗ੍ਰਿਫ਼ਤਾਰ

warning bell for punjab residents water level rises in ravi river

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ...

death of a young man who went to america 8 months ago

Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ...

sardar lovepreet singh ghotra becomes an officer in victoria police canada

ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ 'ਚ ਬੱਲੇ-ਬੱਲੇ, ਕੈਨੇਡਾ ਦੀ ਵਿਕਟੋਰੀਆ ਪੁਲਸ...

weather alert in punjab heavy rains expected

ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...

israeli attacks in iran

ਈਰਾਨ 'ਚ ਇਜ਼ਰਾਈਲੀ ਹਮਲੇ, ਹੁਣ ਤੱਕ 627 ਲੋਕਾਂ ਦੀ ਮੌਤ

storm and torrential rains  power outages

ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ, ਦੋ ਲੋਕਾਂ ਦੀ ਮੌਤ

bride  groom  wedding

ਵਿਆਹ ਦੇ 20 ਦਿਨ ਬਾਅਦ ਲਾੜੀ ਨੂੰ ਲੈਣ ਸਹੁਰੇ ਗਿਆ ਲਾੜਾ, ਪਰ ਰਾਹ 'ਚ ਹੀ...

improvement of roads in delhi

PM ਮੋਦੀ ਦੀ ਅਗਵਾਈ 'ਚ ਦਿੱਲੀ 'ਚ ਸੜਕਾਂ ਦੀ ਸਥਿਤੀ 'ਚ ਸੁਧਾਰ

opportunity to live free in germany

ਜਰਮਨੀ ਦੇ ਰਿਹੈ ਮੁਫ਼ਤ 'ਚ ਰਹਿਣ ਦਾ ਮੌਕਾ, ਵਜ੍ਹਾ ਕਰ ਦੇਵੇਗੀ ਹੈਰਾਨ

australia imposes sanctions

ਆਸਟ੍ਰੇਲੀਆ ਦਾ ਸਖ਼ਤ ਕਦਮ, ਗਾਇਕ ਸ਼ਮਨ ਸਮੇਤ 37 ਰੂਸੀ ਵਿਅਕਤੀਆਂ 'ਤੇ ਲਾਈ ਪਾਬੰਦੀ

car collision

ਦੋ ਕਾਰਾਂ ਦੀ ਜ਼ਬਰਦਸਤ ਟੱਕਰ; ਇੱਕ ਦੀ ਮੌਤ, 6 ਜ਼ਖਮੀ

a large number of devotees paid obeisance at sri darbar sahib in pouring rain

ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ, ਦੇਖੋ...

floods wreak havoc in china

ਚੀਨ 'ਚ ਹੜ੍ਹ ਦਾ ਕਹਿਰ, ਛੇ ਲੋਕਾਂ ਦੀ ਮੌਤ

iran defense deal

ਚੀਨ ਨਾਲ ਰੱਖਿਆ ਸਮਝੌਤਾ ਕਰਨ ਦੀ ਤਿਆਰੀ 'ਚ ਈਰਾਨ

minor made bride invited guests on rent

ਨਾਬਾਲਗਾ ਨੂੰ ਬਣਾਇਆ ਲਾੜੀ, ਕਿਰਾਏ 'ਤੇ ਬੁਲਾਏ ਮਹਿਮਾਨ ਤੇ ਫਿਰ....

car crashes

ਕਾਰ ਹਾਦਸਾਗ੍ਰਸਤ, ਛੇ ਕਿਸ਼ੋਰ ਹਸਪਤਾਲ 'ਚ ਦਾਖਲ

more than 200 immigrants left america

200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • after a big fall in gold and silver prices  prices have risen again
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਭਾਅ, ਜਾਣੋ...
    • honeymoon murder case raja raghuvanshi sonam
      Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ ਦਾ ਇਕ ਹੋਰ ਹੈਰਾਨੀਜਨਕ...
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • weather changes in punjab
      ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
    • people old at young age baba vanga s prediction
      ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
    • zohran mamdani declared winner in democratic primary election
      ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ
    • ration card holders
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • congress again relies on   kaath di handi   to win in bihar
      ਬਿਹਾਰ ’ਚ ਜਿੱਤ ਲਈ ਕਾਂਗਰਸ ਫਿਰ ਤੋਂ ‘ਕਾਠ ਦੀ ਹਾਂਡੀ’ ਦੇ ਭਰੋਸੇ
    • if the focus is on tax collection
      ਟੈਕਸ ਵਸੂਲੀ ’ਤੇ ਧਿਆਨ ਹੋਵੇ ਤਾਂ ਵਿੱਤੀ ਗੜਬੜ ਹੋਣੀ ਤੈਅ ਹੈ
    • international yoga day 2025  yoga india  s gift to the world
      ਕੌਮਾਂਤਰੀ ਯੋਗ ਦਿਵਸ 2025 : ਯੋਗ ਭਾਰਤ ਵਲੋਂ ਵਿਸ਼ਵ ਨੂੰ ਤੋਹਫਾ
    • tejaswi is at the forefront of popularity  so what  s the obstacle
      ਲੋਕਪ੍ਰਿਯਤਾ ’ਚ ਸਭ ਤੋਂ ਅੱਗੇ ਤੇਜਸਵੀ, ਫਿਰ ਅੜਿੱਕਾ ਕਾਹਦਾ?
    • dubai real estate
      ਦੁਬਈ ਰੀਅਲ ਐਸਟੇਟ : ਨਵੀਂ ਫਿਚ ਰਿਪੋਰਟ ’ਤੇ ਗਹਿਰਾਈ ਨਾਲ ਨਜ਼ਰ ਮਾਰਨ ਦੀ ਲੋੜ
    • plane crash and honeymoon
      ਜਹਾਜ਼ ਹਾਦਸਾ ਅਤੇ ਹਨੀਮੂਨ ਹੱਤਿਆ
    •   punjab industrial revolution
      ‘ਪੰਜਾਬ ਉਦਯੋਗ ਕ੍ਰਾਂਤੀ’ : ਆਰਥਿਕ ਤਬਦੀਲੀ ਵੱਲ ਅਹਿਮ ਕਦਮ
    • congress
      ਰਾਹੁਲ ਦੇ ਆਭਾਮੰਡਲ ਤੋਂ ਬਾਹਰ ਨਿਕਲੇ ਬਿਨਾਂ ਕਾਂਗਰਸ ਦਾ ਸੰਕਟ ਖਤਮ ਨਹੀਂ ਹੋਵੇਗਾ
    • can success in a woman  s career be a reason for divorce
      ਕੀ ਔਰਤਾਂ ਦੇ ਕਰੀਅਰ ’ਚ ਸਫਲਤਾ ਬਣ ਸਕਦੀ ਹੈ ਤਲਾਕ ਦਾ ਕਾਰਨ?
    • the supreme court should issue clear guidelines
      ਸੁਪਰੀਮ ਕੋਰਟ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +