Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    FRI, APR 16, 2021

    5:06:52 PM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • New Delhi
  • ਅਦਾਕਾਰਾ ਸ਼ਰਲਿਨ ਚੋਪੜਾ ਦਾ ਦਾਅਵਾ, IPL ਦੇ ਮੈਚ ਤੋਂ ਬਾਅਦ ਕ੍ਰਿਕਟਰਾਂ ਦੀਆਂ ਪਤਨੀਆਂ ਲੈਂਦੀਆਂ ਹਨ ਡਰੱਗਜ਼

SPORTS News Punjabi(ਖੇਡ)

ਅਦਾਕਾਰਾ ਸ਼ਰਲਿਨ ਚੋਪੜਾ ਦਾ ਦਾਅਵਾ, IPL ਦੇ ਮੈਚ ਤੋਂ ਬਾਅਦ ਕ੍ਰਿਕਟਰਾਂ ਦੀਆਂ ਪਤਨੀਆਂ ਲੈਂਦੀਆਂ ਹਨ ਡਰੱਗਜ਼

  • Edited By Cherry,
  • Updated: 24 Sep, 2020 01:07 PM
New Delhi
actress sherlyn chopra  ipl  cricketer  wife  drugs
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਬਾਲੀਵੁੱਡ ਵਿਚ ਡਰੱਗ ਕੁਨੈਕਸ਼ਨ ਵਿਚ ਕਈ ਵੱਡੇ ਨਾਂ ਸਾਹਮਣੇ ਆਏ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਇਸ ਮਾਮਲੇ ਵਿਚ ਦੀਪਿਕਾ ਪਾਦੁਕੋਣ, ਸ਼ਰਧਾ ਕਪੂਰ,  ਸਾਰਾ ਅਲੀ ਖਾਨ ਅਤੇ ਰਕੁਲ ਪ੍ਰੀਤ ਸਿੰਘ ਸਮੇਤ ਕਈ ਹੋਰਾਂ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਨੇ ਦਾਅਵਾ ਕੀਤਾ ਹੈ ਕਿ ਆਈ.ਪੀ.ਐੱਲ. ਵਿਚ ਵੀ ਡਰੱਗਜ਼ ਦਾ ਇਸਤੇਮਾਲ ਜੰਮ ਕੇ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਈ.ਪੀ.ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਸ ਦੇ ਮੈਚ ਦੇ ਬਾਅਦ ਕ੍ਰਿਕਟਰ ਅਤੇ ਬਾਲੀਵੁੱਡ ਸਟਾਰਸ ਦੀਆਂ ਪਤਨੀਆਂ ਵਾਸ਼ਰੂਮ ਵਿਚ ਕੋਕੀਨ ਦਾ ਸੇਵਨ ਕਰ ਰਹੀਆਂ ਸਨ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਘਟਨਾ ਆਈ.ਪੀ.ਐੱਲ. ਦੇ ਕਿਸ ਸੀਜ਼ਨ ਦੀ ਹੈ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਸ਼ਰਲਿਨ ਚੋਪੜਾ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਐੱਨ.ਸੀ.ਬੀ. ਵੱਲੋਂ ਪੁੱਛਗਿਛ ਲਈ ਸੱਦਿਆ ਜਾਂਦਾ ਹੈ ਤਾਂ ਉਹ ਸਾਰੇ ਰਾਜ਼ ਖੋਲ ਦੇਵੇਗੀ। ਸ਼ਰਲਿਨ ਚੋਪੜਾ ਨੇ ਕਿਹਾ, 'ਉਹ ਕੇ.ਕੇ.ਆਰ. ਦਾ ਮੈਚ ਦੇਖਣ ਲਈ ਕੋਲਕਾਤਾ ਗਈ ਸੀ। ਮੈਚ ਦੇ ਬਾਅਦ ਪਾਰਟੀ ਰੱਖੀ ਗਈ ਸੀ ਅਤੇ ਉਹ ਵੀ ਉਸ ਪਾਰਟੀ ਵਿਚ ਗਈ। ਉਸ ਨੇ ਪਾਰਟੀ ਵਿਚ ਕਈ ਕ੍ਰਿਕਟਰਸ ਅਤੇ ਬਾਲੀਵੁੱਡ ਦੀਆਂ ਵੱਡੀ ਹੱਸਤੀਆਂ ਨੂੰ ਉਥੇ ਦੇਖਿਆ। ਉਸ ਨੇ ਅੱਗੇ ਦੱਸਿਆ ਕਿ ਉਹ ਡਾਂਸ ਕਰਕੇ ਥੱਕ ਗਈ ਸੀ ਅਤੇ ਉਹ ਫਰੈਸ਼ ਹੋਣ ਲਈ ਵਾਸ਼ਰੂਮ ਵਿਚ ਗਈ। ਉੱਥੇ ਜੋ ਚੱਲ ਰਿਹਾ ਸੀ ਉਹ ਵੇਖ ਕੇ ਉਹ ਹੈਰਾਨ ਹੋ ਗਈ। ਉਸ ਮੁਤਾਬਕ ਹਰ ਕੋਈ ਕੋਕੀਨ ਦਾ ਇਸਤੇਮਾਲ ਕਰ ਰਿਹਾ ਸੀ।'

ਇਹ ਵੀ ਪੜ੍ਹੋ: IPL 2020: ਅੱਜ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਕਿੰਗਜ਼ ਇਲੈਵਨ ਪੰਜਾਬ ਹੋਣਗੇ ਆਹਮੋ-ਸਾਹਮਣੇ

ਦੱਸ ਦੇਈਏ ਕਿ ਤੀਜੀ ਵਾਰ ਆਈ.ਪੀ.ਐੱਲ. ਦੇ ਮੁਕਾਬਲੇ ਦੇਸ਼ ਤੋਂ ਬਾਹਰ ਖੇਡੇ ਜਾ ਰਹੇ ਹਨ। ਇਸ ਤੋਂ ਪਹਿਲਾਂ ਇਹ ਟੂਰਨਾਮੈਂਟ ਦੱਖਣੀ ਅਫਰੀਕਾ ਵਿਚ ਵੀ ਹੋਇਆ ਹੈ। ਜਦੋਂਕਿ ਦੂਜੀ ਵਾਰ ਆਈ.ਪੀ.ਐੱਲ. ਦਾ ਪ੍ਰਬੰਧ ਯੂ.ਏ.ਈ. ਵਿਚ ਕੀਤਾ ਜਾ ਰਿਹਾ ਹੈ।

  • Actress Sherlyn Chopra
  • IPL
  • cricketer
  • wife
  • drugs
  • ਅਦਾਕਾਰਾ ਸ਼ਰਲਿਨ ਚੋਪੜਾ
  • ਆਈ ਪੀ ਐੱਲ
  • ਕ੍ਰਿਕਟਰ
  • ਪਤਨੀਆਂ
  • ਡਰੱਗਜ਼

13 ਸਾਲ ਪਹਿਲਾਂ ਅੱਜ ਦੇ ਹੀ ਦਿਨ ਟੀਮ ਇੰਡੀਆ ਨੇ ਟੀ-20 'ਚ ਰਚਿਆ ਸੀ ਇਤਿਹਾਸ

NEXT STORY

Stories You May Like

  • virender sehwag  chris morris  funny tweet  ipl 2021
    ਕ੍ਰਿਸ ਮੋਰਿਸ ਦੀ ਪਾਰੀ ਦੇਖ ਕੇ ਸਹਿਵਾਗ ਨੇ ਕੀਤਾ ਮਜ਼ੇਦਾਰ ਟਵੀਟ- ਲਿਖਿਆ- ਇੱਜ਼ਤ ਵੀ, ਪੈਸਾ ਵੀ
  • ishant sharma  delhi capitals  ricky ponting  bowling attack
    ਪੋਂਟਿੰਗ ਨੇ ਦੱਸੀ ਇਸ਼ਾਂਤ ਸ਼ਰਮਾ ਦੇ ਪਲੇਇੰਗ ਇਲੈਵਨ ਤੋਂ ਬਾਹਰ ਹੋਣ ਦੀ ਵਜ੍ਹਾ
  • ricky ponting  rishabh pant  captain  ravichandran aswin
    ਪੋਂਟਿੰਗ ਨੇ ਦਿੱਲੀ ਦੀ ਹਾਰ ਤੋਂ ਬਾਅਦ ਰਿਸ਼ਭ ਪੰਤ ਦੀ ਕਪਤਾਨੀ ’ਤੇ ਉਠਾਏ ਸਵਾਲ
  • ipl 2021  royal challengers bangalore  nitish rana
    ਜਾਣੋ ਤੁਹਾਡੀ ਪਸੰਦੀਦਾ IPL ਟੀਮ ਕਿਸ ਨੰਬਰ ’ਤੇ ਹੈ ਮੌਜੂਦ, ਚੋਟੀ ਦੇ ਬੱਲੇਬਾਜ਼ਾਂ ਦੀ ਸੂਚੀ ਤੋਂ KL ਰਾਹੁਲ ਹੋਏ ਬਾਹਰ
  • csk punjab kings ipl 2021 probable teams
    CSK ਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਅੱਜ, ਜਾਣੋ ਦੋਹਾਂ ਦੀ ਸਥਿਤੀ, ਪਿੱਚ ਤੇ ਸੰਭਾਵਤ ਪਲੇਲਿੰਗ XI ਬਾਰੇ
  • rcb srh match yuzvendra chahal dhanashree verma
    ...ਜਦੋਂ RCB ਅਤੇ SRH ਦੇ ਮੈਚ ਦੋਰਾਨ ਚਾਹਲ ਦੀ ਪਤਨੀ ਧਨਾਸ਼੍ਰੀ ਦੀ ਆਵਾਜ਼ ਹੋਈ ਬੰਦ
  • ben stokes  wisden cricketer of the year  award
    ਬੇਨ ਸਟੋਕਸ ਨੂੰ ਲਗਾਤਾਰ ਦੂਜੀ ਵਾਰ ਮਿਲਿਆ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਐਵਾਰਡ
  • australian pacer delissa retires from cricket
    ਆਸਟਰੇਲੀਆਈ ਤੇਜ਼ ਗੇਂਦਬਾਜ਼ ਡੇਲਿਸਾ ਨੇ ਕ੍ਰਿਕਟ ਤੋਂ ਲਿਆ ਸੰਨਿਆਸ
  • midwest american club sher e punjab sports and welfare society cincinnati ohio
    ਮਨਜਿੰਦਰ ਸਿੰਘ ਸਿਰਸਾ ਤੇ ਨਵਾਂਸ਼ਹਿਰ ਦੇ ਰਣਜੀਤ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ...
  • road accident jalandhar pathankot highway
    ਜਲੰਧਰ-ਪਠਾਨਕੋਟ ਹਾਈਵੇਅ ’ਤੇ ਵਾਪਰਿਆ ਸੜਕ ਹਾਦਸਾ, 10 ਵਿਅਕਤੀ ਹੋਏ ਜ਼ਖ਼ਮੀ
  • manish tewari question to sukhbir badal
    ਤਿਵਾੜੀ ਦਾ ਸੁਖਬੀਰ ਨੂੰ ਸਵਾਲ, ਦਲਿਤ ਡਿਪਟੀ ਸੀ. ਐੱਮ. ਹੀ ਕਿਉਂ, ਸੀ. ਐੱਮ. ਕਿਉਂ...
  • ladowali road  pipes  directions
    ਲਾਡੋਵਾਲੀ ਰੋਡ ’ਤੇ ਵੱਡੀਆਂ-ਵੱਡੀਆਂ ਪਾਈਪਾਂ ਪਾਉਣ ਲਈ ਜਲਦ ਖੋਦਾਈ ਸ਼ੁਰੂ ਕਰਨ ਦੇ...
  • shaheed a azam bhagat singh
    ਭਗਤ ਸਿੰਘ ਚੌਂਕ ’ਚ ਲਾਏ ਸ਼ਹੀਦ-ਏ-ਆਜ਼ਮ ਦੇ ਬੁੱਤ ਦੀ ਜਾਂਚ ਸ਼ੁਰੂ
  • ghanshyam thori jalandhar
    ਜ਼ਿਲ੍ਹੇ ’ਚ ਬੂਥ ਪੱਧਰੀ ਕੈਂਪ ਲਾ ਕੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ...
  • burning factory  plastic  leather complex jalandhar
    ਜਲੰਧਰ: ਲੈਦਰ ਕੰਪਲੈਕਸ ਸਥਿਤ ਪਲਾਸਟਿਕ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ
  • wheat  fire  damage
    11 ਖੇਤਾਂ ’ਚ ਖੜ੍ਹੀ ਕਣਕ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
Trending
Ek Nazar
sonu sood become band wala

ਬੈਂਡ ਵਾਲਾ ਬਣ ਕੇ ਹੁਣ ਸੋਨੂੰ ਸੂਦ ਨੇ ਵਜਾਇਆ ਢੋਲ, ‘ਵਿਆਹਾਂ ਲਈ ਜਲਦ ਸੰਪਰਕ ਕਰੋ’

kartik aaryan out of dostana 2

ਟੁੱਟ ਗਿਆ ਕਰਨ ਜੌਹਰ ਤੇ ਕਾਰਤਿਕ ਆਰੀਅਨ ਦਾ ‘ਦੋਸਤਾਨਾ’, ਦੋ ਸਾਲ ਬਾਅਦ ਫ਼ਿਲਮ...

google assistant will help find your lost iphone

ਹੁਣ ਗੁੰਮ ਹੋਏ ਆਈਫੋਨ ਨੂੰ ਵੀ ਲੱਭੇਗਾ ਗੂਗਲ ਅਸਿਸਟੈਂਟ, ਜਾਣੋ ਕਿਵੇਂ

fan made sketch of satinder sartaaj on board

ਬਲੈਕ ਬੋਰਡ ’ਤੇ ‘ਊੜਾ ਆੜਾ’ ਲਿਖ ਜਦੋਂ ਇਸ ਲੜਕੇ ਨੇ ਬਣਾਇਆ ਸਤਿੰਦਰ ਸਰਤਾਜ ਦਾ...

entertainment society issues notice as many producers

ਸ਼ੂਟਿੰਗ 'ਤੇ ਰੋਕ ਲੱਗਦੇ ਹੀ ਦਰਜਨਾਂ ਫ਼ਿਲਮ ਨਿਰਮਾਤਾ ਭੱਜੇ ਗੋਆ, ਉੱਤੋਂ ਜਾਰੀ ਹੋ...

most affordable hero motocorp bike launched

ਹੀਰੋ ਦਾ ਸਭ ਤੋਂ ਸਸਤਾ ਮੋਟਰਸਾਈਕਲ ਲਾਂਚ, ਜਾਣੋ ਕੀਮਤ ਤੇ ਖੂਬੀਆਂ

daljeet kalsi video on deep sidhu fake bail news

ਕੀ ਹੋ ਗਈ ਦੀਪ ਸਿੱਧੂ ਦੀ ਜ਼ਮਾਨਤ? ਦਲਜੀਤ ਕਲਸੀ ਤੋਂ ਜਾਣੋ ਸੱਚਾਈ (ਵੀਡੀਓ)

russia demands rs 750 for a vaccine modi is not pay more than rs 250

ਇਕ ਟੀਕੇ ਦੇ ਰੂਸ ਨੇ ਮੰਗੇ 750 ਰੁਪਏ, 250 ਰੁਪਏ ਤੋਂ ਵੱਧ ਦੇਣ ਨੂੰ ਤਿਆਰ ਨਹੀਂ...

g khan bought new car

ਜੀ ਖ਼ਾਨ ਨੇ ਲਈ ਨਵੀਂ ਗੱਡੀ, ਕੁਮੈਂਟਾਂ ’ਚ ਕਲਾਕਾਰਾਂ ਨੇ ਦਿੱਤੀਆਂ ਵਧਾਈਆਂ

anupam kher big decision

ਪਤਨੀ ਕਿਰਨ ਖੇਰ ਦੀ ਹਾਲਤ ਨੂੰ ਦੇਖਦਿਆਂ ਅਨੁਪਮ ਖੇਰ ਨੇ ਲਿਆ ਵੱਡਾ ਫ਼ੈਸਲਾ

six of a family found murdered in visakhapatnam

ਬੇਟੀ ਨਾਲ ਜਬਰ-ਜ਼ਨਾਹ ਦੀ ਖਬਰ ਸੁਣ ਕੇ ਬੌਖਲਾਇਆ ਪਿਓ, ਵਿਛਾ ਦਿੱਤੀਆਂ 6 ਲਾਸ਼ਾਂ

moderna covid 19 vaccine 90 pc effective six months after second dose

'ਦੂਜੀ ਖੁਰਾਕ ਤੋਂ 6 ਮਹੀਨਿਆਂ ਬਾਅਦ ਵੀ ਮਾਡਰਨਾ ਦੀ ਕੋਰੋਨਾ ਵੈਕਸੀਨ 90 ਫੀਸਦੀ...

us expels russian diplomats and imposes new sanctions on companies of cyber

ਅਮਰੀਕਾ ਨੇ 10 ਰੂਸੀ ਡਿਪਲੋਮੈਟਾਂ ਨੂੰ ਕੱਢਿਆ, ਕੰਪਨੀਆਂ ਅਤੇ ਲੋਕਾਂ 'ਤੇ ਲਾਈਆਂ...

ipl 2021 rr vs dc

RR v DC : ਕ੍ਰਿਸ ਮੌਰਿਸ ਦੀ ਬਦੌਲਤ ਰਾਜਸਥਾਨ ਨੇ ਦਿੱਲੀ ਨੂੰ 3 ਵਿਕਟਾਂ ਨਾਲ ਹਰਾਇਆ

citigroup to close retail banking business in india news 4000 jobs threatened

ਅਮਰੀਕੀ ਬੈਂਕ ਨੇ ਕੰਜ਼ਿਉਮਰ ਬੈਂਕਿੰਗ ਤੋਂ ਨਿਕਲਣ ਦਾ ਕੀਤਾ ਐਲਾਨ,4 ਹਜ਼ਾਰ...

south africa banned ban on use of johnson and johnson covid 19 vaccine

ਦੱਖਣੀ ਅਫਰੀਕਾ 'ਚ ਹੁਣ ਨਹੀਂ ਲੱਗੇਗੀ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ

saudi man marries his driver to filipino woman at his own expense

ਸਾਊਦੀ ਦੇ ਸ਼ਖ਼ਸ ਨੇ ਖ਼ੁਦ ਦੇ ਖਰਚੇ 'ਤੇ ਆਪਣੇ ਡਰਾਈਵਰ ਦਾ ਵਿਆਹ ਫਿਲੀਪੀਨ ਦੀ...

1 killed 12 wounded in market explosion in iraq s capital

ਇਰਾਕ ਦੀ ਰਾਜਧਾਨੀ ਬਗਦਾਦ 'ਚ ਧਮਾਕਾ, 1 ਦੀ ਮੌਤ ਤੇ 12 ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • share market business earn money courses people
      ਜ਼ਰੂਰੀ ਖ਼ਬਰ : ਲੋਕਾਂ ਨੂੰ ਕਮਾਈ ਕਰਵਾਉਣ ਦੇ ਨਾਲ-ਨਾਲ ‘ਸ਼ੇਅਰ ਬਾਜ਼ਾਰ’ ’ਚ ਇੰਝ...
    • usa students ielts english good grip
      ‘ਅਮਰੀਕਾ’ ਜਾਣ ਦੇ ਚਾਹਵਾਨ ‘ਵਿਦਿਆਰਥੀ’ ਟੈਸਟ ਦੇਣ ਤੋਂ ਪਹਿਲਾਂ ਜਾਨਣ ਇਹ ਖ਼ਾਸ...
    • murder of akali worker dharna by akalis and family members
      ਅਕਾਲੀ ਵਰਕਰ ਦਾ ਕਤਲ, ਅਕਾਲੀਆਂ ਅਤੇ ਪਰਿਵਾਰਕ ਮੈਂਬਰਾਂ ਨੇ‌ ਦਿੱਤਾ ਧਰਨਾ
    • video conferencing naked canadian mp
      ...ਜਦੋਂ ਵੀਡੀਓ ਕਾਨਫਰੰਸ ਦੌਰਾਨ ਬਿਨਾਂ ਕੱਪੜਿਆਂ ਦੇ ਸਾਹਮਣੇ ਆਇਆ ਕੈਨੇਡਾ ਦਾ...
    • wholesale inflation rose to 7 39 per cent from 4 17 per cent in february
      ਥੋਕ ਮਹਿੰਗਾਈ ਦਰ 'ਚ ਵੱਡਾ ਉਛਾਲ, ਮਾਰਚ ਵਿਚ ਵਧ ਕੇ ਹੋਈ 7.39 ਫ਼ੀਸਦ
    • india pakistan russia relations international level role of the us
      ਜਾਣੋ ਅੰਤਰਰਾਸ਼ਟਰੀ ਪੱਧਰ 'ਤੇ ਕਿਹੋ ਜਿਹੇ ਰਹਿਣਗੇ ਭਾਰਤ-ਪਾਕਿ-ਰੂਸ ਦੇ ਸਬੰਧ, ਕੀ...
    • here is the cheapest gold loan find out the emi of top 10 banks and more
      ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI...
    • pawan kumar tinu shiromani akali dal
      ਪਹਿਲੀ ਵਾਰ ਕਿਸੇ ਖੇਤਰੀ ਪਾਰਟੀ ਨੇ ਦਲਿਤ ਚਿਹਰੇ ਨੂੰ ਡਿਪਟੀ CM ਬਣਾਉਣ ਦਾ ਕੀਤਾ...
    • canada grant permanent residency students foreign workers
      ਵੱਡੀ ਖ਼ਬਰ: 40 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ PR ਦੇਵੇਗਾ ਕੈਨੇਡਾ
    • corpses missing youth bhavanigarh
      ਲਾਪਤਾ ਨੌਜਵਾਨ ਦੀ ਖ਼ੇਤਾਂ ’ਚੋਂ ਮਿਲੀ ਲਾਸ਼, ਸਰੀਰ ’ਤੇ ਨਜ਼ਰ ਆਏ ਨਿਸ਼ਾਨਾਂ ਨੇ...
    • farmers have been holding on to mangarh toll plaza for 190 days
      190 ਦਿਨਾਂ ਤੋਂ ਮਾਨਗੜ੍ਹ ਟੋਲ ਪਲਾਜ਼ੇ ’ਤੇ ਡਟੇ ਹੋਏ ਨੇ ਕਿਸਾਨ
    • ਖੇਡ ਦੀਆਂ ਖਬਰਾਂ
    • golf  gangjee disappointing start in japan
      ਗੋਲਫ : ਗੰਗਜੀ ਦੀ ਜਾਪਾਨ ’ਚ ਨਿਰਾਸ਼ਾਜਨਕ ਸ਼ੁਰੂਆਤ
    • prag performs bihu dance after running out pant
      ਪਰਾਗ ਨੇ ਪੰਤ ਨੂੰ ਰਨ ਆਊਟ ਕਰਨ ਤੋਂ ਬਾਅਦ ਕੀਤਾ 'ਬੀਹੂ ਡਾਂਸ', ਵੀਡੀਓ ਵਾਇਰਲ
    • we could have bowled better pant
      ਅਸੀਂ ਇਸ ਤੋਂ ਵਧੀਆ ਗੇਂਦਬਾਜ਼ੀ ਕਰ ਸਕਦੇ ਸੀ : ਪੰਤ
    • hc adjourns hearing in bcci case for two weeks
      ਸੁਪਰੀਮ ਕੋਰਟ ਨੇ BCCI ਮਾਮਲੇ ’ਚ ਦੋ ਹਫਤੇ ਤਕ ਮੁਲਤਵੀ ਕੀਤੀ ਸੁਣਵਾਈ
    • ipl 2021 rr vs dc
      RR v DC : ਕ੍ਰਿਸ ਮੌਰਿਸ ਦੀ ਬਦੌਲਤ ਰਾਜਸਥਾਨ ਨੇ ਦਿੱਲੀ ਨੂੰ 3 ਵਿਕਟਾਂ ਨਾਲ ਹਰਾਇਆ
    • virat rohit and bumrah retain top spot in bcci central contract
      ਵਿਰਾਟ, ਰੋਹਿਤ ਤੇ ਬੁਮਰਾਹ BCCI ਦੇ ਕੇਂਦਰੀ ਕਰਾਰ ਦੀ ਚੋਟੀ ਦੀ ਕੈਟੇਗਰੀ ’ਚ...
    • success boosts confidence in argentina  manpreet
      ਅਰਜਨਟੀਨਾ ’ਚ ਸਫਲਤਾ ਨਾਲ ਆਤਮਵਿਸ਼ਵਾਸ ਵਧਿਆ : ਮਨਪ੍ਰੀਤ
    • babar played record breaking innings
      ਬਾਬਰ ਨੇ ਖੇਡੀ ਰਿਕਾਰਡ ਤੋੜ ਪਾਰੀ, ਤੇਜ਼ ਸੈਂਕੜਾ ਲਗਾਉਣ ਵਾਲੇ ਬਣੇ ਬੱਲੇਬਾਜ਼
    • real madrid in the semifinals of the champions league
      ਰੀਅਲ ਮੈਡ੍ਰਿਡ ਚੈਂਪੀਅਨਸ ਲੀਗ ਦੇ ਸੈਮੀਫਾਈਨਲ ’ਚ
    • stokes gets wisden cricketer of the year award for second time in a row
      ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +