Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 02, 2025

    2:58:40 PM

  • there was an uproar when 52 snakes came out of the house

    ਘਰ 'ਚੋਂ 52 ਸੱਪ ਨਿਕਲਣ 'ਤੇ ਮਚਿਆ ਹੜਕੰਪ ! ਪਿੰਡ...

  • new twist in investigation corruption cases in jalandhar municipal corporation

    ਜਲੰਧਰ ਨਿਗਮ 'ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ...

  • warning from the country s largest bank if you don t listen to it

    Bank ਨੇ ਦਿੱਤੀ ਗਾਹਕਾਂ ਨੂੰ ਚਿਤਾਵਨੀ! ਜੇ ਨਾ ਮੰਨੀ...

  • punjab cabinet meeting

    ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ! ਨਵੀਂ ਪਾਲਿਸੀ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Australia
  • ਅਸ਼ਵਿਨ ਹਮੇਸ਼ਾ ਸਾਡੇ ਲਈ ਮੁਸੀਬਤ ਦਾ ਕਾਰਨ ਬਣਿਆ : ਮਿਸ਼ੇਲ ਸਟਾਰਕ

SPORTS News Punjabi(ਖੇਡ)

ਅਸ਼ਵਿਨ ਹਮੇਸ਼ਾ ਸਾਡੇ ਲਈ ਮੁਸੀਬਤ ਦਾ ਕਾਰਨ ਬਣਿਆ : ਮਿਸ਼ੇਲ ਸਟਾਰਕ

  • Author Tarsem Singh,
  • Updated: 19 Dec, 2024 06:52 PM
Australia
ashwin has always been a problem for us  mitchell starc
  • Share
    • Facebook
    • Tumblr
    • Linkedin
    • Twitter
  • Comment

ਬ੍ਰਿਸਬੇਨ- ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਰਵੀਚੰਦਰਨ ਅਸ਼ਵਿਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਨੇ ਭਾਰਤ ਖਿਲਾਫ ਕੁਝ ਯਾਦਗਾਰ ਮੈਚ 'ਚ ਆਫ ਸਪਿਨਰ ਨੇ ਸਾਡੀ ਟੀਮ ਨੂੰ ਸਖਤ ਚੁਣੌਤੀ ਪੇਸ਼ ਕੀਤੀ। ਅਸ਼ਵਿਨ ਨੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 

ਅਸ਼ਵਿਨ ਨੇ 2011 ਤੋਂ 2024 ਵਿਚਾਲੇ ਆਸਟ੍ਰੇਲੀਆ ਖਿਲਾਫ 23 ਟੈਸਟ ਮੈਚਾਂ 'ਚ 115 ਵਿਕਟਾਂ ਲਈਆਂ ਸਨ। ਇਸ ਦੌਰਾਨ ਉਸ ਨੇ ਇੱਕ ਮੈਚ ਵਿੱਚ ਇੱਕ ਵਾਰ 10 ਜਾਂ ਇਸ ਤੋਂ ਵੱਧ ਵਿਕਟਾਂ ਅਤੇ ਇੱਕ ਪਾਰੀ ਵਿੱਚ ਸੱਤ ਵਾਰ ਪੰਜ ਜਾਂ ਵੱਧ ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ। ਸਟਾਰਕ ਨੇ ਤੀਜਾ ਮੈਚ ਡਰਾਅ ਹੋਣ ਤੋਂ ਬਾਅਦ ਸੇਨ ਰੇਡੀਓ ਨੂੰ ਕਿਹਾ, ''ਉਹ (ਅਸ਼ਵਿਨ) ਭਾਰਤ 'ਚ ਸਾਡੀ ਟੀਮ ਲਈ ਹਮੇਸ਼ਾ ਸਮੱਸਿਆ ਰਿਹਾ ਹੈ ਅਤੇ ਉਸ ਨੇ ਆਸਟ੍ਰੇਲੀਆ 'ਚ ਸੀਰੀਜ਼ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਸ ਦਾ ਕਰੀਅਰ ਸ਼ਾਨਦਾਰ ਰਿਹਾ। ''ਉਸ ਦੇ ਨੰਬਰ ਸਾਰੀ ਕਹਾਣੀ ਦੱਸਦੇ ਹਨ,''  ਉਹ ਲੰਬੇ ਸਮੇਂ ਤੱਕ ਭਾਰਤ ਦੇ ਪ੍ਰਮੁੱਖ ਗੇਂਦਬਾਜ਼ ਰਹੇ ਅਤੇ ਟੈਸਟ ਕ੍ਰਿਕਟ ਵਿੱਚ 500 ਤੋਂ ਵੱਧ ਵਿਕਟਾਂ ਲਈਆਂ।'' 

  • Ravichandran Ashwin
  • Mitchell Starc
  • statement
  • ਰਵੀਚੰਦਰਨ ਅਸ਼ਵਿਨ
  • ਮਿਸ਼ੇਲ ਸਟਾਰਕ
  • ਬਿਆਨ

ਸਿਮੋਨਾ ਹਾਲੇਪ ਨੂੰ ਆਸਟ੍ਰੇਲੀਅਨ ਓਪਨ ਕੁਆਲੀਫਾਇੰਗ ਲਈ ਵਾਈਲਡ ਕਾਰਡ ਮਿਲਿਆ

NEXT STORY

Stories You May Like

  • he will always be with us      trump speaks for the first time on musk  s
    'ਉਹ ਹਮੇਸ਼ਾ ਸਾਡੇ ਨਾਲ ਰਹਿਣਗੇ..', DOGE ਚੀਫ ਦੇ ਅਹੁਦੇ ਤੋਂ ਮਸਕ ਦੇ ਅਸਤੀਫ਼ਾ ਦੇਣ 'ਤੇ ਪਹਿਲੀ ਵਾਰ ਬੋਲੇ ਟਰੰਪ
  • special news for those who have registered
    Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
  • national highway no  205 in rupnagar closed next three month
    ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! 3 ਮਹੀਨਿਆਂ ਲਈ ਬੰਦ ਹੋਇਆ ਇਸ ਹਾਈਵੇਅ ਵਾਲਾ ਰਸਤਾ
  • defeat to punjab kings is a warning to us  rickelton
    ਪੰਜਾਬ ਕਿੰਗਜ਼ ਤੋਂ ਹਾਰ ਸਾਡੇ ਲਈ ਚੇਤਾਵਨੀ ਵਾਂਗ ਹੈ: ਰਿਕੇਲਟਨ
  • amit shah attacks mamata government
    ਅਮਿਤ ਸ਼ਾਹ ਨੇ ਘੇਰੀ ਮਮਤਾ ਸਰਕਾਰ, ਬੋਲੇ-2026 'ਚ ਪਾਰਟੀ ਨੂੰ ਹਮੇਸ਼ਾ ਲਈ ਉਖਾੜ ਸੁੱਟਿਆ ਜਾਵੇਗਾ
  • bjp leader files complaint against rapper vedan
    ਮਸ਼ਹੂਰ ਰੈਪਰ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਭਾਜਪਾ ਦੀ ਮਹਿਲਾ ਆਗੂ ਨੇ ਲਾਏ ਗੰਭੀਰ ਦੋਸ਼
  • i opened the way for china but it betrayed us donald trump
    ਮੈਂ ਚੀਨ ਲਈ ਰਾਹ ਖੋਲ੍ਹਿਆ, ਪਰ ਉਸ ਨੇ ਸਾਡੇ ਨਾਲ ਕੀਤਾ ਧੋਖਾ : ਡੋਨਾਲਡ ਟਰੰਪ
  • another problem faced by deepika admitted to the hospital for surgery
    ਸਰਜਰੀ ਲਈ ਹਸਪਤਾਲ 'ਚ ਭਰਤੀ ਦੀਪਿਕਾ ਲਈ ਖੜ੍ਹੀ ਹੋਈ ਇਕ ਹੋਰ ਮੁਸੀਬਤ, ਹੁਣ ਇਸ ਬੀਮਾਰੀ ਨੇ ਆਣ ਘੇਰਿਆ
  • new twist in investigation corruption cases in jalandhar municipal corporation
    ਜਲੰਧਰ ਨਿਗਮ 'ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ 'ਚ ਨਵਾਂ ਮੋੜ, ਕਈ ਫਸਣਗੇ...
  • mla  s earning son sho becomes a topic of discussion
    ਵਿਧਾਇਕ ਦਾ ਕਮਾਊ ਪੁੱਤਰ SHO ਬਣਿਆ ਚਰਚਾ ਦਾ ਵਿਸ਼ਾ, ਅੰਦਰਖਾਤੇ ਕਰ ਰਿਹਾ ...
  • impact of vigilance and government strictness on illegal colonies
    ਨਾਜਾਇਜ਼ ਕਾਲੋਨੀਆਂ ’ਤੇ ਵਿਜੀਲੈਂਸ ਤੇ ਸਰਕਾਰ ਦੀ ਸਖ਼ਤੀ ਦਾ ਅਸਰ, ਹੁਣ ਲੋਕ...
  • mla raman arora s corruption scandals are coming to light
    ਹੌਲੀ-ਹੌਲੀ ਸਾਹਮਣੇ ਆ ਰਹੇ MLA ਰਮਨ ਅਰੋੜਾ ਦੇ ਕਾਲੇ ਧੰਦੇ, ਕਾਰੋਬਾਰੀ ਨੂੰ ਸ਼ਹਿਰ...
  • mla raman arora s corruption case is getting complicated
    ਗੁੰਝਲਦਾਰ ਹੋ ਰਿਹੈ MLA ਰਮਨ ਅਰੋੜਾ ਦੇ ਭ੍ਰਿਸ਼ਟਾਚਾਰ ਦਾ ਮਾਮਲਾ, ਰਾਜ਼ਦਾਰ ਮਹੇਸ਼...
  • fear of vigilance begins to haunt raman arora s favorite councilors in punjab
    ਪੰਜਾਬ 'ਚ ਰਮਨ ਅਰੋੜਾ ਦੇ ਚਹੇਤੇ ਕੌਂਸਲਰਾਂ 'ਤੇ ਡਿੱਗ ਸਕਦੀ ਹੈ ਗਾਜ, ਸਤਾਉਣ...
  • alert issued in punjab
    ਪੰਜਾਬ 'ਚ ਜਾਰੀ ਹੋਇਆ ਅਲਰਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
  • enrollment in private schools is increasing compared to government schools
    ਹੈਰਾਨ ਕਰਦਾ ਖ਼ੁਲਾਸਾ: ਸਰਕਾਰੀ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ’ਚ ...
Trending
Ek Nazar
50 migrants arrested

ਵੱਡੀ ਕਾਰਵਾਈ, ਅਧਿਕਾਰੀਆਂ ਨੇ 50 ਪ੍ਰਵਾਸੀ ਕੀਤੇ ਗ੍ਰਿਫ਼ਤਾਰ

mla raman arora s corruption case is getting complicated

ਗੁੰਝਲਦਾਰ ਹੋ ਰਿਹੈ MLA ਰਮਨ ਅਰੋੜਾ ਦੇ ਭ੍ਰਿਸ਼ਟਾਚਾਰ ਦਾ ਮਾਮਲਾ, ਰਾਜ਼ਦਾਰ ਮਹੇਸ਼...

fear of vigilance begins to haunt raman arora s favorite councilors in punjab

ਪੰਜਾਬ 'ਚ ਰਮਨ ਅਰੋੜਾ ਦੇ ਚਹੇਤੇ ਕੌਂਸਲਰਾਂ 'ਤੇ ਡਿੱਗ ਸਕਦੀ ਹੈ ਗਾਜ, ਸਤਾਉਣ...

australian deputy pm marles to visit india

ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਮਾਰਲਸ ਇਸ ਹਫ਼ਤੇ ਆਉਣਗੇ ਭਾਰਤ

indian bond market showing strength

ਰਿਪੋਰਟ 'ਚ ਖੁਲਾਸਾ, ਭਾਰਤੀ ਬਾਂਡ ਬਾਜ਼ਾਰ ਹੋਇਆ ਮਜ਼ਬੂਤ

karol nawrocki wins

ਕੰਜ਼ਰਵੇਟਿਵ ਕੈਰੋਲ ਨੌਰੋਕੀ ਨੇ ਜਿੱਤੀ ਪੋਲੈਂਡ ਦੀ ਰਾਸ਼ਟਰਪਤੀ ਚੋਣ

punjab meteorological department s big forecast weather

ਪੰਜਾਬ 'ਚ 3 ਜੂਨ ਤੱਕ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ, ਮੀਂਹ ਨੂੰ ਲੈ ਕੇ...

aamdeep kaur appointed state president of punjab women s wing by aap

ਵੱਡੀ ਖ਼ਬਰ: 'ਆਪ' ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ,...

people died celebrating champions league win

ਫਰਾਂਸ: ਚੈਂਪੀਅਨਜ਼ ਲੀਗ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਦੋ ਲੋਕਾਂ ਦੀ ਮੌਤ

afghanistan welcomes pakistan decision

ਅਫਗਾਨਿਸਤਾਨ ਨੇ ਪਾਕਿਸਤਾਨ ਦੇ ਫੈਸਲੇ ਦਾ ਕੀਤਾ ਸਵਾਗਤ

russia attacks ukrainian military training center

ਰੂਸ ਵੱਲੋਂ ਯੂਕ੍ਰੇਨ ਦੇ ਫੌਜੀ ਸਿਖਲਾਈ ਕੇਂਦਰ 'ਤੇ ਹਮਲਾ, ਮਾਰੇ ਗਏ 12 ਸੈਨਿਕ

china accuses us of provoking cold war

ਚੀਨ ਨੇ ਅਮਰੀਕਾ 'ਤੇ ਸ਼ੀਤਯੁੱਧ ਉਕਸਾਉਣ ਦਾ ਲਗਾਇਆ ਦੋਸ਼

serious allegations against sheikh hasina

ਸ਼ੇਖ ਹਸੀਨਾ 'ਤੇ ਲੱਗੇ ਗੰਭੀਰ ਦੋਸ਼

us statement on conflict between russia and ukraine

ਰੂਸ ਅਤੇ ਯੂਕ੍ਰੇਨ ਵਿਚਾਲੇ ਟਕਰਾਅ 'ਤੇ ਅਮਰੀਕਾ ਦਾ ਅਹਿਮ ਬਿਆਨ

fire at hospital

ਹਸਪਤਾਲ 'ਚ ਅੱਗ ਲੱਗਣ ਮਗਰੋਂ ਫੈਲਿਆ ਧੂੰਆਂ, ਤਿੰਨ ਮਰੀਜ਼ਾਂ ਦੀ ਮੌਤ

now drug smugglers in punjab will be tracked 24 hours a day

ਹੁਣ ਪੰਜਾਬ 'ਚ ਨਸ਼ਾ ਸਮੱਗਲਰ ਹੋਣਗੇ 24 ਘੰਟੇ ਟਰੈਕ, ਪੰਜਾਬ ਪੁਲਸ ਅਪਣਾਏਗੀ ਇਹ...

job saved despite embarrassing behavior on flight

ਫਲਾਈਟ 'ਚ ਸ਼ਰਮਨਾਕ ਹਰਕਤ ਕਰਨ ਦੇ ਬਾਵਜੂਦ ਬਚੀ 10 ਲੱਖ ਡਾਲਰ ਦੀ ਜੌਬ

surprising revelation about mla raman arora

MLA ਰਮਨ ਅਰੋੜਾ ਬਾਰੇ ਹੈਰਾਨੀਜਨਕ ਖ਼ੁਲਾਸਾ, ਰੇਹੜੀ ਵਾਲਿਆਂ ਤੋਂ ਵੀ ਵਸੂਲੇ ਪੈਸੇ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care ayurvedic physical illness treatment
      ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਵਰਤੋਂ ਇਹ ਨੁਸਖ਼ਾ
    • cisf recruitment job
      CISF 'ਚ 12ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
    • whatsapp will not work on these phones
      WhatsApp ਯੂਜ਼ਰਸ ਨੂੰ ਵੱਡਾ ਝਟਕਾ ! ਹੁਣ ਇਨ੍ਹਾਂ ਫ਼ੋਨਾਂ 'ਚ ਨਹੀਂ ਚੱਲੇਗੀ App
    • not any deal
      'ਨਹੀਂ ਹੋਈ ਕੋਈ ਡੀਲ...' ! ਰੂਸ ਨੇ ਪਾਕਿਸਤਾਨ ਦੇ ਇਕ ਹੋਰ ਝੂਠ ਨੂੰ ਕੀਤਾ...
    • bird flu havoc  virus confirmed in 5 areas
      ਬਰਡ ਫਲੂ ਦਾ ਕਹਿਰ: 5 ਇਲਾਕਿਆਂ 'ਚ ਵਾਇਰਸ ਦੀ ਪੁਸ਼ਟੀ, ਪੰਛੀ ਬਾਜ਼ਾਰ ਬੰਦ ਕਰਨ...
    • floods after rain
      ਭਾਰੀ ਬਾਰਿਸ਼ ਮਗਰੋਂ ਹੜ੍ਹ ਨੇ ਢਾਹਿਆ ਕਹਿਰ, 150 ਤੋਂ ਵੱਧ ਲੋਕਾਂ ਦੀ ਗਈ ਜਾਨ
    • indians benefit from camp organized by singh   kaur cooperative agricola
      ਸਿੰਘ ਐਂਡ ਕੌਰ ਕੋਪਰਤੀਵਾ ਐਗਰੀਕੋਲਾ ਫੌਂਦੀ ਵੱਲੋਂ ਲਗਾਏ ਕੈਂਪ ਦਾ ਭਾਰਤੀਆਂ ਨੇ...
    • elon musk admitted to taking drugs
      ਨਸ਼ਾ ਕਰਨ ਸਬੰਧੀ Elon Musk ਨੇ ਕੀਤਾ ਹੈਰਾਨੀਜਨਕ ਖੁਲਾਸਾ
    • schools will remain closed for 40 days
      30 ਨਹੀਂ 40 ਦਿਨ ਬੰਦ ਰਹਿਣਗੇ ਸਕੂਲ, ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
    • actor bala wife kokila spotted at registrar s office
      2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ 'ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ,...
    • bibi gurcharan kaur honored at guru gobind singh khalsa college
      ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ 'ਚ ਬੀਬੀ ਗੁਰਚਰਨ ਕੌਰ ਦਾ ਕੀਤਾ...
    • ਖੇਡ ਦੀਆਂ ਖਬਰਾਂ
    • suryakumar yadav breaks 9 year old record in ipl  leaves de villiers
      ਸੂਰਿਆਕੁਮਾਰ ਯਾਦਵ ਨੇ IPL 'ਚ ਤੋੜਿਆ 9 ਸਾਲ ਪੁਰਾਣਾ ਰਿਕਾਰਡ, ਡਿਵਿਲੀਅਰਸ ਤੇ...
    • sarpanch saab sets a tremendous ipl record hits the most sixes in 2025
      ਸਰਪੰਚ ਸਾਬ੍ਹ ਨੇ ਬਣਾਇਆ IPL 'ਚ ਜ਼ਬਰਦਸਤ ਰਿਕਾਰਡ, ਠੋਕ'ਤੇ 2025 'ਚ ਸਭ ਤੋਂ...
    • punjabi team is in the finals defeating mumbai with pride sarpanch sahab
      ਪੰਜਾਬੀ ਛਾ ਗਏ ਓਏ, ਮੁੰਬਈ ਨੂੰ ਹਰਾ ਸ਼ਾਨ ਨਾਲ ਫਾਈਨਲ 'ਚ ਪੁੱਜਾ ਪੰਜਾਬ, ਸਰਪੰਚ...
    • ipl 2025 mumbai sets punjab 204 target of runs
      IPL 2025 : ਮੁੰਬਈ ਨੇ ਪੰਜਾਬ ਨੂੰ ਦਿੱਤਾ 204 ਦੌੜਾਂ ਦਾ ਟੀਚਾ
    • taekwondo player was first fed drugged laddoos then
      ਤਾਈਕਵਾਂਡੋ ਖਿਡਾਰਨ ਨੂੰ ਖਿਲਾਇਆ ਪਹਿਲਾਂ ਨਸ਼ੀਲਾਂ ਲੱਡੂ, ਫਿਰ ਕਰ'ਤਾ...
    • preity zinta reaches ambaji dham temple prays for team s victory
      ਪੰਜਾਬ ਦੀ ਜਿੱਤ ਲਈ ਪ੍ਰੀਤੀ ਜਿੰਟਾ ਪਹੁੰਚੀ ਅੰਬਾਜੀ ਧਾਮ ਮੰਦਰ! ਕੀਤੀ ਪ੍ਰਾਰਥਨਾ
    • today  s top 10 news
      'ਆਪ' ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਤੇ ਪਾਕਿ PM ਦਾ ਵੱਡਾ...
    • this punjab player is ready to get an injection to play against mumbai
      ਮੁੰਬਈ ਖਿਲਾਫ ਖੇਡਣ ਲਈ ਟੀਕਾ ਲਗਾਉਣ ਲਈ ਵੀ ਤਿਆਰ ਹੈ ਇਹ ਪੰਜਾਬ ਦਾ ਖਿਡਾਰੀ
    • india a comes back in the match with three wickets of mukesh
      ਭਾਰਤ ਏ ਨੇ ਮੁਕੇਸ਼ ਦੀਆਂ ਤਿੰਨ ਵਿਕਟਾਂ ਨਾਲ ਮੈਚ ਵਿੱਚ ਕੀਤੀ ਵਾਪਸੀ
    • psg won the champions league title by defeating inter 5 0
      ਪੀਐਸਜੀ ਨੇ ਇੰਟਰ ਨੂੰ 5-0 ਨਾਲ ਹਰਾ ਕੇ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +