helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAY 11, 2026
PM ਮੋਦੀ ਨੇ ਆਖਿਰ ਕਿਉਂ ਕਿਹਾ- 'ਇੱਕ ਸਾਲ ਨਾ...
ਜੇਲ੍ਹ 'ਚ ਨਸ਼ੇ ਦੇ ਇੰਜੈਕਸ਼ਨ..., ਹਵਾਲਾਤੀ ਦੀ...
'ਕੁਲੀ ਦੀ ਬੇਟੀ ਅੱਜ ਪ੍ਰਧਾਨ ਮੰਤਰੀ ਹੈ',...
ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ, (ਬਿਊਰੋ)— ਭਾਰਤ ਦੀ ਇਕ ਅਜਿਹਾ ਮਹਿਲਾ ਜਿਸ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਖੁਦ ਨੂੰ ਸਾਬਤ ਕੀਤਾ ਹੈ। ਅਸੀਂ ਗੱਲ ਇੰਡੀਅਨ ਬੈਡਮਿੰਟਨ ਪਲੇਅਰ ਸਾਇਨਾ ਨੇਹਵਾਲ ਦੀ ਕਰ ਰਹੇ ਹਾਂ, ਜਿਨ੍ਹਾਂ ਨੂੰ ਭਾਰਤ ਦੇ ਕਈ ਵੱਡੇ ਸਨਮਾਨਾਂ ਨਾਲ ਨਵਾਜ਼ਿਆ ਜਾ ਚੁੱਕਾ ਹੈ। 1. ਸਾਇਨਾ ਨੇਹਵਾਲ ਦਾ ਜਨਮ 17 ਮਾਰਚ, 1990 ਨੂੰ ਹਰਿਆਣਾ ਦੇ ਹਿਸਾਰ 'ਚ ਇਕ ਜੱਟ ਪਰਿਵਾਰ 'ਚ ਹੋਇਆ ਸੀ। ਸਾਇਨਾ ਦੇ ਪਿਤਾ ਐਗਰੀਕਚਲਰ ਡਿਪਾਰਟਮੈਂਟ 'ਚ ਪੋਸਟੇਡ ਸਨ। ਬਾਅਦ 'ਚ ਉਨ੍ਹਾਂ ਦੇ ਪਿਤਾ ਦਾ ਟਰਾਂਸਫਰ ਹੈਦਰਾਬਾਦ ਹੋ ਗਿਆ ਅਤੇ ਉਨਾਂ ਦਾ ਪੂਰਾ ਪਰਿਵਾਰ ਹੈਦਰਾਬਾਦ ਸ਼ਿਫਟ ਹੋ ਗਿਆ ਸੀ। ਸਾਇਨਾ ਨੇ ਸਕੂਲ ਦੇ ਦੌਰਾਨ ਹੀ ਕਰਾਟੇ 'ਚ ਬ੍ਰਾਊਨ ਬੈਲਟ ਹਾਸਲ ਕਰ ਲਈ ਸੀ। ਸਾਇਨਾ ਨੇ ਇੰਟਰਮੀਡੀਏਟ ਤੱਕ ਪੜ੍ਹਾਈ ਕੀਤੀ। 2. ਸਾਲ 2006 'ਚ ਸਾਈਨਾ ਅੰਡਰ-19 ਚੈਂਪੀਅਨ ਬਣ ਗਈ ਸੀ ਅਤੇ ਏਸ਼ੀਅਨ ਸੈਟੇਲਾਈਟ ਬੈਡਮਿੰਟਨ ਟੂਰਨਾਮੈਂਟ 'ਚ ਇਤਿਹਾਸ ਰੱਚ ਦਿੱਤਾ ਸੀ। ਉਸ ਸਮੇਂ ਭਾਰਤ ਵੱਲੋਂ ਅਜਿਹਾ ਕਰਨ ਵਾਲੀ ਸਾਇਨਾ ਪਹਿਲਾ ਮਹਿਲਾ ਪਲੇਅਰ ਬਣੀ ਸੀ। 3. ਸਾਲ 2006 'ਚ ਸਾਇਨਾ ਬੀ.ਡਬਲਿਊ.ਐੱਫ. ਵਰਲਡ ਜੂਨੀਅਰ ਚੈਂਪੀਅਨਸ਼ਿਪ 'ਚ ਰਨਰਅਪ ਰਹੀ ਸੀ। 4. ਸਾਲ 2008 'ਚ ਸਾਇਨਾ ਨੇ ਬਹੁਤ ਚੰਗਾ ਖੇਡ ਖੇਡਿਆ ਅਤੇ ਭਾਰਤ ਦੀ ਪਹਿਲੀ ਵਰਲਡ ਜੂਨੀਅਰ ਬੈਡਮਿੰਟਨ ਚੈਂਪੀਅਨ ਬਣੀ, ਜਿੱਥੇ ਉਨ੍ਹਾਂ ਨੇ ਜਾਪਾਨੀ ਪਲੇਅਰ ਸਾਯਾਕੋ ਸਾਟੋ ਨੂੰ ਹਰਾਇਆ ਸੀ। 5. ਸਾਇਨਾ ਭਾਰਤ ਦੀ ਪਹਿਲੀ ਮਹਿਲਾ ਬੈਡਮਿੰਟਨ ਪਲੇਅਰ ਸੀ ਜੋ ਓਲੰਪਿਕ ਗੇਮਸ 'ਚ ਪਹੁੰਚੀ ਪਰ ਉਸ ਸਮੇਂ ਉਹ ਦੁਨੀਆ ਦੀ ਪੰਜਵੀਂ ਪੋਜ਼ੀਸ਼ਨ 'ਤੇ ਹੋਣ ਦੇ ਬਾਅਦ ਵੀ ਨਿਰਾਸ਼ ਸੀ। ਫਿਰ ਵੀ ਉਨ੍ਹਾਂ ਹਾਂਗਕਾਂਗ ਦੀ ਪਲੇਅਰ ਵੈਂਗ ਚੇਨ ਦੇ ਨਾਲ ਜ਼ਬਰਦਸਤ ਮੈਚ ਖੇਡਿਆ। 6. ਸਾਇਨਾ ਬੈਡਮਿੰਟਨ ਪਲੇਅਰ ਪ੍ਰਕਾਸ਼ ਪਾਦੁਕੋਣ ਅਤੇ ਗੋਪੀਚੰਦ ਨੂੰ ਆਪਣਾ ਆਦਰਸ਼ ਮੰਨਦੀ ਹੈ। ਗੋਪੀਚੰਦ ਉਨ੍ਹਾਂ ਦੇ ਕੋਚ ਵੀ ਹਨ। 7. ਸਾਲ 2010 'ਚ ਸਾਇਨਾ ਨੂੰ ਪਦਮਸ਼੍ਰੀ ਅਤੇ ਸਾਲ 2016 'ਚ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰਾਜੀਵ ਗਾਂਧੀ (2010), ਅਰਜੁਨ ਐਵਾਰਡ ਫਾਰ ਬੈਡਮਿੰਟਨ (2009), ਸੀ.ਐੱਨ.ਐੱਨ. ਇੰਡੀਅਨ ਆਫ ਦੀ ਈਅਰ ਇਨ ਸਪੋਰਟ (2009) ਅਤੇ ਬਿਗ ਸਟਾਰ ਮੋਸਟ ਐਂਟਰਟੇਨਿੰਗ ਸਪੋਰਟਪਰਸਨ (2015) ਦੇ ਐਵਾਰਡ ਦਿੱਤੇ ਜਾ ਚੁੱਕੇ ਹਨ। 8. ਸਾਇਨਾ ਦੀ ਵਰਲਡ ਰੈਂਕਿੰਗ ਸਾਲ 2008 'ਚ ਤੀਜੇ ਨੰਬਰ 'ਤੇ ਸੀ। ਜਦਕਿ ਸਾਲ 2009 'ਚ ਦੂਜੇ ਰੈਂਕ ਅਤੇ ਸਾਲ 2015 ਤੱਕ ਇਹ ਪਹਿਲੇ ਰੈਂਕ 'ਤੇ ਆ ਗਈ ਅਤੇ ਭਾਰਤ ਦੀ ਅਜਿਹੀ ਪਹਿਲੀ ਮਹਿਲਾ ਬੈਡਮਿੰਟਨ ਪਲੇਅਰ ਬਣੀ। ਇਸ ਤੋਂ ਪਹਿਲਾਂ ਇਹ ਪੋਜ਼ੀਸ਼ਨ ਪ੍ਰਕਾਸ਼ ਪਾਦੁਕੋਣ ਨੂੰ ਹਾਸਲ ਸੀ। 9. ਸਾਈਨਾ ਨੇ ਤਿੰਨ ਵਾਰ ਓਲੰਪਿਕ ਗੇਮਸ 'ਚ ਹਿੱਸਾ ਲਿਆ ਅਤੇ ਇਕ ਵਾਰ ਕਾਂਸੀ ਤਗਮਾ ਵੀ ਜਿੱਤਿਆ ਹੈ।
ਇਸ ਵਿਕਟਕੀਪਰ ਨੇ ਕਰ ਦਿੱਤਾ ਅਜਿਹਾ ਕਾਰਨਾਮਾ ਜੋ ਧੋਨੀ ਵੀ ਨਹੀਂ ਕਰ ਸਕੇ
Stories You May Like
ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਐਕਸ਼ਨ ’ਚ ਦੀਨਾਨਗਰ ਨਗਰ ਕੌਂਸਲ, 750 ਆਵਾਰਾ...
'ਚੱਕ ਕੇ ਬਾਹਰ ਮਾਰਾਂਗੇ..!' ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ...
ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ
ਇਟਲੀ ਪੁਲਸ ਦੀ ਵੱਡੀ ਕਾਰਵਾਈ, ਭਾਰਤੀ ਵਿਅਕਤੀ ਦੀ ਲੱਖਾਂ ਰੁਪਏ ਦੀ ਨਕਦੀ ਅਤੇ...
ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000
ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ’ਚ ਸੰਸਕ੍ਰਿਤ ਲਾਜ਼ਮੀ, ਪੰਜਾਬੀ ਨੂੰ ‘ਐਡੀਸ਼ਨਲ’...
'ਦੋ ਦਿਨਾਂ 'ਚ ਦਿਓ 10 ਕਰੋੜ ਨਹੀਂ ਤਾਂ ਮਾਰ ਦਿਆਂਗੇ ਗੋਲੀ' ! ਮਸ਼ਹੂਰ...
ਪਹਿਲਾਂ ਦੋਧੀ ਨੂੰ ਪਿਆਰ ਦੇ ਜਾਲ 'ਚ ਫਸਾਇਆ, ਖਿੱਚੀਆਂ ਨਿਊਡ ਤਸਵੀਰਾਂ, ਜਦ ਸੱਚ...
ਪਾਕਿਸਤਾਨ ਤੋਂ ਵੱਡੀ ਖ਼ਬਰ, ਆਤਮਘਾਤੀ ਹਮਲੇ 'ਚ ਮਾਰੇ ਗਏ 15 ਪੁਲਸ ਕਰਮਚਾਰੀ!
"ਮੈਂ ਪਾਗਲ ਆਂ ਜੋ ਸਿਆਸਤ 'ਚ ਆਵਾਂ..?", ਦੋਸਾਂਝਾਵਾਲੇ ਨੇ ਰਾਜਨੀਤੀ 'ਚ ਆਉਣ...
ਸਰੀ-ਡੈਲਟਾ ਸਰਹੱਦ ਨੇੜੇ ਭਿਆਨਕ ਹਾਦਸਾ, ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...
ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ
ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...
ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ
NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ
ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...
Subscribe Now!