ਰੀਓ ਡੀ ਜੇਨੇਰੀਓ— ਵਿਸ਼ਵ ਕੱਪ 'ਚ ਕੁਆਰਟਰ ਫਾਈਨਲ ਤੋਂ ਹੀ ਬਾਹਰ ਹੋਣ ਦੇ ਬਾਵਜੂਦ ਟਿਟੇ 2022 ਵਿਸ਼ਵ ਕੱਪ ਤੱਕ ਬ੍ਰਾਜ਼ੀਲ ਫੁੱਟਬਾਲ ਟੀਮ ਦੇ ਕੋਚ ਬਣੇ ਰਹਿਣਗੇ।
ਬ੍ਰਾਜ਼ੀਲੀ ਫੁੱਟਬਾਲ ਮਹਾਸੰਘ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ, ''ਸੀ.ਬੀ.ਐੱਫ. ਦਾ ਕਰਾਰ 2022 ਵਿਸ਼ਵ ਕੱਪ ਦੇ ਅੰਤ ਤੱਕ ਹੈ।'' ਟਿਟੇ ਤੋਂ ਪਹਿਲਾਂ 1978 'ਚ ਕਲਾਊਡੀਓ ਕੋਟਿੰਨਹੋ ਨੂੰ ਵਿਸ਼ਵ ਕੱਪ ਤੋਂ ਟੀਮ ਦੇ ਛੇਤੀ ਬਾਹਰ ਹੋਣ ਦੇ ਬਾਅਦ ਫਿਰ ਤੋਂ ਕੋਚ ਬਣਾਇਆ ਗਿਆ ਸੀ।
ਏਸ਼ੀਅਨ ਗੇਮਸ : ਟਿੰਟੂ ਲੁਕਾ 15 ਅਗਸਤ ਨੂੰ ਟ੍ਰਾਇਲ 'ਚ ਹਿੱਸਾ ਲਵੇਗੀ
NEXT STORY