ਟੋਕੀਓ (ਭਾਸ਼ਾ) : ਜਾਪਾਨ ਵਿੱਚ ਇਸ ਵੀਕੈਂਡ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੀ ਤਿਆਰੀ ਕਰ ਰਿਹਾ ਮੰਗੋਲਿਆਈ ਮੂਲ ਦਾ ਇੱਕ ਸੂਮੋ ਪਹਿਲਵਾਨ ਕੋਵਿਡ-19 ਜਾਂਚ ਵਿੱਚ ਪਾਜ਼ੇਟਿਵ ਪਾਇਆ ਗਿਆ ਹੈ। ਜਾਪਾਨ ਸੂਮੋ ਸੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਪਹਿਲਵਾਨ ਨੂੰ ਹਾਕੁਹੋ ਦੇ ਨਾਮ ਤੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਸਭ ਤੋਂ ਜ਼ਿਆਦਾ ਕਰੀਬ 60,000 ਬੱਚਿਆਂ ਦਾ ਜਨਮ ਭਾਰਤ ’ਚ ਹੋਇਆ : UNICEF
ਸੁੰਘਣ ਦੀ ਸਮਰੱਥਾ ਪ੍ਰਭਾਵਿਤ ਹੋਣ ਦੇ ਬਾਅਦ ਉਨ੍ਹਾਂ ਦੀ ਜਾਂਚ ਕਰਾਈ ਗਈ ਸੀ। ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਉਹ ਜਾਪਾਨ ਦਾ ਪਹਿਲੇ ਸਿਖਰ ਰੈਂਕਿੰਗ ਵਾਲੇ ਸੂਮੋ ਪਹਿਲਵਾਨ ਹਨ। ਹਾਕੁਹੋ ‘ਯੋਕੋਜੁਨਾ’ ਯਾਨੀ ਸੂਮੋ ਕੁਸ਼ਤੀ ਦੇ ਚੈਂਪੀਅਨ ਹਨ।
ਇਹ ਵੀ ਪੜ੍ਹੋ : ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਪੱਤਰਕਾਰਾਂ ਨੂੰ ਕੀਤਾ ਸਲਾਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯੁਵਰਾਜ ਸਿੰਘ : ਭਾਰਤ ਦੇ ਵਰਲਡ ਕੱਪ ਹੀਰੋ ਬਾਰੇ ਜਾਣੋ ਰੌਚਕ ਤੱਥ
NEXT STORY