ਕੋਲਕਾਤਾ— ਵਿਸ਼ਵ ਫੁੱਟਬਾਲ ਸੰਸਥਾ ਫੀਫਾ ਨੇ 2018 ਵਿਚ ਰੂਸ ਵਿਚ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਵਧਾ ਕੇ 40 ਕਰੋੜ ਡਾਲਰ ਕਰ ਦਿੱਤੀ ਹੈ। ਫੀਫਾ ਮੁਖੀ ਗਿਆਨੀ ਇਨਫੈਂਟਿਨੋ ਨੇ ਸ਼ੁੱਕਰਵਾਰ ਨੂੰ ਇੱਥੇ ਫੀਫਾ ਪ੍ਰੀਸ਼ਦ ਦੀ ਮੀਟਿੰਗ ਤੋਂ ਬਾਅਦ ਪੱਤਰਕਾਰ ਸੰਮੇਲਨ ਵਿਚ ਇਹ ਐਲਾਨ ਕੀਤਾ। ਬ੍ਰਾਜ਼ੀਲ ਵਿਚ 2014 ਵਿਚ ਹੋਏ ਪਿਛਲੇ ਵਿਸ਼ਵ ਕੱਪ ਵਿਚ ਇਹ ਇਨਾਮੀ ਰਾਸ਼ੀ 35.8 ਕਰੋੜ ਡਾਲਰ ਸੀ, ਜਿਸ ਵਿਚ 12 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਪਾਕਿ ਟੀਮ ਵਲੋਂ ਟੀ-20 'ਚ ਹੈਟ੍ਰਿਕ ਕਰਨ ਵਾਲਾ ਪਹਿਲਾਂ ਗੇਂਦਬਾਜ਼ ਬਣਿਆ ਅਸ਼ਰਫ
NEXT STORY