Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 23, 2026

    8:59:00 AM

  • jalandhar roads dumped garbage

    ਜਲੰਧਰ ਸ਼ਹਿਰ ਦੀ ਸੁੰਦਰਤਾ ਨੂੰ ਲੱਗਾ ਗ੍ਰਹਿਣ; ਸੜਕਾਂ...

  • cm saini security negligence sho 18 police officers suspended

    CM ਸੈਣੀ ਦੇ ਕਾਫ਼ਲੇ ’ਚ ਸੁਰੱਖਿਆ ਲਾਪ੍ਰਵਾਹੀ ’ਤੇ 2...

  • indigo plane tail struck runway hit 178 passengers

    ਲੈਂਡਿੰਗ ਵੇਲੇ ਰਨਵੇਅ ਨਾਲ ਟਕਰਾਇਆ ਇੰਡੀਗੋ ਜਹਾਜ਼...

  • parking attendant of looks unisex salon attacked with sharp weapons

    ਜਲੰਧਰ: Looks Unisex Salon ਦੇ ਪਾਰਕਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • New Delhi
  • 32 ਸਾਲ ਦੀ ਹੋਈ ਸਾਕਸ਼ੀ ਧੋਨੀ, ਦੁਬਈ 'ਚ ਇੰਝ ਮਨਾਇਆ ਜਸ਼ਨ (ਤਸਵੀਰਾਂ)

SPORTS News Punjabi(ਖੇਡ)

32 ਸਾਲ ਦੀ ਹੋਈ ਸਾਕਸ਼ੀ ਧੋਨੀ, ਦੁਬਈ 'ਚ ਇੰਝ ਮਨਾਇਆ ਜਸ਼ਨ (ਤਸਵੀਰਾਂ)

  • Edited By Cherry,
  • Updated: 19 Nov, 2020 04:53 PM
New Delhi
sakshi dhoni celebrates birthday ms dhoni ziva
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਯਾਨੀ 19 ਨਵੰਬਰ ਨੂੰ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਧੋਨੀ ਆਪਣੀ ਪਤਨੀ ਅਤੇ ਧੀ ਨਾਲ ਛੁੱਟੀਆਂ ਮਨਾਉਣ ਇਨ੍ਹੀਂ ਦਿਨੀਂ ਦੁਬਈ ਗਏ ਹੋਏ ਹਨ ਅਤੇ ਉਥੇ ਸਾਕਸ਼ੀ ਦਾ ਜਨਮਦਿਨ ਮਨਾਇਆ ਗਿਆ। ਸੋਸ਼ਲ ਮੀਡੀਆ 'ਤੇ ਸਾਕਸ਼ੀ ਦੇ ਬਰਥਡੇ ਸੈਲੀਬ੍ਰੇਸ਼ਨ ਦੀ ਇਕ ਤਸਵੀਰ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਸਾਕਸ਼ੀ ਅਤੇ ਧੋਨੀ ਦਾ ਵਿਆਹ 2010 ਵਿਚ ਹੋਇਆ ਸੀ। ਆਓ ਜੀ ਤੁਹਾਨੂੰ ਸਾਕਸ਼ੀ ਦੇ ਜਨਮਦਿਨ 'ਤੇ ਉਨ੍ਹਾਂ 10 ਇੰਸਟਾਗਰਾਮ ਮੁਮੈਂਟਸ ਬਾਰੇ ਦੱਸੀਏ, ਜਿਨ੍ਹਾਂ ਨੇ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਖ਼ੂਬ ਹੈਰਾਨ ਕੀਤਾ।

ਇਹ ਵੀ ਪੜ੍ਹੋ: ਰੈਸਲਰ ਬੀਬੀ ਬੈਕੀ ਲਿੰਚ ਨੇ ਫਲਾਂਟ ਕੀਤਾ 'ਬੇਬੀ ਬੰਪ', ਇਸ ਸਟਾਰ ਨਾਲ ਹੈ ਰਿਲੇਸ਼ਨਸ਼ਿਪ 'ਚ (ਤਸਵੀਰਾਂ)

PunjabKesari

ਸੀ.ਐਸ.ਕੇ. ਦੇ ਹੈਲਮਟ ਵਿਚ ਸਾਕਸ਼ੀ
ਸਾਕਸ਼ੀ ਧੋਨੀ ਨੇ ਅਗਸਤ 2017 ਵਿਚ ਚੇਨਈ ਸੁਪਰ ਕਿੰਗਜ਼ ਦਾ ਹੈਲਮਟ ਪਾ ਕੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕੀਤੀ ਸੀ। ਚੇਨਈ ਸੁਪਰ ਕਿੰਗਜ਼ ਉਦੋਂ 2 ਸਾਲ ਦਾ ਬੈਨ ਝੱਲ ਰਹੀ ਸੀ ਪਰ ਸਾਕਸ਼ੀ ਨੇ ਚੇਨਈ ਟੀਮ ਦੇ ਪ੍ਰਤੀ ਆਪਣਾ ਪਿਆਰ ਦਿਖਾਉਂਦੇ ਹੋਏ ਇਹ ਤਸਵੀਰ ਜਿਵੇਂ ਹੀ ਸਾਂਝੀ ਕੀਤੀ। ਸੋਸ਼ਲ ਮੀਡਿਆ 'ਤੇ ਚੇਨਈ ਦੀ ਮਜਬੂਤ ਵਾਪਸੀ ਦੀਆਂ ਖ਼ਬਰਾਂ ਵਾਇਰਲ ਹੋ ਗਈਆਂ। ਸਾਕਸ਼ੀ ਦੀ ਉਕਤ ਤਸਵੀਰ ਨੂੰ 11 ਲੱਖ ਤੋਂ ਜ਼ਿਆਦਾ ਲਾਈਕ ਮਿਲੇ ਸਨ।  

ਇਹ ਵੀ ਪੜ੍ਹੋ: ਵੱਡੀ ਖ਼ਬਰ : ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਹੋਈ 10 ਸਾਲ ਸਜ਼ਾ

 
 
 
 
View this post on Instagram
 
 
 
 
 
 
 
 
 
 
 

A post shared by Sakshi Singh Dhoni (@sakshisingh_r)



ਸਾਕਸ਼ੀ ਧੋਨੀ ਧੀ ਜੀਵਾ ਦੇ ਨਾਲ
ਸਾਕਸ਼ੀ ਨੇ ਅਪ੍ਰੈਲ 2018 ਵਿਚ ਧੀ ਜੀਵਾ ਨਾਲ ਇਕ ਮਜ਼ੇਦਾਰ ਤਸਵੀਰ ਇੰਸਟਾਗਰਾਮ 'ਤੇ ਸਾਂਝੀ ਕੀਤੀ ਸੀ। ਤਸਵੀਰ ਵਿਚ ਮਾਂ-ਧੀ ਤਸਵੀਰ ਲਈ ਪੋਟ ਬਣਾਏ ਹੋਏ ਨਜ਼ਰ ਆ ਰਹੇ ਹਨ। ਸਾਕਸ਼ੀ ਦੀ ਉਕਤ ਤਸਵੀਰ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈ ਸੀ। ਉਕਤ ਤਸਵੀਰ ਨੂੰ ਕਰੀਬ 35 ਲੱਖ ਲਾਈਕ ਮਿਲੇ ਸਨ।  

ਇਹ ਵੀ ਪੜ੍ਹੋ: ਹੁਣ ਘਰ ਬੈਠੇ ਤੁਸੀਂ ਖ਼ੁਦ ਕਰ ਸਕੋਗੇ ਕੋਰੋਨਾ ਜਾਂਚ, Covid-19 ਸੈਲਫ਼ ਟੈਸਟ ਕਿੱਟ ਨੂੰ ਮਿਲੀ ਮਨਜ਼ੂਰੀ

 
 
 
 
View this post on Instagram
 
 
 
 
 
 
 
 
 
 
 

A post shared by Sakshi Singh Dhoni (@sakshisingh_r)



ਧੋਨੀ ਦੇ ਨਾਲ
ਸਾਕਸ਼ੀ ਨੇ ਜੁਲਾਈ 2018 ਵਿਚ ਮਹਿੰਦਰ ਸਿੰਘ ਧੋਨੀ ਨਾਲ ਇਕ ਵਿਆਹ ਦੀ ਤਸਵੀਰ ਇੰਸਟਾਗਰਾਮ 'ਤੇ ਸਾਂਝੀ ਕੀਤੀ ਸੀ। ਇਸ ਵਿਚ ਮਹਿੰਦਰ ਸਿੰਘ ਧੋਨੀ ਲੰਬੇ ਅਰਸੇ ਬਾਅਦ ਕੁਤਰੇ ਪਜ਼ਾਮੇ ਵਿਚ ਵਿਖੇ ਸਨ। ਕ੍ਰਿਕਟ ਪ੍ਰਸ਼ੰਸਕਾਂ ਨੇ ਉਕਤ ਤਸਵੀਰ ਨੂੰ ਖ਼ੂਬ ਪਸੰਦ ਕੀਤਾ। ਇੰਸਟਾਗਰਾਮ 'ਤੇ ਹੀ ਇਸ ਤਸਵੀਰ ਨੂੰ 40 ਲੱਖ ਤੋਂ ਜ਼ਿਆਦਾ ਲਾਈਕ ਮਿਲੇ ਸਨ।

 
 
 
 
View this post on Instagram
 
 
 
 
 
 
 
 
 
 
 

A post shared by Sakshi Singh Dhoni (@sakshisingh_r)



ਸਾਕਸ਼ੀ ਧੋਨੀ ਦੀ ਸਕੂਲ ਦੇ ਦਿਨਾਂ ਦੀ ਤਸਵੀਰ
ਸਾਕਸ਼ੀ ਨੇ ਅਕਤੂਬਰ 2019 ਵਿਚ ਆਪਣੇ ਸਕੂਲ ਦੇ ਦਿਨਾਂ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਵਿਚ ਸਾਕਸ਼ੀ ਆਪਣੀ ਸਹੇਲੀਆਂ ਨਾਲ ਨਜ਼ਰ ਆ ਰਹੀ ਸੀ। ਸਕੂਲ ਦੇ ਕੱਪੜਿਆਂ ਵਿਚ ਨੀਲੇ ਰੰਗ ਦੀ ਕੋਟੀ ਅਤੇ ਹਰੇ ਰੰਗ ਦੇ ਸਕਾਰਫ ਵਿਚ ਖੜ੍ਹੀ ਸਾਕਸ਼ੀ ਕਾਫ਼ੀ ਸੁੰਦਰ ਦਿਖ ਰਹੀ ਹੈ। ਸਾਕਸ਼ੀ ਨੇ ਉਕਤ ਤਸਵੀਰ ਨੂੰ ਸਾਂਝੀ ਕਰਦੇ ਹੋਏ ਲਿਖਿਆ ਸੀ - ਗੋਲਡਨ ਡੇਜ਼। ਸਾਕਸ਼ੀ ਦੀ ਉਕਤ ਤਸਵੀਰ ਨੂੰ ਕਰੀਬ 25 ਲੱਖ ਲਾਈਕ ਮਿਲੇ ਸਨ।

ਇਹ ਵੀ ਪੜ੍ਹੋ: ਹੁਣ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ਸਾਨੀਆ ਮਿਰਜਾ, ਇਸ ਕਾਰਨ ਲਿਆ ਅਦਾਕਾਰੀ ਕਰਨ ਦਾ ਫ਼ੈਸਲਾ

 
 
 
 
View this post on Instagram
 
 
 
 
 
 
 
 
 
 
 

A post shared by Sakshi Singh Dhoni (@sakshisingh_r)



ਧੋਨੀ ਨਾਲ ਸਾਕਸ਼ੀ
ਸਾਕਸ਼ੀ ਨੇ 28 ਜਨਵਰੀ 2020 ਨੂੰ ਪਤੀ ਧੋਨੀ ਨਾਲ ਤਸਵੀਰ ਸਾਂਝੀ ਕੀਤੀ। ਵਰਲਡ ਕੱਪ ਦੇ ਬਾਅਦ ਤੋਂ ਧੋਨੀ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਤੋਂ ਦੂਰ ਸਨ। ਇਕ ਫੰਕਸ਼ਨ ਦੌਰਾਨ ਸਾਕਸ਼ੀ ਨੇ ਧੋਨੀ ਦੀ ਝਲਕ ਵਿਖਾਈ ਤਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਖ਼ੂਬ ਪ੍ਰਸ਼ੰਸਾ ਹੋਈ। ਧੋਨੀ-ਸਾਕਸ਼ੀ ਦੀ ਉਕਤ ਤਸਵੀਰ ਨੂੰ ਕਰੀਬ 70 ਲੱਖ ਲਾਈਕ ਮਿਲੇ ਸਨ।

ਇਹ ਵੀ ਪੜ੍ਹੋ: ਕੀ ਤੁਹਾਨੂੰ ਵੀ ਆਈ ਇਨਕਮ ਟੈਕਸ ਵਿਭਾਗ ਦੀ ਈ-ਮੇਲ? ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਨੁਕਸਾਨ

 
 
 
 
View this post on Instagram
 
 
 
 
 
 
 
 
 
 
 

A post shared by Sakshi Singh Dhoni (@sakshisingh_r)



ਜੰਗਲ ਸਫ਼ਾਰੀ ਧੋਨੀ ਦੇ ਨਾਲ
31 ਜਨਵਰੀ 2020 ਨੂੰ ਸਾਕਸ਼ੀ ਪਤੀ ਧੋਨੀ ਅਤੇ ਪਰਿਵਾਰ ਨਾਲ ਜੰਗਲ ਸਫ਼ਾਰੀ 'ਤੇ ਨਿਕਲੀ। ਇਸ ਦੌਰਾਨ ਧੋਨੀ ਵੱਲੋਂ ਸਾਕਸ਼ੀ ਦੀ ਕਮੀਜ਼ ਦੇ ਬਟਨ ਟਾਈ ਕਰਣ ਦੀ ਤਸਵੀਰ ਖ਼ੂਬ ਵਾਇਰਲ ਹੋਈ। ਉਕਤ ਤਸਵੀਰ ਨੂੰ 57 ਲੱਖ ਤੋਂ ਜ਼ਿਆਦਾ ਲਾਈਕ ਮਿਲੇ।

 
 
 
 
View this post on Instagram
 
 
 
 
 
 
 
 
 
 
 

A post shared by Sakshi Singh Dhoni (@sakshisingh_r)



ਧੋਨੀ ਦੇ ਪੈਰ ਚੱਬਦੇ ਦੀ ਤਸਵੀਰ
19 ਅਪ੍ਰੈਲ 2020 ਨੂੰ ਸਾਕਸ਼ੀ ਨੇ ਇੰਸਟਾਗ੍ਰਾਮ 'ਤੇ ਧੋਨੀ ਨਾਲ ਕਮਰੇ ਦੀ ਜੋ ਤਸਵੀਰ ਸਾਂਝੀ ਕੀਤੀ, ਉਸ ਦੀ ਖ਼ੂਬ ਚਰਚਾ ਹੋਈ। ਉਕਤ ਤਸਵੀਰ ਵਿਚ ਬੈਡ 'ਤੇ ਲੰਮੇ ਪਏ ਧੋਨੀ ਦੇ ਸਾਕਸ਼ੀ ਪੈਰ ਚੱਬਦੇ ਹੋਏ ਦਿਖੀ। ਤਸਵੀਰ ਦੇ ਨਾਲ ਮਜ਼ੇਦਾਰ ਕੈਪਸ਼ਨ ਸੀ। ਉਹ ਸਮਾਂ ਜਦੋਂ ਤੁਸੀਂ ਮਿਸਟਰ ਸਵੀਟੀ ਤੋਂ ਧਿਆਨ ਪਾਉਣਾ ਚਾਹੁੰਦੇ ਹੋ। ਵੀਡੀਓ ਗੇਮ ਬਨਾਮ ਪਤਨੀ ।  ਡਿਸਕਲੈਮਰ : ਸਿਰਫ਼ ਸਾਡੇ ਕਰੀਬੀ ਦੋਸਤ ਹੀ ਇਸ ਤਸਵੀਰ ਨੂੰ ਸੱਮਝ ਸਕਦੇ ਹਨ। ਸਾਕਸ਼ੀ ਦੀ ਉਕਤ ਤਸਵੀਰ ਨੂੰ 76 ਲੱਖ ਤੋਂ ਵੀ ਜ਼ਿਆਦਾ ਲਾਈਕ ਮਿਲੇ ਸਨ।

 
 
 
 
View this post on Instagram
 
 
 
 
 
 
 
 
 
 
 

A post shared by Sakshi Singh Dhoni (@sakshisingh_r)



ਪੰਡਯਾ ਭਰਾਵਾਂ ਨਾਲ ਧੋਨੀ
ਸਾਕਸ਼ੀ ਨੇ 21 ਜੁਲਾਈ 2020 ਨੂੰ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕੀਤੀ, ਜਿਸ ਵਿਚ ਧੋਨੀ, ਧੀ ਜੀਵਾ ਦੇ ਇਲਾਵਾ ਪੰਡਯਾ ਭਰਾਵਾਂ ਅਤੇ ਉਨ੍ਹਾਂ ਦਾ ਪਰਿਵਾਰ ਵਿੱਖ ਰਿਹਾ ਸੀ। ਸਾਕਸ਼ੀ ਦੀ ਉਕਤ ਤਸਵੀਰ ਖ਼ੂਬ ਵਾਇਰਲ ਹੋਈ। ਇਸ ਨੂੰ 79 ਲੱਖ ਲਾਈਕ ਮਿਲੇ।

 
 
 
 
View this post on Instagram
 
 
 
 
 
 
 
 
 
 
 

A post shared by Sakshi Singh Dhoni (@sakshisingh_r)



ਛੋਟੇ ਬੱਚੇ ਨਾਲ ਜੀਵਾ
ਸਾਕਸ਼ੀ ਨੇ 10 ਅਗਸਤ 2020 ਨੂੰ ਜੀਵਾ ਦੀ ਝੋਲੀ ਵਿਚ ਇਕ ਬੱਚੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ ਤਾਂ ਚਰਚਾਵਾਂ ਦਾ ਬਾਜ਼ਾਰ ਹੋਰ ਗਰਮ ਹੋ ਗਿਆ। ਸਾਕਸ਼ੀ ਬੱਚੇ ਨੂੰ ਗੋਦ ਵਿਚ ਲਏ ਉਸ ਦੇ ਬਾਲ ਸਵਾਰਦੀ ਹੋਈ ਦਿਖੀ। ਤਸਵੀਰ ਪੋਸਟ ਹੁੰਦੇ ਹੀ ਕ੍ਰਿਕਟ ਪ੍ਰਸ਼ੰਸਕਾਂ ਵਿਚ ਇਹ ਜਾਣਨ ਦੀ ਬੇਸਬਰੀ ਵੱਧ ਗਈ ਕਿ ਉਕਤ ਬੱਚਾ ਕੌਣ ਹੈ। ਕੁੱਝ ਪ੍ਰਸ਼ੰਸਕਾਂ ਨੇ ਕਿਆਸ ਲਗਾਏ ਕਿ ਇਹ ਹਾਰਦਿਕ ਪੰਡਯਾ ਦਾ ਪੁੱਤਰ ਅਗਸਤਯਾ ਹੋ ਸਕਦਾ ਹੈ। ਸਾਕਸ਼ੀ ਦੀ ਉਕਤ ਤਸਵੀਰ ਨੂੰ 72 ਲੱਖ ਤੋਂ ਜ਼ਿਆਦਾ ਲਾਈਕ ਮਿਲੇ ਸਨ।

 
 
 
 
View this post on Instagram
 
 
 
 
 
 
 
 
 
 
 

A post shared by Sakshi Singh Dhoni (@sakshisingh_r)



ਚੇਨਈ ਲਈ ਲਿਖਿਆ ਨੋਟ
ਆਈ.ਪੀ.ਐਲ. 2020 ਵਿਚ ਚੇਨਈ ਸੁਪਰ ਕਿੰਗਜ਼ ਪਹਿਲੇ ਹੀ ਰਾਊਂਡ ਵਿਚ ਬਾਹਰ ਹੋ ਗਈ। ਚੇਨਈ ਦਾ ਇਹ ਸਭ ਤੋਂ ਖ਼ਰਾਬ ਪ੍ਰਦਰਸ਼ਨ ਸੀ। ਇਸ 'ਤੇ ਸਾਕਸ਼ੀ ਨੇ ਇਕ ਇਮੋਸ਼ਨਲ ਨੋਟ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਸਾਕਸ਼ੀ ਦੀ ਉਕਤ ਪੋਸਟ ਨੂੰ ਕਰੀਬ 25 ਲੱਖ ਲਾਈਕ ਮਿਲੇ ਸਨ।

 
 
 
 
View this post on Instagram
 
 
 
 
 
 
 
 
 
 
 

A post shared by Sakshi Singh Dhoni (@sakshisingh_r)

 

  • Sakshi Dhoni
  • Celebrates
  • Birthday
  • MS Dhoni
  • Ziva
  • ਮਹਿੰਦਰ ਸਿੰਘ ਧੋਨੀ
  • ਸਾਕਸ਼ੀ ਧੋਨੀ
  • ਜਨਮਦਿਨ

ਰੈਸਲਰ ਬੀਬੀ ਬੈਕੀ ਲਿੰਚ ਨੇ ਫਲਾਂਟ ਕੀਤਾ 'ਬੇਬੀ ਬੰਪ', ਇਸ ਸਟਾਰ ਨਾਲ ਹੈ ਰਿਲੇਸ਼ਨਸ਼ਿਪ 'ਚ (ਤਸਵੀਰਾਂ)

NEXT STORY

Stories You May Like

  • jewish legacy
    ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ
  • penthouse sold for rs 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ : ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • maturity in children at the age of 10 12 has increased anxiety
    10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ!
  • major incident in punjab shots fired at cloth merchant s shop and house
    ਪੰਜਾਬ 'ਚ ਵੱਡੀ ਵਾਰਦਾਤ! ਕੱਪੜਾ ਵਪਾਰੀ ਦੀ ਦੁਕਾਨ ਤੇ ਘਰ 'ਤੇ ਚੱਲੀਆਂ ਗੋਲ਼ੀਆਂ
  • no indian umpire in world cup after 28 years  need for improvement
    ਵਿਸ਼ਵ ਕੱਪ ’ਚ 28 ਸਾਲ ਬਾਅਦ ਕੋਈ ਭਾਰਤੀ ਅੰਪਾਇਰ ਨਹੀਂ, ਧਾਕੜਾਂ ਨੇ ਕਿਹਾ ਸੁਧਾਰ ਦੀ ਲੋੜ
  • director shakeel noorani arrested   33 year old actress makes allegations
    ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
  • indian boy shines in canada with government help
    ਸਰਕਾਰੀ ਮਦਦ ਨਾਲ ਕੈਨੇਡਾ 'ਚ ਚਮਕਿਆ ਭਾਰਤੀ ਗੱਭਰੂ! ਇੰਝ ਪੂਰਾ ਹੋਇਆ ਵਿਦੇਸ਼ 'ਚ ਮਾਸਟਰਜ਼ ਕਰਨ ਦਾ ਸੁਪਨਾ
  • one killed in collision between 2 motorcycles  case registered
    2 ਮੋਟਰ ਸਾਈਕਲਾਂ ਦਰਮਿਆਨ ਹੋਈ ਟੱਕਰ ’ਚ ਇਕ ਦੀ ਮੌਤ, ਕੇਸ ਦਰਜ
  • sensation in malsian
    ਮਲਸੀਆਂ 'ਚ ਸਨਸਨੀ: ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ,...
  • jalandhar roads dumped garbage
    ਜਲੰਧਰ ਸ਼ਹਿਰ ਦੀ ਸੁੰਦਰਤਾ ਨੂੰ ਲੱਗਾ ਗ੍ਰਹਿਣ; ਸੜਕਾਂ ’ਤੇ ਸੁੱਟਿਆ ਜਾ ਰਿਹਾ ਕੂੜਾ,...
  • robbers who were running away after snatching mobile phones
    ਗਦਈਪੁਰ ਮਾਰਕੀਟ ’ਚ ਮੋਬਾਈਲ ਖੋਹ ਕੇ ਭੱਜ ਰਹੇ ਲੁਟੇਰੇ ਜਾਮ ’ਚ ਫਸੇ, ਲੋਕਾਂ ਨੇ...
  • heartbreaking incident in kartarpur
    ਕਰਤਾਰਪੁਰ 'ਚ ਰੂਹ ਕੰਬਾਊ ਵਾਰਦਾਤ: ਪਤਨੀ ਨੂੰ ਹਾਰਪਿਕ ਪਿਲਾ ਕੇ ਜਾਨੋਂ ਮਾਰਨ ਦੀ...
  • parking attendant of looks unisex salon attacked with sharp weapons
    ਜਲੰਧਰ: Looks Unisex Salon ਦੇ ਪਾਰਕਿੰਗ ਅਟੈਂਡੈਂਟ 'ਤੇ ਤੇਜ਼ਧਾਰ ਹਥਿਆਰਾਂ ਨਾਲ...
  • former cm charanjit channi gave a big statement about sajjan kumar
    ਸਾਬਕਾ CM ਚਰਨਜੀਤ ਚੰਨੀ ਨੇ ਸੱਜਣ ਕੁਮਾਰ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਪੜ੍ਹੋ...
  • heavy rain alert in punjab for next 2 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦਾ ਅਲਰਟ, ਜਾਣੋ ਜ਼ਿਲ੍ਹਾਵਾਰ ਮੌਸਮ ਦੀ...
  • sarwan singh pandher  s big announcement protest from august 24 to 31
    ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ! ਪੰਜਾਬ 'ਚ 24 ਤੋਂ 31 ਅਗਸਤ...
Trending
Ek Nazar
electricity meters meter application power corporation

ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

continuous rains have increased the concerns of the people of border villages

ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

legendary actress of punjabi industry  jatinder kaur

ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

boy crossing ravi river

ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

pukhraj bhalla paid obeisance at sri harmandir sahib

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

bollywood veteran actress  s health deteriorates

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਵਿਗੜ ਗਈ ਸਿਹਤ ! ਹਸਪਤਾਲ 'ਚ ਕਰਾਇਆ ਗਿਆ ਦਾਖਲ

major robbery on highway

ਪੰਜਾਬ ਦੇ ਇਸ ਹਾਈਵੇਅ 'ਤੇ ਵੱਡੀ ਲੁੱਟ, ਹਥਿਆਰਾਂ ਦੀ ਨੋਕ 'ਤੇ ਟਰੱਕ ਡਰਾਈਵਰ...

bollywood  s veteran actress is going to become a mother for the third time

45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ !...

sunita ahuja on why she withdrew divorce petition from govinda

ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

veteran actress passes away

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

veteran actor sowcar janaki passes away at 94

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

typhoon in china

ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

veteran playback singer leaves the world

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • zubin bharucha appointed performance director of mumbai indians
      ਜ਼ੁਬਿਨ ਭਰੂਚਾ ਮੁੰਬਈ ਇੰਡੀਅਨਜ਼ ਦੇ ਪ੍ਰਦਰਸ਼ਨ ਨਿਰਦੇਸ਼ਕ ਨਿਯੁਕਤ
    • mansi lather won silver  tanvi and komal won bronze medals
      ਮਾਨਸੀ ਲਾਠੇਰ ਨੇ ਜਿੱਤਿਆ ਸਿਲਵਰ ; ਤਨਵੀ ਅਤੇ ਕੋਮਲ ਨੇ ਜਿੱਤੇ ਕਾਂਸੀ ਤਗਮੇ
    • tiafoe defeats musetti to reach semi finals
      ਟਿਆਫੋ ਨੇ ਮੁਸੇਟੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼
    • players like suryavanshi are essential for the future of test cricket  dravid
      ਟੈਸਟ ਕ੍ਰਿਕਟ ਦੇ ਭਲੇ ਲਈ ਸੂਰਿਆਵੰਸ਼ੀ ਵਰਗੇ ਖਿਡਾਰੀਆਂ ਦਾ ਤਿੰਨੋਂ ਫਾਰਮੈਟਾਂ...
    • we have to give our best from the first match  arshdeep singh
      ਸਾਨੂੰ ਪਹਿਲੇ ਮੈਚ ਤੋਂ ਹੀ ਬੈਸਟ ਦੇਣਾ ਹੋਵੇਗਾ : ਲੁਧਿਆਣਾ ਲਾਇਨਜ਼ ਦੇ ਅਰਸ਼ਦੀਪ...
    • duleep trophy  all eyes on vaibhav suryavanshi
      ਦਲੀਪ ਟਰਾਫੀ: ਵੈਭਵ ਸੂਰਿਆਵੰਸ਼ੀ 'ਤੇ ਰਹਿਣਗੀਆਂ ਨਜ਼ਰਾਂ
    • 22 year old stain erased court gives clean chit to former cricketer
      22 ਸਾਲ ਦਾ ਦਾਗ਼ ਮਿਟਿਆ, ਕੋਰਟ ਨੇ ਸਾਬਕਾ ਧਾਕੜ ਕ੍ਰਿਕਟਰ ਨੂੰ ਦਿੱਤੀ ਕਲੀਨ ਚਿੱਟ,...
    • alcaraz ready to defend his title at the us open
      ਅਲਕਾਰਾਜ਼ ਯੂ. ਐੱਸ. ਓਪਨ ’ਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਤਿਆਰ
    • mohammad azhar wins first career title at kolar open golf
      ਮੁਹੰਮਦ ਅਜ਼ਹਰ ਨੇ ਕੋਲਾਰ ਓਪਨ ਗੋਲਫ ’ਚ ਕਰੀਅਰ ਦਾ ਪਹਿਲਾ ਖਿਤਾਬ ਜਿੱਤਿਆ
    • it will rain money at the us open 2026
      US Open 2026 'ਚ ਹੋਵੇਗੀ ਪੈਸਿਆਂ ਦੀ ਬਾਰਸ਼, 1,033 ਕਰੋੜ ਰੁਪਏ ਦੀ ਇਨਾਮੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +