ਮੁੰਬਈ — ਮੁੰਬਈ ਅਤੇ ਰਾਜਕੋਟ ਵਿਚਾਲੇ ਰਣਜੀ ਟਰਾਫੀ ਗਰੁੱਪ ਮੈਚ ਦੇ ਦੂਜੇ ਦਿਨ ਦੀ ਖੇਡ ਸੂਰਜ ਗ੍ਰਹਿਣ ਕਾਰਣ 2 ਘੰਟੇ ਦੇਰੀ ਨਾਲ ਸ਼ੁਰੂ ਹੋਵੇਗੀ। ਮੇਜ਼ਬਾਨ ਸੂਬਾਈ ਸੰਘ ਦੇ ਇਕ ਸੂਤਰ ਨੇ ਇਸ ਦੀ ਪੁਸ਼ਟੀ ਕੀਤੀ। ਰਣਜੀ ਟਰਾਫੀ ਦੇ ਸਾਰੇ ਮੈਚ ਸਵੇਰੇ ਸਾਢੇ 9 ਵਜੇ ਸ਼ੁਰੂ ਹੁੰਦੇ ਹਨ। ਰੇਲਵੇ ਨੇ 41 ਵਾਰ ਰਣਜੀ ਚੈਂਪੀਅਨ ਮੁੰਬਈ ਨੂੰ 114 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ 2 ਦੌੜਾਂ ਦੀ ਬੜ੍ਹਤ ਲੈ ਲਈ ਹੈ। ਪਹਿਲੀ ਪਾਰੀ ਵਿਚ ਉਸ ਦਾ ਸਕੋਰ 5 ਵਿਕਟਾਂ 'ਤੇ 115 ਦੌੜਾਂ ਹੈ। ਇਸ ਤਰ੍ਹਾ ਸੌਰਾਸ਼ਟ ਕ੍ਰਿਕਟ ਸੰਘ ਨੇ ਵੀ ਕਿਹਾ ਕਿ ਵੀਰਵਾਰ ਨੂੰ ਖੇਡ 11.30 ਤੋਂ ਸ਼ੁਰੂ ਹੋਵੇਗਾ।
ਮਹਾਰਾਸ਼ਟਰ 'ਚ ਸਰਕਾਰ ਬਣਦੇ ਹੀ ਸਚਿਨ ਦੀ ਸੁਰੱਖਿਆ ਘਟੀ
NEXT STORY