ਨਵੀਂ ਦਿੱਲੀ—ਸਪਲਾਈ ਘਟਣ ਦੇ ਡਰ ਨਾਲ ਕਰੂਡ 'ਚ 82 ਡਾਲਰ ਦੇ ਕਰੀਬ ਟਿਕਿਆ ਹੋਇਆ ਹੈ। ਫਿਲਹਾਲ ਬ੍ਰੈਂਟ ਕਰੂਡ 0.25 ਫੀਸਦੀ ਦੇ ਵਾਧੇ ਦੇ ਨਾਲ 81.9 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 0.3 ਫੀਸਦੀ ਦੇ ਉਛਾਲ ਦੇ ਨਾਲ 72.3 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਸੋਨੇ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ। ਕਾਮੈਕਸ 'ਤੇ ਸੋਨਾ ਸਪਾਟ ਹੋ ਕੇ 1,187.8 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਵੀ ਸਪਾਟ ਹੋ ਕੇ 14.3 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਜਿੰਕ ਐੱਮ.ਸੀ.ਐਕਸ
ਖਰੀਦੋ-183.7
ਸਟਾਪਲਾਸ-182
ਟੀਚਾ-187.5
ਨੈਚੁਰਲ ਗੈਸ ਐੱਮ.ਸੀ.ਐਕਸ
ਖਰੀਦੋ-221
ਸਟਾਪਲਾਸ-218
ਟੀਚਾ-28
ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ, ਨੈਸਡੈਕ 8,000 ਦੇ ਪਾਰ
NEXT STORY